ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਛੰਦ) ਦੀਰਘਦਿੱਗਜਸੇਬਲਸਿੰਘਹਿਕੇਬਲ_ਸਿੰਘਧਰੇਹੈਂ ॥ ਰੋਮਨੋਸਰਕਾ ਲਹਿਕੇਜਨੁਪਾਹਨਪੀਤਪੈ ਛਹਰੇਹੈਂ ॥ ਮੇਰਕੇਮੱਧਿਮਨੋਜਮਨਾਂਲਰ ਕੇਤਕੀਪੁੰਜਪੈਭੰਗੁਢਰੇਹੈਂ॥ ਮਾਨੋ ਮਹਾਂਪ੍ਰਿਥਲੈਕੈਕਮਾਨਸੁਭੂਧਰਭੂਮਤੇ ਨਿਆਰੇਕਰੇਹੈਂ ॥੨੬॥ ਦੋਹਤਾ । ਘੰਟਾਗਦਾੜਿਸੂਲਅਸਿਸੰਖਸਰਾ ਸਨਬਾਨ । ਚੱਕੂ ਬੁੱਕੂਕਰਮੈਂਲੀਏਜਨਗ੍ਰੀਖਮਤਭਾਨ ॥ ੨੭ ॥ ਚੰਡਕੋਪਕਰਿਚੰਡਕਾਏਆਯੁੱਧਕਰਲੀਨ ॥ ਨਿਕਟਿਬਿਕਟਿਪੁਰਦੈਤ ਕੇਘੰਟਾਕੀਧੁਨਿਕੀਨ॥ ੧੮॥ ਦੋਹਰਾ ॥ ਸੁਨਿਘੰਟਾਕੇਹਰਿਸਬਦਿਅ ਸੁਰਨਅਸਿਰਨਲੀਨ ॥ ਚੜੇ ਕੋਪਕੈਜੂਥਹੋਇਜਤਨਜੁੱਧਕੋਕੀਨ ॥ ੧੯॥ਪੈਤਾਲੀਸਪਦਮਅਸੁਰਸਜਿਯੋਕਟਕਚਤੁਰੰਗ ॥ ਕਛੁਬਾਏਕ ਛਦਾਹਨੇਕਛੁਭਟਪਕੇਸੰਗ ॥੩੦॥ ਭਏਇਕੱਠੇਦਲਪਦਮਦ ਪੰਅਰੁਬੀਸ ॥ ਪੰਦੁਹਕੀਨੇਦਾਹਨੇਦਸਬਾਏ ਸੰਗਬੀਸ ॥੩੧॥ ਸਵੈਯਾ ਦੌਰਸਬੋਇਕਬਾਰਹੀਦੈਤਸੁਆਏਹੈਂਚੰਡਕੇਸਾਮੁਹਕਾਰੇ ॥ ਲੈ ਕੁਰਬਾਨਕਮਾਨਤਾਨਘਨੇ ਅਰਕੋਪਸੋਂਸਿੰਘ ਰੇ ॥ ਚੰਡਿਸੰਭਾਰ ਤਬੈਕਰਵਾਰਹਕਾਰਕੈਸ਼ਤ ਸਮੂਹਨਿਵਾਰੇ ॥ ਖਾਂਡਵਜਾਰਨਕੌਅਗਨੀ ਤਿਹਪਾਰਥਨੇਜਨੁਮੇਘਬਿਡਾਰੇ ॥੩੨॥ ਦੋਹਰਾ॥ ਦੈਤਕੋਪਇਕਸਾ ਮੁਹਿਗਯੋਤੁਰੰਗਮਡਾਰ ॥ ਸਨਮੁਖਦੇਵੀਕੇਭਯੋਸਲਭਦੀਪਅਨੁਹਾਰ ॥ ੩੩ ॥ ਸਵੈਯਾ ॥ ਬੀਰਬਲੀਸਿਰਦਾਰਦਈਤਸੁਕ੍ਰੋਧਕੈਮਿਆਨ ਤੇ ਖਗੁਨਿਕਾਰਿਓ ॥ ਏਕਦਯੋਤਨਚੰਡਿਡਕੈਦੂਸਰਕੇਹਰਿਕੇਸਿਰਝਾ ਰਿਓ ॥ ਚੰਡਸੰਭਾਰਤਬੈਬਲਧਾਰਿਲਯੋਗਹਿਨਾਰਿਧਰਾਪਰਮਾਰਿਓ॥ ਜਿਉਂਧੁਬੀਆਸਰਤਾਤਟਜਾਇਕੈਲੈਪਟਕੋਪਟਸਾਥਪਛਾਰਿਓ ॥੩੪॥ ਦੋਹਰਾ॥ਦੇਵੀਮਾਰਿਓਦੈਤਇਉਂਲਰਿਓਜੁਸਨਮੁਖਆਇ ॥ ਪੁਨਿਸੱ ਨਕੀਸੈਨਮੈਂਧਸੀਸੁਸੰਖਬਜਾਇ ॥੩੫॥ ਸਵੈਯਾ॥ ਲੈਕਰਿਚੰਡਕ ਵੰਡਡਮਹਾਂਬਰਬੰਡਤਥੈਇਹਕੀਨੋ ॥ ਏਕਹੀਬਾਰਨਿਹਾਰਹਿਕਾਰ ਸੁਧਾਰਬਿਦਾਰਸਬੈਦਲਦੀਨੋ ॥ ਦੈਤਘਨੇਰਨਮਾਹਿਹਨੇਲਖਿਸੋਨਸਨੇ ਕਵਿਇਉਂਮਨਚੀਨੋ ॥ ਜਿਉਂਖਗਰਾਜਬਡੋਅਹਿਰਾਜਸਮਾਜਕੈਕਾਟ ਕਤਾਕਰਿਲੀਨੋ ॥੩੬॥ ਦੋਹਰਾ ॥ ਦੇਵੀਮਾਰੇਦੈਤਬਹੁਲਬਲ ਸੇਕੀਨ ॥ ਸ਼ਸਤ੍ਪਾਰਕਰਕਰਨਮੈਚਮੂਚਾਲਕਰਦੀਨ ॥੩੭॥ਭਜੀ ਚਮੂਮਹਖਾਸੁਰੀਤਕੀਸਰਨਿਨਿਜਈਸ ॥ ਧਾਇਜਾਇਤਿਨਇਉਂਕ ਓਹਨਿਓਪਦਮਭਬੀਸ ॥੩੮॥ ਸੁਨਮਹ ਖਾਸੁਰਮੂੜਮਤਮਨਮੈਂਉ ਨਿਓਰਿਸਾਇ ॥ ਆਗਿਆਦੀਨੀਸੈਨਕੋਘੇਰੋਦੇਵੀਜਾਇ ॥ ੩੯ ॥ Digitized by Panjab Digital Library | www.panjabdigilib.org