ਪੰਨਾ:ਜ਼ਫ਼ਰਨਾਮਾ ਸਟੀਕ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੯) (੮੫) ਖੁਸ਼ਸ਼ ਸ਼ਾਹ ਸ਼ਾਹਾਨ ਔਰੰਗਜ਼ੇਬ। ਕਿ ਚਾਲਾਕ ਦਸਤ ਅਸਤ ਚਾਬਕ ਰਕੇਬ॥ (۵) خوش شاه شابان اور گریب - کہ چالاک بیست است چابک رہی۔ ਖਸ਼ਸ਼-ਭਾਗਵਾਨ ਕਿ = ਜੋ ਸ਼ਾਹ ਸ਼ਾਹਾਨ - ਬਾਦਸ਼ਾਹਾਂ ਦਾ | ਚਾਲਾਕ ਦਸਤ - ਫੁਰਤੀਲਾ- ਬਾਦਸ਼ਾਹ, ਸ਼ਾਹਨਸ਼ਾਹ ਔਰੰਗਜ਼ੇਬ - ਬਾਦਸ਼ਾਹ ਦਾ ਹਥ ਦਾ ਅਸਤ - ਹੈ ਨਾਮ ਹੈ ਜਿਸਦੇ ਪਾਸ | ਚਾਬਕ ਰਕੇਬ ਘੋੜੇ ਦਾ ਜ਼ਫਰਨਾਮਾ ਭੇਜਿਆ ਕਿਆ ਜੋ ਦਿੱਲੀ ਦਾ ਸਵਾਰ, ਚਲਾਕ ਬਾਦਸ਼ਾਹ ਸੀ। ਅਰਥ ਐ ਬਾਦਸ਼ਾਹਾਂ ਦੇ ਬਾਦਸ਼ਾਹ ਔਰੰਗਜੇਬ ਤੂੰ ਭਾਗਵਾਨ ਹੈਂ ਜੋ ਤੂੰ ਹਬ ਦਾ ਚਾਲਾਕ ਤੇ ਘੋੜੇ ਦੀ ਸਾਰੀ ਦਾ ਫੁਰਤੀਲਾ ਹੈ। ਭਾਵ ਹੇ ਔਰੰਗਜ਼ੇਬ | ਤੂੰ ਬੜੇ ਭਾਗਾਂ ਵਾਲਾ ਹੈਂ ਕਿਉਂਕਿ ਤੂੰ ਅਨੇਕਾਂ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਅਤੇ ਘੋੜੇ ਦੀ ਸਾਰੀ ਭੀ ਤੈਨੂੰ ਬਹੁਤ ਅੱਛੀ ਆਉਂਦੀ ਹੈ ਕਿ ਤੇਰੇ ਨਾਲ ਦਾ ਕੋਈ ਸਾਰ ਨਹੀਂ ਹੈ ਅਰ ਹੱਥ ਦਾ ਫੁਰਤੀਲਾ ਹੈਂ ਅਰਬਾਤ · ਸ਼ ਵਿਦਯਾ ਵੀ ਤੈਨੂੰ ਅੱਛੀ ਆਉਂਦੀ ਹੈ 1