ਪੰਨਾ:ਜ੍ਯੋਤਿਰੁਦਯ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ ਕਾਂਡ ਜਯੋਤਿਰੁਦਯ ਸੀ। ਹਰ ਸੋਮਵਾਰ ਨੂੰ ਜਾਵੇ, ਅਰ ਛਨਿਛਰ ਨੂੰ ਮੁੜ ਆਵੇ, ਅਰ ਉਸ ਨੇ ਸਿੱਖ ਵਿੱਚ ਕੁਛ ਵਾਧਾ ਕੀਤਾ, ਭਾਵੇਂ ਉਹ ਅਜਿਹ ਛੰਛੋਹ ਖਿਡਾਰ ਸੀ, ਜੋ ਉਹ ਪ੍ਰੇਮਚੰਦ ਵਾਨੂੰ ਢੀਠ ਹੋ ਕੇ ਪੜਨ ਵਿੱਚ ਜੀ ਨਹੀਂ ਲਾ ਸਕਦਾ ਸੀ। ਉਹ ਬੜਾ ਚੰਚਲ ਮੁੰਡਾ ਸੀ, ਅਰ ਸਾਰੇ ਘਰ ਨੂੰ ਸੌਂਣ ਨਾ ਦੇਵੇ, ਨਵੇਂ ਨਵੇਂ ਗੀਤ ਸਿੱਖੇ ਅਰ ਆਪਣੀ ਮਾਂ, ਅਰ ਚਾਚੀਆਂ ਨੂੰ ਪਰਸਿੰਨ ਕਰਨ ਦੇ ਲਈ, ਬੜੀ ਉਚੀ ਸੁਰ ਨਾਲ ਵੈਅ ਕਰੇ । ਇੱਕ ਛਨਿੱਛਰਵਾਰ ਦੀਆਂ ਤਿਲਾਂ ਨੂੰ, ਓਹ ਸਾਰੇ ਚਿੱ ਚਨਚੀ ਵਿੱਚ ਬੈਠੇ ਸਨ। ਜਦ ਸਭ ਅੱਠ ਦਿਨਾਂ ਦੀਆਂ ਗੱਲਾਂ ਬਾਤਾਂ ਹੋ ਚੁਕੀਆਂ, ਤਾਂ ਕੁਮਾਰੀ ਆਖਣ ਲੱਗੀ ॥ ਹੋ fਪ੍ਰਯਨਾਥ ਐਤਕੀ ਤੂੰ ਕੇਹੜਾ ਨਵਾਂ ਗੀਤ ਸਿੱਖਿਆ ਹੈ ? ਐਤਕੀ ਮੈਂ ਇਕ ਖਿਨ ਗੀਤ ਸਿੱਖਿਆ ਹੈ, ਮੈਂ ਦੇਹੁੰ ਮੁੰਡਿਆਂ ਨੂੰ ਇਹ ਗਾਉਂਦਿਆਂ ਸੁਹਿਆਂ, ਤਾਂ ਮੈਂ ਇਹ ਦੇ ਸਿੱਖਣ ਲਈ ਉਨਾਂ ਨੂੰ ਦੋ ਗੋਲੀਆਂ ਦਿੱਤੀਆਂ ॥ ਤੇਲ ਸਾਨੂੰ ਤਾਂ ਸੁ ॥ ਉਹ ਮੁੰਡਾ ਉਨਾਂ ਪਵਿਤ੍ਰ ਸਬਦਾਂ ਉੱਤੇ, ਜਿਨਾਂ ਨੂੰ ਉਹ ਗਾਉਂਦਾ ਸ, ਕੁਛ fਧਿਆਨ ਨਾ ਦੇ ਕੇ ਇਸ ਤਰਾਂ ਗਾਉਣ ਲੱਗਾ ॥

ਗੀ। ਪ੍ਰਭੂ ਈਸਾ ਮਸੀਹ, ਤੂੰ ਹੀ ਹੈ ਮੇਰਾ ਧਨ । ਵਸਾਸ ਲ ਉਸ ਮੈਂ, ਤੂੰ ਹੇ ਮੇਰੇ ਮਨ ॥ ਮੇਰੇ ਪ੍ਰਭੂ ਨੂੰ ਸੁਰਗ ਸੇ ਜਗਤ ਮੈਂ ਆਇਆ। ਣ । ਡੇਰੇ ਲੀਏ ਵਹ ਜਗ ਮੇਂ ਭਇਆ ॥ ਨਰ ਜਨਮ ਲੀਆ, ਔਰ ਤੋਰੀ aਇਆ ! Digitized by Panjab Digital Library www.panjabdigilih ora