ਪੰਨਾ:ਜ਼ਫ਼ਰਨਾਮਾ ਸਟੀਕ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੧੪ ) (੧੦੮) ਬੁਝੀਂ ਗਰਦਸ਼ੇ ਬੇ ਵਫਾਏ ਜ਼ਮਾਂ ਕਿ-ਬਗੁਜ਼ਸ਼ਤ ਬਰ ਹਰ ਮਕੀਨੋ ਮ میں گردش ہو جائے زماں - که بگذشت بر هر نگین و مکان ਬਬੀਂ - ਦੇਖ ਗਰਦਸ਼ੇ - ਗਰਦਸ਼, ਚੜੂ ਫੇਰ ਬੇਵਫਾਏ-ਬੇਧਰਮ,ਅਕ੍ਰਿਤਘਨ ਜਮਾਂ - ਸਮੇਂ ਦੀ ਕਿ - ਜੋ H ਬਗੁਜ਼ਸ਼ਤ - ਰੁਜਰਦੀ ਹੈ, ਬੀਤ ਦੀ ਹੈ। ਬਰ = ਉਤੇ ਹਰ = ਇਕ ਇਕ ਮਕੀਨੋ = - ਘਰ ਵਿਖੇ ਰਹਣਵਾਲਾ ਮਕਾਂ - ਅਸਥਾਂਨ, ਘਰ, ਮਕਾਨ ਅਰਥ = ਬੇੜਫਾ ਸਮੇਂ ਦੇ ਚਕ੍ਰ ਨੂੰ ਦੇਖੋ, ਜੋ ਹਰ ਇਕ ਮਕਾਨ ਤੇ ਮਕਾਨ ਵਿਚ ਰਹਿਣ ਵਾਲੇ ਪਰ ਬੀਤਦਾ ਹੈ। ਭਾਵ ਹੇ ਔਰੰਗਜ਼ੇਬ ਤਿੰਨੇ ਉੱਪਰਲੇ ਉਦਾਹਰਣਾਂ ਤੋਂ ਦੇਖਲਿਆ ਹੋਣਾ ਹੈ ਕਿ ਸਮਾਂ ਹੋ ਜਿਨ੍ਹਾਂ ਬੇਵਫਾ, ਅਰਬਤ ਇਕ ਰਸ ਨਾਂ ਨਿਭਾਉਣ ਵਾਲਾ ਹੈ ਜੋ ਹਰ ਇਕ ਮਕਾਨ ਤੇ ਮਕਾਨ ਵਿਖੇ ਰੈਹਣ ਵਾਲੇ ਦਾ ਨਾਸ਼ ਕਰ ਦਿੰਦਾ ਹੈ ਇਸ ਲਈ ਯਕੀਨ ਰਖ ਕਿ ਇਸ ਚਾਰ ਦਿਨ ਦੀ ਸਰਾਂ ਵਿਖੇ ਤੂੰ ਸਦਾ ਨਹੀਂ ਰੋਹ ਸਕਦਾ ਜਦੋਂ ਕਿ ਤੇਰੇ ਬਜ਼ੁਰਗ ਤੇ ਉਨਾਂ ਤੋਂ ਭੀ ਬੜੇ ਬੜੇ ਬਾਦਸ਼ਾਹ ਇਸ ਅਸਾਰ ਸੰਸਾਰ ਪਰ ਕਾਇਮ ਨਾ ਰਹੇ, ਫੇਰ ਸਮੇਂ ਦੇ ਚੱਕ ਤੋਂ ਤੂੰ ਅਰ ਤੇਰੀ ਸਲਤਨਤ ਕਿਸ ਪ੍ਰਕਾਰ ਬਚ ਸਕਦੀ ਹੈ ?