ਪੰਨਾ:ਛੇ ਊਣੇ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮਾਨ ਸਿੰਘ-(ਪੱਤਰਾ ਵਾਚਦਾ ਹੋਇਆ) ਮਾਂ ਨੇ ਜਣਿਆ ਹੋਇਆ ਤ ਸਦਾ ਈ ਚੇਤੇ ਰਖੂੰ! ਭੈਣ ਤੈਨੂੰ ਤੇ ਤੇਰੇ ਬਚਨਾਂ ਨੂੰ!
ਪਿੱਛਾ ਕਰਨ ਵਾਲੇ ਲੋਕੀ-(ਵਾਹੋ ਦਾਹੀ ਨੱਸੇ ਆਉਂਦੇ ਬੋਹੜ ਪਾਸ ਆ, ਬੀਬੀ ਨੂੰ ਵੇਖਕੇ) ਬੀਬੀ! ਏਧਰ ਡਾਕੂ ਆਇਆ ਸੀ! ਕਿੱਧਰ ਗਿਐ?
ਰਤਨ ਦੇਵੀ-ਏਧਰ ਵੀਰੋ ਕੋਈ ਡਾਕੂ ਨਹੀਂ ਜੇ ਆਇਆ। ਹਾਂ ਮੇਰਾ ਭਾਈ ਜ਼ਰੂਰ ਹੁਣੇ ਗਿਐ।

(ਇਹ ਆਵਾਜ਼ ਸੁਣਦਿਆਂ ਲੋਕੀ ਖੜੋਕੇ
ਗੱਲਾਂ ਕਰਨ ਲੱਗ ਪੈਂਦੇ ਹਨ, ਕੋਈ ਪਾਣੀ
ਪੀਣ ਲਗ ਜਾਂਦਾ ਏ ਤੇ ਕੋਈ ਪਿਛੇ ਮੁੜ
ਜਾਂਦਾ ਏ)

੧੧