ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੬). ਦੇ ਮੇਲੇ ਕਪੜੇ ਦਾ ਪਾਸ ਲੈ ਗਈ । ਓਹ ਕਪੜੇ ਹਮੀ ਅਤੇ ਰਣਜੀਤ ਕੌਰ ਨੇ ਪਾ ਲਏ, ਓਧਰ ਓਹ ਦੋਵੇਂ ਜਣੀਆਂ ਬੇਗਮ ਦੇ ਦਰਸ਼ਨ ਦੀ ਤੁiਘ ਵਿਚ ਬੈਠੀਆਂ ਸਨ, ਪਰ ਏਧਰ “ਬੇਗਮ ਤੇ ਰਣਜੀਤ ਕੌਰ ਓਹਨਾਂ ਦੇ ਕਪੜੇ ਤੇ ਬੁਰਕੇ ਪਾਕੇ ਦੂਜੇ ਬੂਹੇ ਥਾਈਂ ਨਿਕਲ ਕੇ ਮਕਸੂਦਾਂ ਦੇ ਨਾਲ ਮਹਿਲ ਵਿਚੋਂ ਬਾਹਰ ਹੋਈਆi | ਪਹਿਰੇ ਤੇ ਗੋਲੀਆਂ ਨੂੰ ਵੀ ਕੋਈ ਸ਼ੱਕ ਨਾਂ ਪਿਆਂ, ਸ਼ਹਿਰੋਂ ਬਾਹਰ ਥੋੜੀ ਦੂਰ ਤੇ ਹੀ ਦਿਲਜੀਤ ਸਿੰਘ ਦੋ ਕੱਸੇ ਕਸਾਏ ਤੇਜ਼ ਤੇ ਤਕੜੇ ਘੋੜੇ ਲੈਕੇ ਖੜਾ ਸੀ,ਏਹਨਾਂ ਦੇ ਪਹੁੰਚਣ ਪਰ ਨਿਮੀ ਜੇਹੀ ਅਵਸ਼ ਵਿਚ ਸ੍ਰੀ ਵਾਹਿਗੁਰੂ ਜੀ ਕੀ ਫਤਹ”? ਗੱਜੀ ਅਤੇ ਇਕ ਘੋੜੇ ਉਤੇ ਮਕਸੂਦਾ ਤੇ ਦਿਲਜੀਤ ਸਿੰਘ ਅਤੇ ਦੂਜੇ ਉਤੇ ਰਣਜੀਤ ਕੌਰ ਤੇ ਹਮਦਾ ਸਵਾਰ ਹੋ ਗਈਆਂ ਤੇ ਦੋਵੇਂ ਘੋੜੇ ਹਵਾਂ ਨਾਲ ਗੱਲ ਕਰਨ ਲੱਗੇ। ਕਾਂਡ-2 ਦੋ ਹੀ ਘੜੀਆਂ ਮਗਰੋਂ ਮਹਿਲ ਵਿਚ ਕਾਵਾਂ ਰੌਲੀ ਪੈ ਗਈ ਕਿ ਹਮੀਦਾ, ਰਣਜੀਤ ਕੌਰ ਤੇ ਮਕਸੂਦਾ ਨੇ ਗੁੰਮ ਹਨ, ਸਾਰੀਆਂ ਗੋਲੀਆਂ ਦੀਆਂ ਦੀਆਂ ਜਾਂਨਾਂ ਸੱਕ ਗਈਆਂ ਅਤੇ ਓਹਨਾਂ ਨੂੰ ਆਪਣੀ ਮੌਤ ਤੱਖ ਅੱਖਾਂ ਅੱਗੇ ਨਜ਼ਰ ਆਉਣ ਲਗ ਪਈ ।