ਪੰਨਾ:ਤਵਾਰੀਖ ਗੁਰੂ ਖ਼ਾਲਸਾ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਗ ੧ - ਗੁਰੂ (੧੧੬) ਤਵਾਰੀਖਗੁਰੂਥਲਸਾ ਨਿਹਾਲਕਰਦੇ ਭਏਥੇ ਬੈਠਕੇ ਗੁਰੂਜੀਨੇ ਸਬਦਉਰਾਰਕੇਉਪਦੇਸੁਕੀਤਾਬੀ ਹੁਣ ਓਥੇ ਧਰਮਸ਼ਾਲਾ ਵਿਚ ਆਤਮਾਸਿੰਘ ਨਿਰਮਲਾ ਸੰਤ ਹਮੇਸ਼ ਗੁਰੂਬਸਾ ਹਿਬ ਦਾ ਪ੍ਰਕਾਸਕਰਦਾਹੇ ਤੇ ਅੰਕੁਗਤ ਬਰੋਸਾਂਉਦੇਹਨ। ਫੇਰਬਦੀਨਾਖਤੋਂ ਅਰੇਬਸੂਧਾਰਾ ਦੇ ਦਰਸ਼ਨਕੀਤੇ ਅਤੇਪਾਂਡਵਾਂਦੇ ਸਰੀਰਛਡਣੇਦੀ ਜਗਾ ਦੋਖੀ ਤੇ ਪਰੇਤਾਂਈ ਹਿਮਾਲੇਦਾ ਸੈਲਕਰਕੇ ਹੇਮਕੁੰਟਤੋਂਅਗੇ ਪਰਬਤ ਵਿਚਜਾ ਜੋ ਸਤਗਬੰਦੀਨਾਥ ਦੇ ਮੰਦਰ ਤੋਂ ਅੰਡਕੋਸ ਚਲਦੀ ਰਹੇ ਤੇ ੧ਏਹ ਓਹੋ ਸਪਊਗਤੇ ਹੇਮਕੂਟਦੋਂਵੇ ਪਰਬਤ ਹਨ ਜਿਨ੍ਹਾਂ ਦਾ ਪਤਾ ਗੁਰੂਗੋਬਿੰਦਸਿੰਘਜੀਨੇ ਬਾੜੀ ਨਾਟਕ ਦੋ ਛੀਵੇ ਮਾਏ ਵਿੱਚ ਅਪਣੇਪੁਰਬ ਜਨਮ ਦੇ ਤਪਕਰਦਾ ਥਾਉ ਦਿਖਾਯਾਹੇ ਸੋ ਬੋਤਾਜੇਹ ਖੁਲਾਸਾਓਸ ਕਥਾ ਦਾ ਸਿੱਖਾਂ ਨੂੰ ਨਿਰਸੰਦੇਹ ਕਰਨ ਵਾਉ ਏਥੇ ਲਿਖਦੇਹਾਂਯਥਾ ਸ਼ੀਮੁਖਵਾਕ ਪਾਤਸ਼ ਹੀ੧੦ - ਚੌਪਈ। ਅਬਅਪਨੀਕਥਾ ਬਖਾਨੋਤਪ ਸਾਧਤ ਜਿੰਹ ਬਿਧਮੁਆਨੋਹੇਮ ਕੁੰਟ ਪਰਬਤ ਹੈ ਜਹਾਪਸਪਤਸ੍ਰਿਗ ਸ਼ੋਭਤ ਹੈ ਤਹਾਪੰਰਾਜ ਜਾਂਹਿਜੋਗ ਕਮਾਵਾ।ਸਪਸ਼ਿਗ ਤੋਂਹ ਨਾਮ ਕਹਾਵਾਤਹ ਹਮ ਅਧਿਕ ਤਪੰਮਾ ਸਾਧੀਮਹਾਕਾਲ ਕਾਲਕਾ ਅਰਾਧੀਤਾਤਮਾਤ ਮੁਰ ਅਲਖ ਅਰਾਧਬਦੁਬਿਧਜੋਗ ਸਾਧਨਾ ਸਾਧਾ ਉਨਜੋਕਰੀਅਲਖਕੀ ਸੇਵਾ ਭੇ ਗੁਰਦੇਵਤਿਨਭਜਬ ਆਇਸਮੂਹਦੀਆ:ਤਬ ਹਮ ਜਨਮ ਕਲੂਮੈਲੀਆ) ਅਕਾਲਪੁਰ ਖੋਵਾ(ਮੈਂਮਪਸੁਤ ਤੋਹਿ ਨਿਵਾਜਾਪੰਥ ਪ੍ਰਚੁਰ ਕਰਬੇਕੌਸਾਜਾ ਤਹਾਂ ਤੈਧਰਮਚਲਾ ਏਕੁਬਾਧਿਕਰਨਤੇਲੋਕ ਹਟਾਇ।। ਏਬਚਨਾਂ ਵਿਚ ਗੁਰੂਜੀਨੇਏਹਦਿਖਾਯਾ ਹੈ ਕਿ ਪਿਛਲੇਜ ਨਮਵਿਚ ਅਸਾਡੇ ਮਾਤਾ ਪਿਤਾ ਨੇ ਪਰਮੇਸ਼ਰਦੀ ਉਪਾਸਨਾ ਤੇ ਤਪਕਰਕੇ ਅਕਾਲ ਪੁਰਖ ਤੋਂ ਬਰਪਾ| ਯਾਸੀਕੇ ਅਸਾਡੇ ਘਰ ਵਿਚ ਆਪ ਜੈਸਾਪ੍ਰਤਾਪੀ ਮੁਹੋਵੇਏਹਬਰ ਪੂਰਾ ਕਰਨਵਾਉਈਨੇ ਮੈਨੂੰ ਇਸ ਜਗਾਂ ਤੋਂ ਤਪੱਕਰਦੇ ਨੂੰ ਬੁਲਾਕੇਤਦਾਖਿਤਾਬ ਦਿੱਤਾ ਜੋਕੇ ਪਿਤਾ ਪੁੱਤ ਏਕ ਜਾਹੁੰਦੇਹਨਜੈ ਸੇ ਬਤੀਆ ਵਾਕਆਤਮਾਵੇਜਾਯਤੇ ਪੁੱਤਾ ਤਾਂਤੇ ਮੈਨੂੰ ਪੁੱਤ ਦਾ ਖਤਾਬਦੇਕਰ ਹੁਕਮਦਿੱਤਾਕਤੂੰਏ ਨੂੰ ਘਰ ਜਨਮਧਾਰਕੇ ਧਰਮ ਪ੍ਰਚਾਰ ਤੋਂ ਪੰਥਦਾ ਬੋਬਾਰ ਕਰਪਏਸੇਹੁਕਮ ਦੇ ਅਨੁਸਾਰ ਪਿਤਾ ਤੇਗਬਹਾਦਰ,ਮਾਤਾਗੁਜਰੀਜੀ ਦੇ ਘਰ ਕਜੁਰਵੇਚ ਆਕੇ ਮੰਜਨਮਧਾਰਮਾਹੌਇਕ ਤਾਂ ਏਹ ਅਪਣੇਅਵਤਾਰ ਹੋਣਦਾਕਾਰਈਸਾਪੇਗੰਬਰਾਰੀ ਤੇ ਆਪਨੂੰ ਪੱਤ ਹੋਣਾ ਸਹੀ ਕਰਦਿਖਾਯਾਹੈ ਦੁਸਰੇ ਜਿੱਥੇ ਗੁਰੂਜੀਨੇ ਅਪਣੇਪਿਛਲੇ ਜਨਮ ਵਿਚ ਦੁਬਦਨਾਮਵਾਲਾ ਤਾਪਸੀ ਹੋਕੇਮਹਾਂ। ਕਾਲ ਤੇ ਮਹਾਂਕਾਲੀ ਦੀਪਾਲ ਕੀਤੀਹੈ ਓਪਰਬਤਦੇਖਤੇ ਇਸਕਾਰ ਦਿਖਾਏਹਨਕੇਹੇਮਕੁੰਟ ਰਬਤ ਜਿੱਥੇਹੇ ਓਸੇ ਪਾਸ ਸਪਤਸ਼ੈਪਰਬਤ ਅਤੀ ਸ਼ੋਭਨੀਕਦੇ ਓਸੇਗੋਰੀਵਿਰਪੰਡੁ ਰਾਜਾਨੇਭ ਗਤੀਪਜੋਗ ਕਮਾਯਾਹੈ ਤੇ ਓਥੇਹੀ ਮੈਂਡੀ ਤਪਕਰਦਾ ਹੋਯਾ ਮਹਾਂਕਾਲਕਾਲੀਦਾ ਅਧੁਨਕਰਿ ਹਾ ਸੀ ਓਥੋਂਹੀ ਮੈਨੂੰ ਅਕਾਲ ਪੁਰਖਨੇ ਬੁਲਾ ਕੇ ਭੇਜਮਾਹੈ। ਸੋ ਬੰਟੀਨਾਥ ਮੰਦਰਜੇਸਗੰਧਮਾਦ ਨਾਗੇਰ ਪਹੈ ਓਥਤੋਂ ਅੱਡਦਕੋਸ ਸਬੈਗਪਰਬਤ ਹੇਮਕੁੰਟ ਦੇਨਾਲਹੀ ਲਗਦਾਹੈਪੰਰਾਜਾ ਕਥਾ ਪ੍ਰਸੰਗ ਵਿਚ ਮਹਾਂਭਾਰਤਦੇ ਆਵੇ ਪਰਬ੧੧੯ਅਉਰ ਲੰਘਾਰੈਕੇਤੁੱਰਾਜਾ ਵੈਰਾਗੀਹੋ ਅਪਣੀ ਦੋਨੋਰਾਣੀਆਂ ਸਮੇਤ ਕੰਦਮੂਲਛੂਕਦਾ ਹੋਯਾ ਨਗਬੂ ਪਰਬਤਨੂੰਲੰਘਕਰ { -੬ -: ੩ - Digitized by Panjab Digital Library / www.panjabdigilib.org