ਪੰਨਾ:ਜ੍ਯੋਤਿਰੁਦਯ.pdf/98

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪ ਜਯੋਤਿਰੁਦ ੧ ਕਾਡ ਨr ਕਰੋ । ਨਿੱਤ ਸੰਧਿਆਂ ਨੂੰ ਦੱਖਣ ਦੇ ਪਾਸਿਓ’ ਸਮੁੰਦਰ ਦੀ ਵਲੋਂ ਪੋਣ ਚੱਲੇ, ਅ ਤੇ ਸਾਰੀ ਦਿਹਾੜੀ ਦੇ ਥਕੇ ਵੇ ਨੂੰ ਲਾਹਕੇ, ਗਲੇ ਹੋਏ ਸਰੀਰ ਨੂੰ ਮਾਨੋ ਫੇਰ ਜੀ ਦਾਨ ਦੇ ਕੇ ਨਵਾਂ ਕਰ ਦੇਵੇ। ਆਹਾ, ਬੱਦਲਾਂ ਬਿਨ ਨਿੱਖਰੀ ਹੋਈ ਚਾਨਣੀ ਰਾਤ, ਜਿਸ ਵਿੱਚ ਤਾਰੇ ਖਿੜੇ ਹੋਏ, ਅਜਿਹੇ ਵੇਲੇ ਅਕਾਸ ਦੀ ਵੱਲ ਵੇਖ ਨਾਲ਼ ਬੀ ਕੇਹਾ ਰੰਗ ਜਾਪਦਾ ਸੀ ॥ ਇਕ ਰਾਤ ਡਾਢੀ ਅਨੇਰੀ ਆਈ, ਇਸ ਦਿਨ ਐਤਵਾਰ ਸੀ, ਅਰ ਸਭ ਲੋਕ ਘਰ ਵਿੱਚ ਹੀ ਸਨ, ਇੱਕ ਬੜਾ ਪਹਾੜ ਜੇਡਾ ਕਲਾ ਡਰਾਉਂਦਾ ਬੱਦਲ ਉੱਤਰ ਪੱਛਮ ਦੀ ਵਲੋਂ ਉਠਿਆ, ਅਰ ਇੱਕ ਪਲ ਵਿੱਚ ਸਾਰੇ ਅਕਸ ਨੂੰ ਛਾ ਲਿਆ। ਜਦ ਹਵਾ ਵਗਣ ਲਗੀ, ਤਾਂ ਉਸ ਨਾਲ ਘੱਟੋ ਦੀਆਂ ਘਟਾਂ ਉੱਠਣ ਲੱਗੀਆਂ ਅਤੇ ਥੋੜਾ ਚਿਰ ਹੀ ਜੋਰ ਦੀ ਹਵਾ ਵਗਣ ਦੇ ਮਗਰੋਂ ਮੋਹਲੇਧਾਰ ਮੀਂਹ ਵਰਸਣ ਲੱਗਬੱਦਲ ਦਾ ਗੱਜ, ਅਰ ਬਿਜਲੀ ਦੀ ਕੜਕ, ਡਾਢੀ ਡਰਾਉਣੀ ਸੀ। ਸਾਰੀਆਂ ਡੀਮਤਾਂ ਅੰਦਰਲੀ ਕੋਠੜੀ ਵਿੱਚ ਲੇਟ ਗਈਆਂ, ਅਰ ਮਨੁਖ ਬੀ ਸਗੋਂ ਉਨਾਂ ਦੇ ਨਾਲ ਰਲ ਗਏ, ਸਾਰੀ ਕੋਠੜੀ ਬਿਜਲੀ ਦੀ ਨੀਲੀ ਲਿਸਕ ਨਾਲ਼ ਚਮਕ ਰਹੀ ਸੀ, ਅਤੇ ਜਦ ਉਹੋ fਬਿਜਲੀ ਚਮਕੇ, ਤਾਂ ਬੱਦਲ ਫੇਰ ਬੜੀ ਗੜਕ ਦੇ ਨਾਲ ਗਰਜੇ ॥ ਜਦ ਇਹ ਸਭ ਠਹਿਰ ਗਿਆ, ਬਸੰਤ ਥੜੇ ਉੱਤੇ ਆਈ, ਅਤੇ ਪੇਮਚੰਦ ਬੀ ਮਗਰੋਂ ਆ ਗਿਆ ਤਾਂ ਉਸ ਨੇ ਪੁੱਛਿਆ, ਦੇ ਪ੍ਰੇਮਚੰਦ ਇਹ ਅਨੇਰੀ ਅਤੋਂ ਕੜਕਦਾ ਕਿੱਕਰ ਹੋਇਆ ਹੋਊ ? ਉਸ ਨੇ ਆਖਿਆ ਭਲ ਅਸੀਂ ਲੋਕ ਇਹ ਨਹੀਂ ਮੰਨਦੇ ਜੋ ਦੇਵੀ ਅਰ ਦੇਵਤੇ ਅਕਸ ਵਿੱਚ ਖਿਦੇ ਖੇਡਦੇ ਹਨ, ਤਦ ਇਹ ਹੁੰਦਾ ਹੈ ॥ '- --... .. .. ----.. -

'

....

,

, " . Digitized by Panjab Digital Library | www.panjabdigilib.org