ਪੰਨਾ:ਜ਼ਫ਼ਰਨਾਮਾ ਸਟੀਕ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੦ ) ਇਸ ਸਮੇਂ ਔਰੰਗਜ਼ੇਬ ਦੇ ਪੁਤ੍ਰ ਬਹਾਦਰ ਸ਼ਾਹ ਦਾ ਰਾਜ ਸੀ ਚਾਹੇ ਔਰੰਗਜ਼ੇਬ ਆਪਣੇ ਪਾਪ ਦਾ ਫਲ ਦੇਖਣ ਦੇ ਲਈ ਜਿਉਂਦਾ ਨਹੀਂ ਰਿਹਾਸੀ ਪਰ ਉਸਦੇ ਪਹਿਲੇ ਹੀ ਜਾਨਸ਼ੀਨ (ਤਖਤ ਸੰਭਾਲੂ) ਨੇ ਆਪਣੀਆਂ ਅੱਖਾਂ ਨਾਲ ਵੇਖ ਲਿਆ ਕਿ ਮਜ਼ਨ ਤੇਗ਼ ਬਰ ਖ਼ੂਨ ਕਸ ਬੇ ਦਰੇ,ਗ਼ ਤੁਰਾ ਨੀਜ਼ ਖੂੰ ਚਰਖ ਰੇਜ਼ਦ ਬਣੇਗ॥ ੬੯॥ (ਜ਼ਫਰ ਨਾਮਹ ਚੌਥੇ ਦਿਨ ਬੰਦਾ ਜੀ ਨੇ ਉਨ੍ਹਾਂ ਅਪਰਾਧੀ ਮੁਸਲਮਾਨਾਂ ਨੂੰ ਜੋ ਲੁਟ ਦੇ ਸਮੇਂ ਕੈਦ ਕੀਤੇ ਗਏ ਸਨ ਕੱਢ ਕੱਢ ਕਤਲ ਕਰਵਾ ਦਿਤਾ। ਗਲ ਕੀ ਕੋਈ ਤੀਵੀਂ ਬੱਚਾ ਬਾਕੀ ਨਾ ਛਡਿਆ, ਇਥੋਂ ਤੋੜੀ ਕਿ ਗਰਭਵੰਤੀ ਇਸਤ੍ਰੀਆਂ ਦੇ ਪੇਟ ਚਾਕ ਕਰਵਾ ਕਰਵਾ ਉਨਾਂ ਦੇ ਬੱਚੇ ਕਢਵਾ ਕਢਵਾ ਕਤਲ ਕਰਵਾ ਦਿਤੇ । ਇਹ ਕਤਲ ਬਾਜੀਦ ਖਾਂ ਦੇ ਸਾਹਮਣੇ ਹੁੰਦਾ ਸੀ ਛੇਵੇਂ ਦਿਨ ਦੀਵਾਨ ਸੁਚਾਨੰਦ ਨੂੰ ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਇਹ ਆਖ ਕਿ ਸੱਪ ਦੇ ਬੱਚੇ ਸੱਪ ਹੁੰਦੇ ਹਨ” ਬਜੀਦ ਖਾਂ ਨੂੰ ਮਰਵਾਉਣ ਦੀ ਸਲਾਹ ਦਿਤੀ ਸੀ, ਸਣੇ ਬਾਲ ਬਚਿਆਂ ਤੇ ਇਸਤ੍ਰੀ ਅਰ ਹੋਰ ਸਬੰਧੀਆਂ ਸਮੇਤ ਅਸੰਤ ਕਸ਼ਟ ਨਾਲ ਮਾਰਿਆ, ਤੇ ਉਸਦੀ ਹਵੇਲੀ ਢਾਹਕੇ ਉਸ ਪਰ ਹਲ ਚਲਾਇਆ ਗਿਆ। ਸੂਬਾ ਸਰਹੰਦ ਹੁਣ ਥੋੜੀ ਇਸਲਈ ਜੀਊਂਦਾ ਰਖਿਆ ਗਿਆ ਸੀ ਕਿ ਓਹ ਆਪਣੀਆਂ ਅਖਾਂ ਨਾਲ ਆਪਣੇ ਸ਼ਹਿਰਦੀ ਬਰਬਾਦੀ ਯਾਰ, ਦੋਸਤਾਂ ਤੇ ਸਾਕ ਅੰਗਾਂ ਦੇ ਕਤਲ ਨੂੰ ਦੇਖੇ ਤੇ ਜਾਣੇ ਕਿ ਜ਼ੁਲਮ ਦਾ ਬਦਲਾ ਕਿ ਪ੍ਚਾਰ ਮਿਲਿਆ ਕਰਦਾ ਹੈ, ਤੇ ਦੇ ਇਸ ਅਗਮ ਵਾਕ ਨੂੰ ਯਾਦ ਕਰੇ:- ਚਿਹਾ ਸ਼ਦਕਿ ਚੂੰ ਬੱਚਗਾਂ ਕੁਸ਼ਤਹ ਚਾਰ। ਕਿ ਬਾਕੀ ਬਮਾਂਦ ਅਸਤ ਪੇਚੀਦਹ ਮਾਰ ॥੭੮॥ ਚਿ ਮਰਦੀ ਕਿ ਅਖ਼ਗਰ ਖਮੋਸ਼ਾਂ ਕੁਨੀ। ਕਿ ਆਤਿਸ਼ ਦਮਾ ਰਾ ਫ਼ਿਰੋਜ਼ਾਂ ਕਨੀ॥੭੯॥ ਗੁਰੂ ਜੀ ਜ਼ਫਰ ਨਾਮਹ