ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/239

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

239

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੪੩੦ ਸਫੇ ਵਾਲੇ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਡੇ ਮੋਟੇ ਅੱਖਰਾਂ ਵਿਚ ਬੜੀ ਮੇਹਨਤ ਤੇ ਧਨ ਖਰਚਕੇ ਯਾਰ ਕਰਵਾਏ ਹਨ।ਇਨ੍ਹਾਂ ਦੀ ਸੁਧਾਈ ਪੰਥ ਦੇ ਮੁਖੀ ਗਿਆਨੀਆਂ ਨੇ ਕੀਤੀ ਹੈ, ਕਾਗਜ਼ ਬਹੁਤ ਉਮਦਾ ਵਧੀਆ ਤੇ ਛਪਵਾਈ ਅਤੀ ਹੀ ਸੁੰਦਰ ਹੈ, ਹਰ ਇਕ ਪੰਨੇ ਦੇ ਇਰਦ ਗਿਰਦ ਸੁਰਖ ਵੇਲ ਛਾਪੀ ਹੋਈ ਹੈ, ਭੇਟਾ ਦਾ ਵੇਰਵਾ ਜਿਲਦ ਤੇ ਕਾਗਜ਼ ਅਨੁਸਾਰ ਇਸਤਰਾਂ ਹੈ :- ਲਾਲ ਵੇਲ ੧੪੩੦ ਸਫਾ ਜਿਲਦ ਚਮੜਾ ਚਾਂਦੀ ਦੇ ਕੰਮ ਵਾਲੀ ੩੦) ਜਿਲਦ ਦਰਜਾ ਦੋਮ ੨੫) ਜਿਲਦ ਜ਼ੀਨ ਦੀ ਪੱਕੀ 1, " ੨੨) ਕਾਗਜ਼ ਨੰ: ਦੋ ਜਿਲਦ ਚਮੜਾ ਵਧੀਆ 11 "9 ੨੪) ,, "9 ਨੰ: ੨ ਜਿਲਦ ਚਮੜਾ ੨੨) ਨੰ: ੨ ਜਿਲਦ ਜ਼ੀਨ "" ,, "" ੨੦ ਲਾਹੌਰੀ ਛਾਪਾ ਮੁਫੀਦ ਆਮ ਪ੍ਰੈਸ ਜੋ ਕਾਗਜ਼ ਘਟੀਆ ਹੈ ਮੋਖ ੧੮) ਭੇਜਣ ਤੇ ਨੋਟ-ਮਹਾਰਾਜ ਦੀ ਬੀੜ ਮੰਗਾਉਣ ਵਾਲੇ ਸੱਜਣ ੫) ਪੇਸ਼ਗੀ ਰੇਲਵੇ ਸਟੇਸ਼ਨ ਦਾ ਨਾਮ ਭੀ ਲਿਖਣ। (੨) ਸਭ ਤੋਂ ਵੱਡਾ ਬਾਬਾ ਅਖੰਡਪਾਠ ਵਾਲਾ ਸੂਫਾ ੨੪੫੨ ਛਾਪਾ ਅੱਖਰਾਂ ਦਾ ਨਮੂਨਾ ਇਹ ਹੈ ਸੁੰਦਰ ਹ ਹੀ ਸਫੇ ਵੇਲ ਹੈ, ਵੱਡਾ ਬਾਬਾ ਸਫਾ ੨੪੫੨ ਜਿਲਦ ਚਮੜਾ ੫੦) ਜਿਲਦ ਜੀਨ ੪੫) (੩) ਦਰਮਿਆਨੇ ਛਾਪੇ ਦੇ ਮਹਾਰਾਜ ਸਫਾ ੧੨੫੭ ਇਹ ਬੀੜ ਸਫਰ ਵਿਚ ਵੀ ਆਸਾਨੀ ਨਾਲ ਲੈ ਜਾ ਸਕਦੇ ਹੋ ਇਸਦਾ ਟਾਈਪ ਇਹ ਹੈ ਭੇਟਾ ੧੪) ਰੁਪੈ, ਜਿਲਦ ਚਮੜਾ ੧੬) (੪) ਛੋਟੀ ਬੀੜ ਮਹਾਰਾਜ ਸਫਾ ੧੪੩੦ ਬਰੀਕ ਇਹ ਮਹਾਰਾਜ ਸਫਰੀ ਅੱਖਰਾਂ ਦਾ ਨਮੂਨਾ ਏਹ ਹੈ' ਭੇਟਾ ਜਿਲਦ ਚਮੜਾ ੮) ਜਿਲਦ ਜੀਨ ੭) ਜਿਲਦ ਵਲੈਤੀ ਕੱਪੜਾ ੬) ਦੋ ਹਿਸੇ ਆਮ ਜਿਲਦਾਂ ਵਿਚ ਭੇਟਾ ੬) ਰੁਪਏ। (੫) ਦਸਮ ਗ੍ਰੰਥ ਸਾਹਿਬ ਜੀ ਛਾਪਾ ਇਹ ਹੈ ਸਫਾ ੧੪੦੦ ਹੈ, ਸੁੰਦਰ ਮੋਟਾ ਛਾਪਾ, ਚੰਗਾ ਕਾਗਜ਼ ਭੇਟਾ ਜਿਲਦ ਚਮੜਾ ੩੦) ਜਿਲਦ ਜ਼ੀਨ ੨੬), ਛੋਟਾ ਸਫਰੀ ਦਸਮ ਗ੍ਰੰਥ ਬ੍ਰੇਕ ਕੈਂਪ ੭), ੮) ਪਤ ਭਾਈਪਤਾਪਸਿੰਘ ਸੁੰਦਰਸਿੰਘ ਪੁਸਤਕਾਂਵਾਲੇ ਬਾਜ਼ਾਰਮਾਈਸੇਵਾਂ,ਅੰਮ੍ਰਤਸਰ 4 Sri Satguru Jagjit Singh Ji eLibrary NamdhariElibrary@gmail.com