ਪੰਨਾ:ਛੇ ਊਣੇ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਸਮੂਹ ਸੁਧਾਰਕ ਅਤੇ ਵਿਦਯਕ ਸੰਸਥਾਵਾਂ ਅੱਗੇ ਫੇਰ ਇਹੋ ਬੇਨਤੀ ਕਰਾਂਗਾ, ਕਿ ਮੇਰੇ ਇਨ੍ਹਾਂ ਛੇ ਇਕਾਂਗੀਆਂ ਨੂੰ ਥਾਂ ੨ ਸਟੇਜ ਕਰਨ ਦਾ ਸ਼ੁਭ ਅਵਸਰ ਦੇ ਕੇ ਜਨਤਾ ਨੂੰ ਇਖ਼ਲਾਕੀ ਗਿਰਾਵਟਾਂ ਦੂਰ ਕਰਨ ਦਾ ਜਤਨ ਕਰਨ ਦੀ ਸ਼ੁਭ ਸਿਖਿਆ ਦੇਵਣ, ਤਾਕਿ ਆਜ਼ਾਦ ਭਾਰਤ ਗਾਂਧੀ ਜੀ ਦੇ ਵਿਚਾਰਾਂ ਦਾ 'ਰਾਮ-ਰਾਜ' ਸ਼ੀਘਰ ਹੀ ਵੇਖ ਸਕੇ।

ਨਿਰੰਜਨ ਸਿੰਘ

'ਆਜਿਜ਼'