ਪੰਨਾ:ਜ਼ਫ਼ਰਨਾਮਾ ਸਟੀਕ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੧੧ ) (੧੦੫) ਫਰੇਦੂੰ ਕੁਜਾ ਬਹਮਨ ਇਸਫੰਦ ਯਾਰ । ਨ ਦਾਰਾਬ ਦਾਰਾ ਦਰਾਮਦ ਸ਼ੁਮਾਰ ॥ (۱۰۵) فریدوں کجا بهمن اسفند یار - نه داراب دار اور آمد شمار ਫਰੇ ਦੂ - ਫਾਰਸ ਦਾ ਇਕ ਬੜਾ| ਨ = ਨਹੀਂ । ਪ੍ਰਸਿਧ ਬਾਦਸ਼ਾਹ ਸੀ ਜਿਸਨੇ ਕਿ ਜ਼ਹਾਕ ਬਾਦਸ਼ਾਹ ਨੂੰ ਹਾਰ ਦਿਤੀ ॥ ਕੁਜਾ = ਕਿਥੇ ਹੈ। ਬਹਮਨ - ਅਸਫੰਦ ਯਾਰ ਦਾ ਪੁਤ੍ਰ ਸੀ ਜੋ ਇਕ ਬੜਾ ਸੂਰਮਾ ਬਾਦਸ਼ਾਹ ਹੋਇਆ ਹੈ। ਇਸਫੰਦਯਾਰ= ਏਹ ਗੁਸ਼ਤਾਸਪ ਦਾਰਾਬ- ਬਹਮਨ ਬਾਦਸ਼ਾਹ ਦੀ ਪਤ੍ਰੀ ਸ਼ਹਿਜਾਦੀ ਹੁਮਾਂ ਦਾ ਪੁਤ੍ ਸੀ।* ਦਾਰਾਂ - ਫਾਰਸ ਦਾ ਬਾਦਸ਼ਾਹ ਜੋ ਫੈਲਕੁਸ ਤੋ ਖਿਰਾਜ ਲੈਂਦਾ ਸੀ, ਜਿਸਨੂੰ ਸਕੰਦ੍ਰ ਆਜ਼ਮ ਨੇ ਫਤੇ ਕੀਤਾ ਤੇ ਔਰੰਗਜ਼ੇਬ ਦਾ ਬੜਾ ਭਾਈ ਭੀ ਸੀ। = ਦਾ ਪਤ੍ ਅਤਯੰਤ ਬਹਾਦਰ ਦਰਾਮਦ - ਦਰ-ਆਮਦ, ਅੰਦਰ ਪੈਹਲਵਾਨ ਸੀ ਜੋ ਯੁਧ ਵਿਖੇ ਆਉਂਦੇ ਹਨ । ਰੁਸਤਮਦੇ ਹਥੋਂ ਮਾਰਿਆਗਿਆ ਸ਼ੁਮਾਰ = ਗਿਣਤੀ । ਅਰਥ-ਫਰਦੂੰ, ਬਹਮਨ ਅਤੇ ਅਫੰਦਯਾਰ ਕਿਥੇ ਹਨ ? । ਦਾਰਾਬ ਤੇ ਦਾਰਾ ਆਦਿਕ ਗਿਣਤੀ ਵਿਖੇ ਨਹੀਂ ਆਉਂਦੇ। ਭਾਵ-ਹੇ ਔਰੰਗਜ਼ੇਬ ! ਦੇਖ ਫਰੇ ਦੂੰ, ਬਹਮਨ ਤੇ ਅਸਵੰਦਯਾਰ ਜੈਸੇ ਬਾਦਸ਼ਾਹ ਜੋ ਆਪਣੀ ਬਾਦਸ਼ਾਹੀ ਤੇ ਸਲਤਨਤ ਦਾ ਬੜਾ ਮਾਨ ਕਰਦੇ ਸਨ ਮਰ ਗਏ, ਦਾਰਾਬ ਤੇ ਦਾਰਾ ਜੈਸੇ ਤਾਂ ਅਨੇਕਾਂ ਹੀ ਪਾਤਸ਼ਾਹ ਹੋ ਚੁੱਕੇ ਹਨ ਜੇਹੜੇ ਕਿਸੇ ਗਿਨਤੀ ਵਿਖੇ ਹੀ ਨਹੀਂ।

  • ਜੇ ਕੁਆਰ ਤੋਂ ਉਤਪਤ ਹੋਣਦੇ ਕਾਰਣ ਪਹਿਲਾਂ ਸ਼ਾਹਜਾਦੀਂ ਨੇ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਖੇ ਰੋੜਿਆ, ਜਿਥੋਂ ਇਕ ਧੋਬੀ ਨੇ ਇਸ ਦੀ ਜਾਨ ਬਚਾਈ ਤੇ ਪਾਲਿਆ ਪਰ ਫੇਰ ਹੁਮਾਂ ਸ਼ਹਿਜਾਦੀ ਨੇ ਇਸ ਨੂੰ ਲੈਕੇ ਆਪਣਾ ਪੁਤ੍ਰ ਕੀਤਾ ਤੇ ਰੂਮ ਦੇ ਤਖਤ ਪਰ ਬੈਠਾ, ਦਰਿਆ ਵਿਚੋਂ ਕਢਣ ਦੇ ਕਾਰਣ ਇਸਦਾ ਨਾਉਂ ਦਾਰਾਬ ਸੀ ਤੇ ਬੜਾਸਿੱਧ ਬਾਦਸ਼ਾਹ ਹੋਇਆਹੈ।

ਏਹ