ਪੰਨਾ:ਡਰਪੋਕ ਸਿੰਘ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯ )

ਕਤਾਬ ਵਿਚ ਇਹ ਲਿਖਦਾ ਹੈ ਤਾਂ ਸਾਨੂੰ ਕੀ ਦੋਸ਼ ਹੈ ਜਦ ਬੰਦਾਬਰਾਗੀ ਮੁਸਲਮਾਨਾਂ ਨਾਲ ਲੜਦਾ ਲੜਦਾ ਅੰਧੇਰੀ ਰਾਤ ਨੂੰ ਬਰਖਾ ਅਤੇ ਹਨੇਰੀ ਵਿਚ ਤੰਗ ਆਕੇ ਇਕ (ਬਦਰੁੱਦੀਨ) ਨਾਮੇ ਗਡਰੀਏ ਅਰਬਤ (ਭੇਡਾਂ ਚਾਰਨ ਵਾਲੇ ) ਦੀ ਝੋਪੜੀ ਵਿਚ ਗਿਆ ਤੇ ਉਥੇ ਜੋ ਬਾਦੁ ਚੀਤ ਹੋਈ ਸੀ ਸੋ ਮੈਂ ਤੈਨੂੰ ਉਸੀ ਅਥਾਰਤ ਵਿਚ ਦਸਦਾ ਹਾਂ ਜਿਸਤੇ ਨੂੰ ਦੇਖ ਲਏਂਗਾ ਜੋ ਬੰਦੇਨੇ ਉਨਾ ਮੁਸਲਮਾਨਾਂ ਨੂੰ ਸਿੱਖ ਬਨਾਉਨ ਪਰ ਕਿਆ ਆਖਯਾਸੀ ਯਥਾ ਬੁਢੀਆ ਨੈ ਨਾ ਔਰ ਉਸਕਾ ਖਾਵੰਦ ਜੋ ਜਿਲੈ ਭਾਭਰਮੈ ਜੋਪੁਰਾਨਾ ਗਡਰੀਆਥਾ ਅਪਨੀਝੌਪੜੀਕੇਬੀਚਮੈਂਕੰਮਲ ਓਢੇ ਬੈਠੇ ਥੇ ਬੀਵੀ ਨੇ ਖਾਵੰਦ ਸੇ ਕਹਾ 'ਖੁਦਾ ਖੈਰ ਕਰੇ ਹਵਾ ਕੇਹਰ ਏਕ ਝੌਕਸੇ ਯਹੀ ਡਰ ਲਗਤਾ ਹੈ ਕਿ ਹਮ ਅਪਨੇ ਛਪਰ ਕੇ ਨੀਚੇ ਦਬ ਜਾਂਏਗੋ ਆਜਕੀ ਰਾਤਬਡੀ ਭਿਯਾਨਕ ਹੈ ਮਗਰ ਮਝੇ ਉਮੈਦ ਹੈ ਕਿ ਇਸ ਤੁਫਾਨ ਸੇ ਹਮਾਰੇ ਛਪਰ ਕੋ ਕੁਛ ਜੋਖੇ ਨਹੀਂ ਹੋਗੀ ਥੋੜੀ ਆਗਹੀ ਬਾਲ ਲੋ ਉਸੀਕੇ ਸਹਾਰੇ ਰਾਤ ਕਾਟੇਗੇ,,।

ਨੈਨਾ ਨੈ ਆਗ ਜਲਾਈ ਔਰ ਦੋਨੋਂ ਮੀਆਂ ਬੀਵੀ ਉਸਕੇ ਪਾਸ ਬੈਠ ਗਏ ਜੌਹੀ ਉਨਕੇ ਠੰਢੇ ੨ ਬਦਨ ਕੋ ਆਗਕੀ ਗਰਮੀ ਪਹੁਚੀ ਊਨਕਾਰ ਡਰ ਕਮ ਹੋਨੇ ਲਗਾ