ਪੰਨਾ:ਢੋਲ ਦਾ ਪੋਲ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੭ )

ਬਹਾਰ ! ਇਸੇ ਵਿਚਾਰਦੇ ਆਸਰੇ ‘ਗੁਰੂ ਡੰਮ' ਦਾ ਪ੍ਰਚਾਰ ਕਰਨ ਲਈ ਰੱਸੇ ਤੁੜੱਦੇ ਹੋ? ਇਸੇ ਦਾ ਨਾਮ ਹੈ “ਟਿਡੀਆਂ ਨੂੰ ਮੰਮੇ" ਚ ਕਿਹਾ ਹੈ :-"ਨਾਵੋ ਹਾਥ ਬਾਮੀ ਪੈ ਨਾ ਆਵੈ ਮੰਤ ਬੀਛਨ ਕੋ"-
ਟਹਿਲ ਹਰੀ-ਆਪ ਦਾ ਕਥਨ ਠੀਕ ਹੈ। ਪਰ ਤੂ 'ਦੇਹ ਧਾਰੀ ਗੁਰੂ ਦੀ ਮੁਯਾਦਾ ਆਦਿ ਸ਼ਾਸ਼ਟੀ ਰਚਨ ਕਾਲ ਸੇ ਚਲੀ ਆਈ ਹੈ ਜਿਸ ਨੂੰ ਗੁਰੂ ਜੀ ਤੁਕ ਤੁਕ ਸਬਦ ੨ ਮੇਂ ਪ੍ਰਗਟ ਕਰ ਰਹੇ ਹਨ, ਯਥਾ- ( ਸਾਸਤ ਬੇਦ ਸਿਮਿਤ ਸਭ ਸੋਧੇ ਸਭ ਏਕਾ ਬਾਤ ਪਕਾਰੀ ॥ ਬਿਨੁ ਗੁਰ ਮੁਕਤਿ ਨ ਕੋਉ ਪਾਵੈ ਮਨ ਵੇਖਹੁ ਕਰਿ ਬੀਚਾਰੀ) ਭਾਵ ਗੁਰੂ ਜੀ ਅਹਿਲਾਨੀਆਂ ਤੌਰ ਸੇ ਸਾਫ ਦਸਦੇ ਹਨ ਕਿ ੪ ਬੇਦ ੬ ਸ਼ਾਸਤ ੨੭ ਮਿਤੀ ਆਂ ਸਭ ਪਦ ਤੋਂ ਪੌਰਾਨ ਆਦਿਕ ਸਰਬ ਹੀ ਸੋਧੇ ਨਾਮ ਬੀਚਾਰ ਕਰਕੇ ਦੇਖੋ ਓਨਾਂ ਦਾ ਸਰਬ ਸਾਰ ਮੁਕਤੀ ਹੋਨ ਦਾ ਕਹਿਆ ਹੋਇਆ ਇਕ ਏਹੋਹੀ