ਪੰਨਾ:ਜ਼ਫ਼ਰਨਾਮਾ ਸਟੀਕ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੦੮) (੧੦੩) ਤੇ ਗ਼ਾਫਲ ਮਸ਼ੌ ਜ਼ੀ ਸਿਪੰਜੀ ਸਰਾਯ। ਕਿ ਆਲਮ ਬਗੁਜ਼ਰਦ ਸਰੇ ਜਾ ਬਜਾਯ॥ (۱۰۳) تو غافل مشو زیں پہنچی سرائے - کہ عالم بگید روسہ روسر جانمائی | ਕਿ ਜੋ ਗਾਵਲ - ਨਚਿੰਤ,ਬੇਫਿਕਰ ਮਖੌ ਨਾਂ ਹੋ, ਜੀ (ਜ-ਈਂ ) ਇਸਤੋਂ ਸਿਪੰਜੀ (ਸਿ-ਪੂੰਜੀ) t ਤਿਨ ਪੰਜ - - - - ਭਾਵ K10 २ 8 ਚਾਰ ਦਿਨ ਦੀ,ਥੋੜੇਦਿਨਦੀ ਸਚਾਯ- ਸਰਾਂ, ਓਹ ਅਸਥਾਨ ਯਾ ਧਰਮਸਾਲਾ ਜਿਥੇ ਆਕੇ ਰਾਹੀਂ ਠਹਿਰਦੇ ਹਨ ਆਲਮ = ਸੰਸਾਰ ਬਗੁਜ਼ਰਦ ਗੁਜ਼ਰਦਾ ਹੈ, ਲੰਘਦਾ ਹੈ, ਮਰਦਾ ਹੈ ਸਰੇ = ਸਿਰ ਜਾ ਬਜਾਯ = ਥਾਓਂ ਥਾਈਂ ਅਰਥ - ਇਸ ਤਿੰਨ ਚਾਰ ਦਿਨ ਦੀ ਸਰਾਂ ਵਿਖੇ ਤੂੰ ਨਚਿੰਤ ਨਾ ਹੋ, ਕਿ ਸੰਸਾਰ ਬਾਂਓਂ ਥਾਈਂ ਸਿਰ ਚਲਿਆ ਜਾ ਰਿਹਾ ਹੈ।

ਭਾਵ ਹੇ ਔਰੰਗਜ਼ੇਬ ਨੂੰ ਤੂੰ ਇਸ ਸੰਸਾਰ ਰੂਪੀ ਸਰਾਂ ਵਿਖੇ ਆਕੇ ਨਚਿੰਤ ਨਾ ਹੋ ਕਿਉਂ ਜੋ ਸਾਡਾ ਇਸ ਥਾਓ ਆਉਣਾਂ ਸਰਾਂ ਦੇ ਯਾਤ੍ਰੀਆਂ ਦੀ ਭਾਂਤ ਹੈ, ਯਾਤ੍ਰੀ ਸਰਾਂ ਵਿਖੇ ਦੋ ਤਿੰਨ ਦਿਨ ਹੀ ਠਹਿਰਦਾ ਹੈ ਫਿਰ ਚਲਿਆ ਜਾਂਦਾ ਹੈ । ਸੋ ਇਸੀ ਕਾਰ ਤੈਨੇਂ ਭੀ ਐਥੋਂ ਚਲਣਾ ਹੋਵੇਗਾ, ਤੇ ਥਾਓਂ ਥਾਈਂ ਚਲੋ ਚਲੀ ਹੋ ਰਹੀ ਹੈ ਸੰਸਾਰ ਵਿਖੇ ਤੇਤੋਂ ਬੜੇ ਬੜੇ ਆਏ ਪਰ ਕੋਈ ਇਥੇ ਰੈਹਣਾਂ ਨਹੀਂ ਪਾਇਆ,ਸਭ ਆਪਣੀ ਆਪਣੀ ਬਾਣੀ ਸਿਰ ਚਲਦੇ ਹੋਏ।