ਪੰਨਾ:ਜਲ ਤਰੰਗ.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿਨ ਐਕਟ ਦਾ ਲੰਮਾ ਤੇ ਬੇਹਦ ਸੁਆਦਲਾ ਨਾਟਕ

ਉਰਲਾ ਕਿਨਾਰਾ

(ਕ੍ਰਿਤ:- ਕਰਤਾਰ ਸਿੰਘ ਖ਼ਾਕ)

ਜਿਸ ਵਿਚ ਸਮਾਜੀ ਜੀਵਨ ਦੀਆਂ ਮਾਨਸਕ ਪੀੜਾਂ ਤੇ ਪਿਤਾ ਪੁਰਖੀ ਦੀਆਂ ਗ਼ਲਤ ਕੀਮਤਾਂ ਹੇਠ ਦੱਬੇ ਹਿਰਦਿਆਂ ਦੀ ਕੁਲਬੁਲਾਹਟ, ਨਵੇਂ ਜੁਗ ਦੀਆਂ ਨਵੀਆਂ ਕਿਰਨਾਂ ਦਾ ਪ੍ਰਕਾਸ਼ ਤੇ ਉਸਦਾ ਸਮਾਜੀ ਜੀਵਨ ਉਤੇ ਅਸਰ, ਨਵੇਂ ਜੁਗ ਦੀ ਕੁਠਾਲੀ ਵਿਚ ਢਲ ਢਲ ਦੇ ਨਵੀਨ ਸ਼ਕਲ ਧਾਰਨ ਕਰ ਰਿਹਾ ਸਮਾਜ, ਸਿਆਸਤ ਤੇ ਜੀਵਨ ਦੇ ਚਿਤ੍ਰ ਬੜੇ ਹੀ ਨਵੀਂਨ, ਅਨੋਖੇ ਤੇ ਸੁਆਦ-ਭਰੇ ਢੰਗ ਨਾਲ ਚਿਤ੍ਰੇ ਗਏ ਹਨ।

ਲੇਖਕ ਦੀ ਕਲਮ ਦਾ ਇਹ ਜਾਦੁ-ਭਰਿਆ ਚਮਤਕਾਰ ਸਾਰਾ ਪੜ੍ਹੇ ਬਗੈਰ ਛੱਡਿਆ ਨਹੀਂ ਜਾ ਸਕਦਾ।

ਪੁਸਤਕ ਇਸ ਵੇਲੇ ਪ੍ਰੈਸ ਵਿਚ ਹੈ। ਜਲਦੀ ਹੀ ਮਾਰਕਿਟ ਵਿੱਚ ਆਏਗੀ! ਉਡੀਕ ਰੱਖੋ।

ਮਿਲਣ ਦਾ ਸਮਾਂ:-

ਜਨਤਾ ਪਬਲਿਸ਼ਰਜ਼

ਬਰਮਾ ਮਾਈਨਜ਼, ਟਾਟਾਨਗਰ।


ਹੋਰ ਪ੍ਰਕਾਰ ਦੇ ਰਸਾਲੇ, ਅਖ਼ਬਾਰਾਂ ਤੇ ਪੁਸਤਕਾਂ ਇਸ ਪਤੇ ਤੋਂ ਵੀ ਮਿਲ ਸਕਦੀਆਂ ਹਨ:- ਅਮਰ ਸਿੰਘ (ਨਿਊਜ਼ ਏਜੰਟ), ੨੮, ਬਰਮਾ ਰੋਡ, ਬਰਮਾ ਮਾਈਨਜ਼, ਟਾਟਾਨਗਰ।