ਪੰਨਾ:ਛੱਲੀਏ ਨੈਣ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਮੈਂ ਏਸ ਨਾਟਕ ਨੂੰ ਲਿਖਣਾਂ ਅਰੰਭ ਕੀਤਾ।

(੬) ਸ੍ਰੀ ਮਾਨ ਪੰਡਤ ਈਸ਼ਰ ਦਾਸ ਸਹਿਬ ਭਾਰਗੋ ਮਾਲਕ ਅਮ੍ਰਤ ਅਲੈਕਟਰਿਕ ਪ੍ਰੈਸ ਲਾਹੌਰ, ਜਿਨਾਂ ਨੇ ਥੋੜੇ ਜਹੇ ਸਮੇਂ ਵਿਚ ਹੀ ਬੜੇ ਪ੍ਰੇਮ ਨਾਲ ਏਸ ਨਾਟਕ ਨੂੰ ਛਾਪਣ ਵਿਚ ਸਹਾਇਤਾ ਕੀਤੀ।

ਲਾਹੌਰ.

ਸਾਹਿਤ ਪ੍ਰੇਮੀਆਂ ਦਾ ਸੇਵਕ

੨ ਜਨਵਰੀ ੧੯੩੩

ਮੇਹਰ ਸਿੰਘ ਮੇਹਰ