ਪੰਨਾ:ਝਾਕੀਆਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਨ ਸਾਹਿਤਯ
ਪੰਜਾਬੀ ਡਿਕਸ਼ਨਰੀ

ਜਿਸ ਜ਼ਬਾਨ ਦੀ ਆਪਣੀ ਡਿਕਸ਼ਨਰੀ ਨਹੀਂ, ਉਸ ਦੇ ਲਿਖਾਰੀਆਂ ਨੂੰ ਦੂਜੀਆਂ ਜ਼ਬਾਨਾਂ ਦੇ ਤਰਲੇ ਕਢਣੇ
ਪੈਂਦੇ ਹਨ, ਪੰਜਾਬੀ ਜ਼ਬਾਨ ਆਪਣੀ ਥਾਵੇਂ ਬਹੁਤ ਹੀ ਅਮੀਰ ਹੈ, ਪਰ ਕਿਸੇ ਚੰਗੀ ਡਿਕਸ਼ਨਰੀ ਦੀ ਅਣਹੋਂਦ ਕਰ ਕੇ ਇਸ
ਨੂੰ ਓਪਰੇ ਲਫਜ਼ ਅਪਣਾਨੇ ਪਏ ਹਨ। ਪੰਜਾਬੀ ਦੀ ਇਸ ਥੁੜ ਨੂੰ ਨਵੀਨ ਸਾਹਿਤ ਪੰਜਾਬੀ ਡਿਕਸ਼ਨਰੀ ਪੂਰਾ ਕਰ ਦੇਵੇਗੀ।
ਅਜ ਹੀ ੧) ਪੇਸ਼ਗੀ ਭੇਜ ਕੇ ਆਪਣੀ ਕਾਪੀ ਮਲ ਲੌ, ਬਾਕੀ ਦੀ ਰਕਮ ਦੀ ਵੀ. ਪੀ.ਕੀਤੀ ਜਾਵੇਗੀ।

ਨਵੀਨ ਸਾਹਿਤਯ ਦੇ ਪੱਕੇ ਗਾਹਕਾਂ ਨੂੰ ਡਾਕ ਖ਼ਰਚ ਮੁਆਫ਼ ਹੈ


ਮੈਨੇਜਰ



ਨਵੀਨ ਸਾਹਿਤਯ ਅੰਮ੍ਰਤ ਪਾਰਕ, ਲਾਹੌਰ