ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੦)

ਸਵੈਯਾ॥ ਬਾਤ ਸੁਨੀ ਪ੍ਰਭ ਕੀ ਸਭ ਸੈਨਹਿ ਸੂਰ ਮਿਲੇ ਇਕ ਮੰਤ੍ਰ ਕਰਿਓਹੈ। ਜਾਇ ਪਰੇ ਚਹੂੰ ਓਰ ਤੇ ਧਾਇ ਕੈ ਠਾਟ ਇਹੈ ਮਨ ਮੱਧਿ ਕਰਿਓ ਹੈ॥ ਮਾਰ ਹੀ ਮਾਰ ਪੁਕਾਰ ਪਰੇ ਅਸਿਲੈ ਕਰਮੈ ਦਲ ਇਉਂ ਬਿਹਰਿਓ ਹੈ॥ ਘੇਰਿ ਲਈ ਚਹੂੰ ਓਰ ਤੇ ਚੰਡ ਸੁਚੰਦ ਮਨੋ ਪਰ ਵੇਖ ਪਰਿਓ ਹੈ॥੪੦॥ ਸਵੈਯਾ॥ ਦੇਖ ਚਮੂ ਮਹਖਾਸੁਰ ਕੀ ਕਰਿ ਚੰਡ ਕੁਵੰਡ ਚੰਡ ਧਰਿਓ ਹੈ॥ ਦੱਛਨ ਬਾਮ ਚਲਾਇ ਘਨੇ ਸਰਕੋਪ ਭਯਾਨਕ ਜੁੱਧ ਕਰਿਓ ਹੈ॥ ਭੰਜਨ ਭੇ ਅਰਿ ਕੇ ਤਨ ਤੇ ਛੁਟਿ ਸ੍ਰੌਣ ਸਮੂਹ ਧਰਾਨ ਪਰਿਓ ਹੈ॥ ਆਠਵੇਂਸਿੰਧ ਚਾਯੋਹੁਤੋਮਨੋਯਾਰਨਮੈ ਬਿਧਨੇਉਗਰਿਓਹੈ॥੪੧॥ ਦੋਹਰਾ॥ ਕੋਪਭਈਅਰਿਦਲਬਿਖੈਚੰਡੀ ਚੱਕ ਸੰਭਾਰ॥ ਏਕ ਮਾਰਕੈਦੈਕੀਏਦੈਤੇਕੀਨੈਚਾਰ॥੪੨॥ ਸਵੈਯਾ॥ ਇਹਭਾਂਤਕੋਜੱਧਕਰਿਓਸੁਨਕੈਕਵਲਾਸਮੈਧਿਆਨਛੁਟਿਓਹਰਕਾ ਪੁਨਿਚੰਡਿਸੰਭਾਰਉਭਾਰਗਦਾਧੁਨਿਸੰਖਬਜਾਇਕਰਿਓਖਰਕਾ॥ ਸਿਰ ਸੱਤਨਕੇਪਰਚੱਕ੍ਰਪਰਿਓਛੁਟਐਸੇਬਹਿਓਕਰਿਕੇਬਰਕਾ॥ ਜਨਖੇਲ ਕੋਂਸਰਤਾਤਟਜਾਇਚਲਾਵਤਹੈਂਛਿਛਲੀਲਰਕਾ॥੪੩॥ ਦੋਹਰਾ॥ ਦੇਖਚਮੂਮਹਖਾਸੁਰੀਦੇਵੀਬਲਹਿਸੰਭਾਰ॥ ਕਛੁਸਿੰਘਹਿਕਛੁਚੱਕ੍ਰ ਸੋਂ ਡਾਰੇਸਭੇ ਸੰਘਾਰ॥੪੪॥ ਇਕਭਾਜੇਨਿਪਪੈਗਏਕਹਿਓਹੁਤੀ ਸਭਸੈਨ॥ਇਉਂਸਨਿਕੈਕੋਪਿਓਅਸਰਚਡ ਆਯੋਰਨਐਨ॥੪੫॥ ਸਵੈਯਾ॥ ਝੂਝਪਰੀਸਭਸੈਨਲਖੀਜਬਤੋ ਮਹਖਾਸੁਰਖਗਸੰਭਾਰਿਓ॥ ਚੰਡਿਡ ਕੇਸਾਮੁਹੇਜਾਇਭਯਾਨਕਭਾਲਕਜਿਉਂਭਭਕਾਰਿਓ॥ ਮੁਗਦਰਲੈਅਪ ਨੇਕਰਿਚੰਡਿਸੁਕੈਬਰਤਾਂਤਨਊਪਰਡ ਰਿਓ॥ ਜਿਉਂਹਨੂੰਮਾਨਉਖਾਰਪ ਹਾਰਕੋਰਾਵਨਕੇਉਰਿਭੀਤਰ ਮਾਰਿਓ॥੪੬॥ ਫੇਰਸਰਾਸਨਕੋਗਹਿਕੇ ਕਬੀਰਹਨੇਤਿਨਪਾਨਨਮੰਗੇ॥ ਘਾਇਲਘੁਮਪਰੇਰਨਮਾਹਿਕਰਾਹਤ ਹੈਗਿਰਸੇਗਜਲੰਗੇ॥ ਸੁਰਨਕੇਤਨਕੋਚਨਸਾਬਿਪਰੇਧਰਭਾਉਉਠੇਤਹ ਚੰਗੇ॥ ਜਾਨੋਵਵਾਬਨਮਾਝਲਗੇਤਹਕੀਟਨਭੱਛਕੇਂਦਉਰੇਭਜੰਗੇ॥ ੪੭॥ਸਵੈਯਾ॥ ਕੋਪਪਰੀਰਨਚੰਡਿਪ੍ਰਚੰਡਸੁਪ੍ਰੇਕੈਸਿੰਘਧਸੀਰਨ ਮੈ॥ ਕਰਵਾਰਲੈਲਾਲਕੀਏਅਰਿਖੇਤਲਗੀਬੜਵਾਨਲਜਿਉਂਥਨ॥ਤਬਘੇਰਿਲਈਚਹੂੰਓਰਤੇਦੈਤਨਯੌਉਪਮਾਂਉਪਜੀਮਨਮੈ॥ ਮਨਤੇ ਤਨਤੇਜੁਚਲਿਓਜਗਮਾਤਕੋਦਾਮਨਿਜਾਨਚਲੇਘਨਮੈ॥੪੮॥ ਛੂਟ ਗਈਧਜਨੀਸਗਰੀਅਸਿਰੰਡਡਜਬੈਕਰਲੀਨੋ॥ ਦੈਤਮਰੇਨਹਿ ਬੇਖਕਰੇਬਹੁਤਉਬਰਬੰਡਮਹਾਂਬਲਕੀਨੋ॥ ਚੱਕ੍ਰਚਲਾਇਦਯੋਕਰਤੇ ਸਿਰਸ਼ੱਤ੍ਰĀਮਾਰਜੁਦਾਕਰਿਦੀਨੋ॥ ਸ਼ੌਨਤਧਾਰਚਲੀਨਭਕੋਜਨਸੂਰਕੋ -