ਪੰਨਾ:ਜ਼ਫ਼ਰਨਾਮਾ ਸਟੀਕ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੦੭) (੧੦੨)ਕਿ ਓਰਾ ਗ਼ਰੂਰ ਅਸਤ ਬਰ ਮੁਲਕੋ ਮਾਲ ਵ ਮਾਰਾ ਪਨਾਹ ਅਸਤ ਯਸ਼ਦਾਂ ਅਕਾਲ॥ کہ اور اغرور است بر ملک مال ۔ وہ ا ر ا پنا ہ بہت تیزدال اکال ਕਿ - ਜੋ ਓਰਾ = ਉਸਦਾ ਗਰੂਰ = ਹੰਕਾਰ, ਮਾਨ ਅਸਤ = ਹੈ B ਵ - ਅਤੇ ਮਾਰਾਜ ਸਾਡਾ ਪਨਾਹ - ਅਸਤ = ਹੈ ਰਖੜਾ, ਆਸਰਾ ਬਰ - ਉਤੇ ਯਜ਼ਦਾਂ- ਵਾਹਿਗੁਰੂ ਮੁਲਕੋ- ਮੁਲਕ-ਵ, ਦੇਸ-ਅਤੇ ਅਕਾਲ-ਜੋ ਕਦੇ ਨਾਂ ਮਚੇ, ਅਮਰ ਮਾਲ ਧਨ, ਦੌਲਤ ਅਰਥ ਜੇ ਉਸਨੂੰ (ਭਾਵ ਤੈਨੂੰ) ਮੁਲਕ ਅਤੇ ਧਨ ਦਾ ਚੰਕਾਰ ਹੈ ਤਾਂ ਸਾਡਾ ਆਸਰਾ ਅਕਾਲ ਪੁਰਖ ਵਾਹਿਗੁਰੂ ਹੈ I ਭਾਵ ਹੇ ਔਰੰਗਜ਼ੇਬ ! ਜੇ ਤੂੰ ਆਪਣੇ ਦੇਸ਼ ਅਤੇ ਪਦਾਰਥ ਦਾ !! ਹੰਕਾਰ ਕਰਦਾ ਹੈ ਕਿ ਮੇਰੀ ਸਲਤਨਤ ਇਤਨੀ ਬੜੀ ਹੈ ਅਤੇ ਮੇਰੇ ਖਜ਼ਾਨੇ ਧਨ ਨਾਲ ਭਰੇ ਪਏ ਹਨ ਮੈਨੂੰ ਕੋਈ ਕੁਛ ਨੁਕਸਾਨ ਨਹੀਂ ਪੋਂਹਚਾ ਸਕਦਾ ਤਾਂ ਸਾਝਾ ਭੀ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਜਿਸਦੀ ਕ੍ਰਿਪਾ ਨਾਲ ਖਾਲਸੇ ਨੂੰ ਭੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ।