ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਜੇਕਰ ਕਹੋ ਕਿ ਹੁਣ ਸਰੂਪ ਹੋਕੇ ਕੀਤਾ ਤਾਂ ਉਹ ਕੇਹੜਾ ਰੂਪ ਸੀ? ਮਾਂ ਨੂੰ ਤਾਂ 34 ਜੈਸੇ ਅਵਤਾਰਾਂ ਤੋਂ ਪਹਿਲਾਂ ਹੀ ਵੇਦ ਪਾਠੀ ਮੰਨਦੇ ਹਨ। ਪਿਯੁਵਰ ਜੀ! ਉਪਦੇਸ਼ ਗਯਾਨ ਤਾਂ ਸ਼ਬਦ ਦਾਰਾ ਹੁੰਦਾ ਹੈ ਦੇਹ ਦਾਰਾ ਨਹੀਂ ਹੋ ਸਕਦਾ ਅਤੇ ਇਹ ਪ੍ਰਤੱਖ ਹੈ ਜੋ “ਸਬਦ ਦੇਹ ਰਹਿਤ ਹੈ॥
ਸੰਤ ਜੀ! "ਸਤਿਗੁਰ ਦੇ ਮੁੱਖ ਦਾਰਾ ਵਾਕ ਕਿਨਾਂ ਅੱਖਰਾਂ ਦਾ ਭਵ ਲਿਖਿਆ ਜੇ! ਮੂਲ ਵਿਚ ਤਾਂ ਵਾਸਤੇ ਗੁਰ ਕਾ ਉਪਦੇਸ਼ ਸੁਣ ਪਾਠਹੈ ਆਪ ਨੇ ਮੁੰਹ ਪਦ ਦਾ ਕਿਥੋਂ ਅਯਾਹਾਰ ਕੀਤਾ ਹੈ?

ਤੁਹਾਡੇ ਵਰਗੇ ਵਿਦਾਨਾਂ ਦੇ ਕਥਨ