ਪੰਨਾ:ਜ਼ਫ਼ਰਨਾਮਾ ਸਟੀਕ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(48) (੯੦) ਸ਼ਹਿਨਸ਼ਾਹ ਔਰੰਗਜ਼ੇਬ ਆਲਮੀਂ। ਕਿ ਦਾਰਾਇ ਦੌਰ ਅਸਤ ਦੂਰ ਅਸਤ ਦੀਂ (4) شہنشاہ اور نگے ہیں عالمیں ۔ کردار سے دور است دور رہتے ہیں ਸ਼ਹਿਨਸ਼ਾਹ H ਬਾਦਸ਼ਾਹਾਂ ਦਾ ਕਿ = ਜੋ H ਬਾਦਸ਼ਾਹ ਦਾਰਾਇ - ਸਰਦਾਰ,ਮਾਲਿਕ ਔਰੰਗਜ਼ੇਬ ਔਰੰਗ-ਜ਼ੇਬ | ਦੌਰ - ਸਮਾਂ, ਜ਼ਮਾਨਾਂ ਤਖਤ ਦੀ-ਸੋਭਾ-ਨਾਉਂ ਹੈ | ਅਸਤ = ਹੈ ਮੁਗਲ ਬਾਦਸ਼ਾਹ ਦਾ ਜਿਸ ਦੂਰ = ਦੂਰ, ਰਹਿਤ, ਖਾਲੀ ਦੇ ਨਾਮ ਜ਼ਫਰਨਾਮਾ | ਅਸਤ = ਹੈ ਲਿਖਿਆ ਗਿਆ ਦੀ - ਧਰਮ ਆਲਮੀ = ਸੰਛੇਪ ਹੈ “ਆਲਮ ਗੀਰ ਦਾ ਇਸ ਦੇ ਅਰਬ ਸੰਸਾਰ ਦੇ ਜਿੱਤਨ ਵਾਲਾ ਹੈ, ਇਸ ਬਾਦਸ਼ਾਹ ਦਾ ਪੂਰਾ ਨਾਉ ਔਰੰਗਜ਼ੇਬ ਆਲਮਗੀਰ ਸੀ ਅਰਥ ਹੈਂ ਹੇ ਸ਼ਹਨਸ਼ਾਹ ਔਰੰਗਜ਼ੇਬ ਆਲਮਗੀਰ 1 ਤੂੰ ਸਮੇਂ ਦਾ ਸਰਦਾਰ ਹੈਂ (ਪਰ) ਧਰਮ ਤੋਂ ਦੂਰ ਭਾਵ ਹੇ ਔਰੰਗਜ਼ੇਬ । ਚਾਹੇ ਤੇਰੇ ਵਿਖੇ ਉੱਪਰ ਦੱਸੇ ਸਭ ਗੁਣ 1 ਹਨ ਪਰ ਅਸੀਂ ਇਹ ਦਾਵੇ ਨਾਲ ਆਖਦੈਂ ਹਾਂ ਕਿ ਤੇਰੇ ਵਿਖੇ ਧਰਮ ਦੀ ਬੂ ਭੀ ਨਹੀਂ ਹੈ, ਇਸ ਲਈ ਸਭ ਗੁਣਾਂ ਦੇ ਹੁੰਦੇ ਹੋਏ ਭੀ ਤੇਰੇ ਵਿਖੇ ਕੋਈ ਗੁਣ ਨਹੀਂ ਕਿਉਂਕਿ ਜੋ ਬਾਦਸ਼ਾਹ ਧਰਮ ਤੋਂ ਰਹਿਤ ਹੈ ਓਹ ਬਾਦਸ਼ਾਹ ਕਹਾਉਣ ਦੇ ਜੋਗ ਹੀ ਨਹੀਂ।