ਪੰਨਾ:ਜ਼ਫ਼ਰਨਾਮਾ ਸਟੀਕ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(to) (੮੬)ਕਿ ਹੁਸਨਲ ਜਮਾਲ ਅਸਤ ਰੋਸ਼ਨ ਜ਼ਮੀਰ । ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ ॥ (۱۶) که حسن الجمال است که تنضمیر - خداوند ملک است صاحب امیر ਕਿ = ਜੋ ਹਸਨਲ ਜਮਾਲ ਅਲ-ਜਮਾਲ = ਰੂਪ- ਅਸਤ = ਹੈ ਦਾ-ਸੰਦ ਖੁਦਾਵੰਦ, ਮਾਲਿਕ ਹੁਸਨ- { ਮੁਲਕ - ਦੇਸ਼ ਸਾਹਿਬ = ਸਾਮੀ, ਮਾਲਿਕ ਅਸਤ - ਹੈ ਰੌਸ਼ਨ - ਪ੍ਰਕਾਸ਼ਮਾਨ ਅਮੀਰ = ਧਨਵਾਨ, ਸਰਦਾਰ, ਅਮੀਰ ਜ਼ਮੀਰ ਦਿਲ, ਮਨ ਅਰਥ ਰੂਪ ਦਾ ਸੁੰਦਰ ਹੈਂ, ਮਨ ਦਾ ਪ੍ਰਕਾਸ਼ਮਾਨ ਹੈਂ ਦੋਸ਼ਾਂ ਦਾ ਮਾਲਿਕ ਹੈਂ (ਤੇ) ਅਮੀਰਾਂ ਦਾ ਸ਼ਾਮੀ ਹੈਂ। 1 ਭਾਵ ਹੇ ਔਰੰਗਜ਼ੇਬ ਤੂੰ ਰੂਪ ਦਾ ਭੀ ਕੋਈ ਬੁਰਾ ਨਹੀਂ ਹੈ ਸਗਵਾਂ ਗੋਰੇ ਚਿੱਟੇ ਸ਼ਰੀਰ ਵਾਲਾ ਹੈ ਿਲ ਭੀ ਤੇਰਾ ਪ੍ਰਕਾਸ਼ਮਾਨ ਹੈ ਕਿ ਤੂੰ ਲਿਖਿਆ ਪੜ੍ਹਿਆ ਅਤੇ ਸਮਝਦਾਰ ਹੈ ਅਰਥਾਤ ਮੂਰਖ ਭੀ ਨਹੀਂ ਹੈ, ਅਰ ਤੂੰ ਸਾਰੇ ਦੇਸ਼ ਭਾਰਤ ਵਰਸ਼ ਦਾ ਬਾਦਸ਼ਾਹ ਭੀ ਹੈਂ ਅਤੇ ਸਾਰੇ ਅਮੀਰਾਂ ਦਾ ਸਰਦਾਰ ਭੀ ਹੈ ਅਰਥਾਤ ਤੇਰੇ ਹੁਕਮ * ਕੋਈ ਬਾਹਰ ਭੀ ਨਹੀਂ ਹੈ