ਪੰਨਾ:ਜ੍ਯੋਤਿਰੁਦਯ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

F ਜਯੋਤਿਰੁਦਯ ੧੪ ਕਡ ਸਥਿਰ ਰੱਖ, ਅਰ ਅੰਤ ਦੇ ਦਿਨ ਯਿਸੂ ਮਸੀਹ ਦੇ ਵਾਸਤੇ ਅy . ਜ ਵਿੱਚ ਸਾਨੂੰ ਅਉ ਚ ਦਿਹ । ਅਸੀਂ ॥ . . . ‘ਨਾਂ ਨੇ ਆਪਣਾ ਵਿਚਾਰ ਪੱਕ ਰੱਖਿਆ। ਅਗਲੇ ਕੁਝ ਕੁ ਤੇ ਸਾਰੇ fਮ ਨੂੰ ਸੱਦਿਆ, ਅਰ ਆਖ ਦਿੱਤਾ, ਜੋ ਅਸੀਂ . .crਨ ਹਾਂ, ਅਰਥਾਤ ਈਸਾਈ। ਭਦ ਵਿਨਥ ਇਕ ਮਸੀਹੀ ਪਾਦਰੀ ਦੇ ਕੋਲ ਗਿਆ ਅਤੇ ਆਪਣੇ ਨਾਲ ਦੇ, ਅਰ ਆਪ ਦੀ ਮਾਂ ਦੇ ਨਾਲ਼ ਦੇ ਯਿਸੂ ਦੇ ਪ੍ਰੇਮ ਭਰੇ ਚਲਿਝ ਕਹੇ, ਅਰ ਥੋਹਤੋਂ ਚਿਰ ਪਿੱਛੋਂ ਯਿਸੂ ਦੀ ਠਹਿਰਾਈ ਹੋਈ ਰੀਤ ਅਨੁਸਾਰ ਉਨ੍ਹਾਂ ਨੇ ਕਈਆਂ ਸਾਖੀਆਂ ਦੇ ਸਾਰੇ ਚੰਗੀ ਤਰਾਂ ਉਸ ਨੂੰ ਮੰਨ ਲਿਅY, ਅਰ fਪਤਾ, ਝ, ਪਵਿਤ੍ਰ ਆਤਮ, ਦੇ ਨਾਊਂ ਉਤੇ ਬਪ ਤਿਸਮਾ ਲਿਆ ਹੁਣ ਅਸੀਂ ਉਨਾਂ ਦੀ ਬਾਬਤ ਹੋਰ ਕੁਛ ਨਹੀਂ ਆਖਗੋ। ਸਭ , ਸੁਖ ਅਰ ਪਰਸਿੰਨਤਾਂ ਉਨਾਂ ਦੀ ਸਾਂ-ਅਰਥਾਤ ਪਰਮੇਸ਼ੁਰ ਦਾ ਓਹ ਸ਼ਾਂਤ ਸੁਖ, ਜੋ ਸਭ ਦੀ ਬੁੱਧ ਤੇ ਬਾਹਰ ਹੈ, ਅਰ ਉਹ ਅਨੰਦ ਜੋ ਅਕੱਥ ਅਰ ਚਮਤ ਕਰੇ ਨਾਲ ਭਰਪੂਰ ਹੈ । ਅਰ ਇਸ ਤੇ ਵੱਖਰੀ ਉਨਾਂ ਨੂੰ, ਪਰਲੋਕ ਵਿੱਚ ਮਹਿਮਾ, ਵਡਿਆਈ, ਅਰ ਅਨੰਤ ਜੀਉਣ ਦੀ ਆਸ ਸੀ। ਪਰਮੇਸੁਰ ਅਸਾਂ ਸਭਨi ਉੱਤੇ ਦਇਆ ਕਰੇ, ਜੋ ਅਸੀਂ ਯਸੂ ਮਸੀਹ ਨੂੰ ਜfਚ ਯੋ । ਇਸੇ ਪ੍ਰਕਾਰ ਸਰਬੱਤ ਮਨੁੱਖ ਦੇ ਸਮੁਚੇ ਉਸ ਨੂੰ ਮੰਨੀਏ, ਜੋ ਅਸੀਂ ਯਿਸੂ ਮਸੀਹ ਦੇ ਕਾਰਨ ਉਸੇ ਮਹਿਮਾ ਨੂੰ ਪ੍ਰਾਪਤ ਕਰੀਏ। ਅਸੀਂ ॥ ਇਤਿ ॥ . . 8 -98 Digital Library