ਪੰਨਾ:ਝਾਕੀਆਂ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ-ਜ਼ਮਾਨੇ
ਪਾਤਰ

ਨਿਰੰਜਨ
ਉਸ਼ਾ
ਸੁਮਿਤਰਾ
ਭਗਵਾਨ ਦਈ

ਆਨੰਦ ਭੂਸ਼ਨ
ਨੌਕਰ



ਇਕ ਚੰਗੇ, ਖਾਂਦੇ-ਪੀਂਦੇ ਘਰ ਦਾ ਡਾਈਨਿੰਗ ਰੂਮ
(ਖਾਂਣ-ਕਮਰਾ) ਵਿਚਕਾਰ ਮੇਜ਼ ਉਤੇ ਚਿਟੀ ਚਾਦਰ
ਵਿੱਛੀ ਹੈ, ਜਿਦ੍ਹੇ ਆਸ ਪਾਸ ਪੰਜ ਛੇ ਕੁਰਸੀਆਂ ਪਈਆਂ
ਹਨ। ਚਵ੍ਹਾ ਪਾਸੇ ਕੰਧਾ ਤੇ ਕਾਗਜ਼ ਕਟ ਕੇ ਬਨਾਏ ਹੋਏ
ਕਿਤ੍ਹੇ ਲਗੇ ਹਨ 'ਖਾਣਾ ਚਬਾਕੇ ਖਾਓ' 'ਲੋੜ ਤੋਂ ਥੋੜਾ ਘਟ ਖਾਓ’
'ਜ਼ਿੰਦਗੀ ਲਈ ਖਾਓ' ਆਦਿ। ਇਕ ਨੁੱਕਰੇ ਛੋਟੀ ਜੇਹੀ ਅਲਮਾਰੀ ਪਈ ਹੈ,ਜਿਦ੍ਹੇ ਵਿਚ ਬਰਤਨ ਪਏ ਮਲੂਮ ਹੁੰਦੇ ਹਨ-ਅੰਗੀਠੀ
ਉਤੇ ਜਿਹੜੀ ਅੰਦਰ ਆਵਨ ਵਾਲੇ ਦਰਵਾਜ਼ੇ ਦੇ ਸਾਹਮਨੇ

-੫-