ਪੰਨਾ:ਜ਼ਫ਼ਰਨਾਮਾ ਸਟੀਕ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੫ ) (੯੧) ਮਨਮ ਕੁਸ਼ਤਨਮ ਕੋਹੀਯਾ ਬੁਤ ਪ੍ਰਸਤ। ਕਿ ਆਂ ਬੁਤ ਪਰਸਤੰਦ ਮਨ ਬੁਤ ਸ਼ਿਕਸਤ ॥ (1) برگشتنم کو یہاں بت پرست - که آن ثبت پرستند و من و لینکست ਮਨਮ = ਮੈਂ 1 ਹਾਂ ਕੁਸ਼ਤਨਮ = ਮਾਰਨੇ ਵਾਲਾ ਹਾਂ ਕੋਹੀਯਾ ਪਹਾੜੀ ਏ ਬੁਤ = ਮੂਰਤੀ, ਪਬਰ ਦੀ ਮੂਰਤ ਪਰਸਤ = ਪੂਜਕ ਕਿ - ਜੋ, ਕਿਉਂ ਜੋ ਆਂ = ਓਹ ਬਤ = ਮੂਰਤਾਂ, ਪਥਰ ਦੀ ਮੂਰਤ ਪਰਸਤੰਦ-ਪੂਜਕ, ਪੂਜਣ ਵਾਲੇ ਮਨ = ਮੈਂ ਬੁਤ - ਮੂਰਤੀ ਸ਼ਿਕਸਤ - ਭੰਨਣ ਵਾਲਾ ਅਰਥ ਮੈਂ ਮੂਰਤੀ ਪੂਜਕ ਪਹਾੜੀਆਂ ਦੇ ਮਾਰਨ ਵਾਲਾ ਹਾਂ,ਕਿਓਂ ਜੋ ਓਹ ਮੂਰਤੀਆਂ ਦੇ ਪੂਜਣ ਵਾਲੇ ਹਨ ਤੇ ਮੈਂ ਮੂਰਤੀਆਂ ਦੇ ਤੋੜਨ ਵਾਲਾ 1 Jil ਭਾਵ ਹੇ ਔਰੰਗਜ਼ੇਬ । ਇਨਾਂ ਪਹਾੜੀ ਰਾਜਿਆਂ ਦਾ ਤੇਰੇ ਪਾਸ 1 ਬਾਰ ਬਾਰ ਸ਼ਕਾਇਤ ਕਰਨ ਦਾ ਅਸਲੀ ਕਾਰਨ ਏਹ ਹੈ ਕਿ ਓਹ