ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੯੨ )
ਦਰਜ ਨਹੀਂ ਹੋਇਆ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਭੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਧਾਰਨ ਪਹਿਲਾਂ ਤਿਆਰਪੋਚੁਕੀਸੀ॥
(ਇ)-ਪ੍ਰਚਲਤ ਦਸਮ ਗ੍ਰੰਥ ਨਾਮੀ ਗੰਬ (ਜੋ ਕਿ ਰੋ ਵਲ ਅਨਮਤ ਗੰਥਾਂ ਦਾ ਸੰਗਹ ਹੈ} ਦੀਆਂ ਬੀੜਾਂ ਦੇ ਭੀ ਕਿਤਨੇ ਹੀ ਭੇਦ ਹਨ {ਸੇ ਕਰ ਉਨ੍ਹਾਂ ਵਿਚ ਪਾਠਾਂ ਦਾ ਭ ਬਹੁਤ ਭੇਦ ਹੈ। ਕਿਉਂਕਿ ਓ ਹੋਭੀ ਦਸਮੇਸ਼ ਜੀਦੇ ਜੋਤੀ ਜੋਤ ਸਮਾਣੇ ਪਸਚਾਤ ਵੱਖੋ ਵੱਖ ਸਿੰਘਾਂ ਨੇ ਵੱਖੋਵੱਖ ਢੰਗਪਰ ਸੰਚਿਤ ਕੀਤੀਹੈਂ, ਇਸ ਲਈ ਕੋਈ ਅਸਚਰਜ ਦੀ ਗਲ ਨਹੀਂ ਕਿ ਜੇਕਰ ਇਹ ਸਲੋਕ ਕਿਸੇ ਬੀੜ ਵਿਚ ਭੀ ਨਾ ਹੋਵੇ ਪਰ ਅਸਲ