ਪੰਨਾ:ਜ੍ਯੋਤਿਰੁਦਯ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੯੬ ਜਯੋਤਿਰੁਦਯ ੧ ਕਡ ਗਏ। ਮੇਰੇ ਜੀ ਵਿੱਚ ਇਹੋ ਆਉਂਦਾ ਸੀ, ਜੋ ਕੀ ਜਾਏ ਜੋ ਕਿ ਤੇ ਮੈਂ ਬੀ ਨ ਇਸੇ ਤਰਾਂ ਮਰ ਜਾਵਾਂ, ਤਾਂ ਮੈਂ ਇਤਨਾ ਡਰੀ ॥ ਕਿਉ ? ਪ੍ਰੇਮਚੰਦ ਸੂਦ ਖ, ਮੈਂ ਸੱਚ ਕਹਿੰਦੀ ਹਾਂ, ਮੈਨੂੰ ਇਹ ਬੜਾ ਭਰਮ ਹੈ, ਜੋ ਸਾਡਾ ਧਰਮ ਸੱਚ ਨਹੀਂ। ਮੈਂ ਸੁਣਿਆ ਸੰਭ ਰਾਮ ਰਾਮ ਜਪਦੇ ਸਨ, ਮੈਂ ਜਾਤਾ, ਜੋ ਉਹ ਕੋਈ ਜੀਵ ਨਹੀਂ, ਅਰ ਜੇਕਰ ਅਜਿਹਾ ਹੋਵੇ, ਤਾਂ ਉਹ ਸਾਨੂੰ ਕਿਸ ਤਰਾਂ ਬਚਾ ਸੱਕੇ ॥ ਤਾਂ ਭਲਾ ਤੋਂ ਖ਼ਿਫਾਨੀਅi ਦੇ ਪ੍ਰਭੂ ਯਿਸੂ ਮਸੀਹ ਨੂੰ ਜfਪਆ ? ਨਹੀਂ ਨਹੀਂ ਹੈ ਪ੍ਰੇਮਚੰਦ ਮੈਂ ਅਜਿਹਾ ਕਿਉ ਕਰਦੀ, ਮੈਂ ਉਸ ਉੱਤੇ ਨਹੀਂ ਪਤੀਜਦੀ, ਅਰ ਮੈਂ ਅਪਨੇ ਆਪ ਨੂੰ ਇੱਕ ਬੜੀ ਭਾਰੀ ਨਦੀ ਦੇ ਵਿੱਚ ਛੋਟੀ ਜੇਹੀ ਬੇੜੀ ਉਤੇ ਬੈਠੀ ਹੋਈ ਸਮਝਦੀ ਹਾਂ, ਅਰ ਡਾਂਢੀ ਅਨੇਰੀ ਵਿੱਚ ਇਕੱਲੀ। ਮੈਂ ਨਹੀਂ ਜਾਣਦੀ ਜੋ ਬਚਨ ਦੀ ਆਸ ਕਰਕੇ ਕਿਹਦੀ ਵੱਲ ਤੱਕਾਂ । ਹੇ ਪ੍ਰੇਮਚੰਦ ਮੈਨੂੰ ਇਹ ਜਾਪਦਾ ਹੈ, ਜੋ ਮੇਰੀ ਬੇੜੀ ਹਿਠਾਂਹ ਨੂੰ ਨਿੱਘਰਦੀ ਜਾਂਦੀ ਹੈ, ਅਰ ਮੈਂ ਡੁੱਬਣ ਲੱਗੀ ਹੋਈ ਹਾਂ ॥ ਤੂੰ ਥੋਹੜੇ ਦਿਨ ਥੋਂ ਮੰਗਲਸਮਾਚਾਰ ਪੜਿਆ ਹੈ ਨਹੀਂ, ਮੈਂ ਤਾਂ ਉਸ ਨਾਲ਼ ਛੂਹਿਰ ਚੋਂ ਬੀ ਡਰਦੀ ਹਾਂ, ਮੈਨੂੰ ਉਦਾਸੀ ਹੁੰਦੀ ਹੈ, ਜੋ ਮੈਂ ਇਹ ਤੁਹਾਡੇ ਹੱਥੋਂ ਮੰਗਵਾਇਆ। ਕਿਉ ਜੋ ਇਸ ਨੇ ਮੇਰੇ ਮਨ ਦਾ ਖੋਜ ਗਵਾ ਦਿੱਤਾ, ਤੂੰ ਦੱਸ ਜੋ ਮੈ ਨੂੰ ਹੁਣ ਕੀ ਕਰਨਾ ਲੋੜੀਦਾ ਹੈ? ਇਹ ਮੰਗਲਸਚਰ ਤੂੰ ਮੈਨੂੰ ਦੇ ਦੇਵੇਗੀ? ਨਹੀਂ, ਮੇ ਦੇ ਉੱਤੇ ਤਾਂ ਨਹੀਂ ਜੀ ਕਰਦਾ, ਪਰ ਮੈਂ ਚਾਹੁੰਦੀ ਹਾਂ, ਜੋ ਇਕ ਵਾਰੀ ਇਹ ਸਾਰਾ ਪੜੇ ਲਵਾਂ। ਚੰਗਾ ਜੋ ਜੀ ਚਾਹੇ ਸੋ ਕਰ ॥ -- Digitized by Daniah Digital Library www.panishdigilih ora