ਪੰਨਾ:ਤਾਰਿਆਂ ਦੇ ਨਾਲ ਗੱਲਾਂ ਕਰਦਿਆਂ – ਗੁਰਭਜਨ ਗਿੱਲ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰਭਜਨ ਗਿੱਲ ਦੀਆਂ ਹੋਰ ਰਚਨਾਵਾਂ:

  • ਸ਼ੀਸ਼ਾ ਝੂਠ ਬੋਲਦਾ ਹੈ।

(ਕਾਵਿ-ਸੰਗ੍ਰਹਿ) 1978, 1992, 2003, 2012

  • ਹਰ ਧੁਖ਼ਦਾ ਪਿੰਡ ਮੇਰਾ ਹੈ

(ਗ਼ਜ਼ਲ-ਸੰਗ੍ਰਹਿ) 1985, 2007

  • ਬੋਲ ਮਿੱਟੀ ਦਿਆ ਬਾਵਿਆ

(ਕਾਵਿ-ਸੰਗ੍ਰਹਿ) 1992, 1999, 2003, 2009

  • ਅਗਨ ਕਥਾ

(ਕਾਵਿ-ਸੰਗ੍ਰਹਿ) 2000, 2003, 2010

  • ਮਨ ਦੇ ਬੂਹੇ ਬਾਰੀਆਂ

(ਚੋਣਵੀਆਂ ਗ਼ਜ਼ਲਾਂ 2003 ਤੀਕ) 2003, 2004

  • ਖ਼ੈਰ ਪੰਜਾਂ ਪਾਣੀਆਂ ਦੀ

(ਕਾਵਿ-ਸੰਗ੍ਰਹਿ) 2005, 2006, 2009

  • ਧਰਤੀ ਨਾਦ

(ਕਾਵਿ-ਸੰਗ੍ਰਹਿ) 2006, 2008

  • ਫੁੱਲਾਂ ਦੀ ਝਾਂਜਰ

(ਗੀਤ-ਸੰਗ੍ਰਹਿ)2006, 2012

  • ਪਾਰਦਰਸ਼ੀ

(ਕਾਵਿ-ਸੰਗ੍ਰਹਿ) 2008

  • ਮੋਰ ਪੰਖ

(ਗ਼ਜ਼ਲ ਸੰਗ੍ਰਹਿ) 2010, 2014

  • ਮਨ ਤੰਦੂਰ

(ਕਾਵਿ-ਸੰਗ੍ਰਹਿ) 2013, 2014

  • ਕੈਮਰੇ ਦੀ ਅੱਖ ਬੋਲਦੀ

ਵਾਤਾਵਰਣ ਬਾਰੇ ਸਚਿੱਤਰ ਵਾਰਤਕ ਪੁਸਤਕ, 1999
(ਤੇਜ ਪ੍ਰਤਾਪ ਸਿੰਘ ਸੰਧੂ ਦੀਆਂ ਤਸਵੀਰਾਂ ਸਮੇਤ)

ਤਾਰਿਆਂ ਦੇ ਨਾਲ ਗੱਲਾਂ ਕਰਦਿਆਂ/4