ਪੰਨਾ:ਜ਼ਫ਼ਰਨਾਮਾ ਸਟੀਕ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(904) (੧੦੦) ਅਗਰ ਬਰ ਯਕ ਆਇਦ ਦਹੋ ਦਹ ਹਜ਼ਾਰ ਨਿਗਹਬਾਨ ਓਰਾ ਸ਼ਵਦ ਕਿਰਦਗਾਰ اگر بر یک آید وہ درہ ہزار نگہبان اور اشود کردگار ਅਗਰ - ਜੇ ਬਰ - ਉਤੇ ਯਕ = ਇਕ ਆਇਦ = ਆਵੇ ਨਿਗਹਬਾਨ H ਨਿਗਾ ਰਖਣ ਵਾਲਾ, ਰਾਖਾ ਓਰਾ = ਉਸਦਾ ਸ਼ਵਦ - ਹੁੰਦਾ ਹੈ ਦਹੋ ਦਹ ਹਜ਼ਾਰ - ੧੦x੧੦x | ਕਿਰਦਗਾਰ - ਕਰਤਾਰ, ੧੦੦੦= ੧੦੦੦੦੦ ਲਖ ਵਾਹਿਗੁਰੂ ਅਰਥ ਜੇ ਇਕ ਦੇ ਉਪਰ ਲਖਾਂ (ਵੈਰਾਂ) ਚੜਕੇ ਆਉਣ, ਪਰ ਅਕਾਲ ਪੁਰਖ ਉਸਦਾ ਹਾਖਾ ਹੁੰਦਾ ਹੈ। ਭਾਵ ਹੇ ਔਰੰਗਜ਼ੇਬ ! ਜੇ ਉਸ ਇਕ ਆਦਮੀਂ ਪਰ ਜਿਸਤੇ ਕਿ ਵਾਹਿਗਰੂ ਪਨ ਹੈ ਇਕ ਲਖ ਵੈਰੀ ਭੀ ਚੜ ਆਵੇ ਤਾਂ ਉਸਦਾ ਬਾਲ ਬਿੰਗਾ ਨਹੀਂ ਹੋ ਸਕਦਾ ਕਿਉਂ ਜੋ ਅਕਾਲ ਪੁਰਖ ਆਪ ਉਸਦੀ ਰਛਾ ਕਰਦਾਹੈ ਅਰਥਾਤ ਓਹ ਲਖਾਂ ਆਦਮੀ ਉਸਦਾ ਕੁਝ ਬਗਾੜ ਨਹੀਂ ਸਕਦੇ ਜਿਸ ਪ੍ਚਾਰ ਕਿ ਤੇਰੀ ਦਸ ਲਖ ਸੈਨਾ ਸਾਭਾ ਕੁਛ ਨ ਕਰ ਸਕੀ ।