ਪੰਨਾ:ਜ਼ਫ਼ਰਨਾਮਾ ਸਟੀਕ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੧੦) ਜਮ = ਜਮਜ਼ੈਦ ਬਾਦਸ਼ਾਹ ਦਾ ਖ਼ਤਮ - ਅੰਤ ਦਾ, ਮੁਸਲਮਾਨਾਂ ਸੰਛੇਪ ਨਾਂਉ ਹੈ । ਇਹ ਫਾਰਸ ਦਾ ਬਾਦਸ਼ ਹ ਸੀ। ਦਾ ਖਿਆਲ ਹੈ ਕਿ ਮੁਹੰ- ਮਦ ਸਾਹਿਬ ਅੰਤ ਦੇ ਪੈਗੰਬਰ ਹੋਏ ਹਨ, fzai ਦੇ ਪਿਛੋਂ ਹੋਰ ਕੋਈ ਪੈਗੰਬਾਂ ਨਹੀਂ ਹੋਵੇਗਾ। ਅਰਥ ਬਾਦਸ਼ਾਹ ਕੈ ਖੁਸਰੋ ਤੇ ਪਿਆਲੇ ਵਾਲਾ ਜਮਸ਼ੇਦ ਬਾਦਸ਼ਾਹ ਕਿਥੇ ਹੈ ? (ਹਜ਼ਰਤ) ਆਦਮ ਤੇ ਮੁਹੰਮਦ (ਸਾਹਿਬ) ਆਖਰੀ (ਪੈਗੰਬਰ) ਕਿਥੇ ਹਨ ? 1 ਭਾਵ ਹੇ ਔਰੰਗਜ਼ੇਬ ! ਦੇਖ ਤੇਤੋਂ ਬੜੇ ੨ ਬਾਦਸ਼ਾਹ ਕੈ ਖੁਸਰੋ ਤੇ ਜਮਸ਼ੇਦ ਵਰਗੇ ਕਿੱਥੇ ਚਲੇ ਗਏ ਤੇ ਹਜ਼ਰਤ ਆਦਮ ਤੋਂ ਲੈ ਕੇ ਮੁਹੰਮਦ ਸਾਹਿਬ ਤਕ ਭੀ ਇਥੇ ਕੋਈ ਨਾਂ ਰਿਹਾ ਜਿਨਾਂ ਤੁਸੀਂ ਪੈਗੰਬਰ ਮੰਨਦੇ ਹੋ ਫੇਰ ਤੂੰ ਕਹੁ ਕਿ ਤੂੰ ਇਥੇ ਕਿਸ ਪ੍ਰਕਾਰ ਰਹਿ ਸਕਦਾ ਹੈਂ । ਕਿ