ਪੰਨਾ:ਛੇ ਊਣੇ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੇ ਨੇ!
ਮਿਹਰ ਦੇਵੀ-(ਬੱਚੀ ਨੂੰ ਕਪੜੇ 'ਚ ਲਪੇਟ ਕੇ ਮੋਢੇ ਨਾਲ ਲਾਉਂਦੀ
ਹੋਈ) ਲੈ ਭਾਈ! ਜੋ ਕਰਤਾਰ ਕਰੇ। ਮੀਤੋ! ਵੇਖ ਤਾਂ ਕੋਈ ਗਲੀ ਵਿਚ ਤਾਂ ਨਹੀਂ ਆਉਂਦਾ? (ਮੀਤੋ ਵਲ ਮੂੰਹ ਕਰਕੇ)
ਮੀਤੋ-(ਛੇਤੀ ਝਾਤੀ ਦੂਰ ਤਕ ਪਾਉਂਦੀ ਹੋਈ) ਨਹੀਂ ਜੀ, ਛੇਤੀ ਕਰੋ।

੪੯