ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1900 (੧੫੮) ਬੈਂਤ:- 1995 - ਸਿਹਤ ਮਿER ਕਰੋ ਦੂਰ ਬੇ ਤਰਸ ਨੂੰ ਪਰੇ ਏਥੋਂ, ਮੈਂ ਨਾ ਦੇਖਣੀ ਚਾਹੁੰਦਾ ਸ਼ਕਲ ਇਸਦੀ ਗੰਦਾ ਆਚਰਨ, ਗੰਦੇ ਹਨ ਅੰਗ ਇਸਦੇ, ਕਰਦਾ ਗੰਦਾ ਰਿਹਾ ਤੇ ਗੰਦੀ ਹੈ ਅਕਲ ਇਸਦੀ ! ਕੋਮਲ ਆਤਮਾ ਨੂੰ, ਪੱਥਰ ਏਸ ਕੀਤਾ, ਤਦੇ ਰਾਖਸ਼ਾਂ ਵਾਂਗ ਹੈ ਸ਼ਕਲ ਇਸਦੀ। ਜ਼ੁਲਮ-ਬੇਤਰਸੀਆਂ, ਮੰਦ ਪਾਪੀ, ਘ੍ਰਿਣਾ ਲੋਕ ਕਰਦੇ ਲਾਂਹਦੇ ਨਕਲ ਇਸਦੀ। ਪਾਪਣ ਏਸ ‘ਬੇਤਰਸੀ' ਦੀ ਕਰਨ ਮੱਦਦ, ਘ੍ਰਿਣਾ, ‘ਈਰਖਾ' ਦੋਵੇਂ ਸਹੇਲੀਆਂ ਨੇ । ਅੱਗੇ ਏਹਨਾਂ ਦੇ ਨਾਲ ਕਈ ਐਬ ਕੁੱਤੇ, ਅਤੇ ਹੋਰ ਹਜ਼ਾਰਾਂ ਬਦਫੇਲੀਆਂ ਨੇ। ਏਹਨਾਂ ਨਾਲ ਛੋਹਿਆ, ਫੌਰਨ ਤੜਫ ਮੋਯਾ, ਮਾਰੂ ਜ਼ਹਿਰ ਦੀਆਂ ਤਿੰਨੇ ਚੁੰਮਣ ਯੋਗ ਹਨ ‘ਚਰਨ ਉਸ ਮਰਦ ਢੇਲੀਆਂ ਨੇ। ਦੇ, ਜਿਸ ਲ ਭੈਣਾਂ ਤਿੰਨੇ ਏਹ ਕੀਤੀਆਂ ਚੇਲੀਆਂ ਨੇ। ਸ੍ਰੀ ਗੁਰੂ ਗਰੰਥ ਪ੍ਰਮਾਣ:- ਸ੍ਰੀ (੧) ਅਹਿਰਖ ਵਾਦ ਨ ਕੀਜੈ ਰੇ ਮਨ। ਸਿਆਹੀ ਸੁਕ੍ਰਿਤ ਕਰ ਕਰ ਲੀਜੈ ਰੇ ਮਨ॥ (੨) ਸੁਆਦ ਵਾਦ ਈਰਖ ਮਦ ਮਾਇਆ। ਇਨ ਸੰਗ ਲਾਗ ਰਤਨ ਜਨਮੁ ਗਵਾਇਆ ॥ !