ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੭੧)

ਰਾਮਜਲਾਜਲਦੀਨੋ॥੪੯॥ ਸਵੈਯਾ॥ ਸਬਸੁਰਸੰਘਾਰਦਏਤਿਹ ਖੇਤਮਹਾਂਬਰਖੰਡਪਾਕ੍ਰਮਕੈ॥ ਤਹ ਨਤਸਿੰਧਭਯੋਧਰਨੀਪਰਿਪੁੰਜਗਿ ਰੇਅਸਿਕੈਧਮਕੈ॥ ਜਗਮਾਤਪ੍ਰਤਾਪਹਨੇਸੁਰਤਾਪਸੁਦਾਨਵਸੈਨਗਈ ਜਮਕੈ॥ ਬਹੁਰੰਅਰਿਸਿੰਧੁਰਕੈਦਲਬੈਠਕੈਦਾਮਨਿਜਿਉਂਦੁਰਗਾਦਮਕੈ॥੫੦॥ ਦੋਹਰਾ॥ ਜਬਮਖਾਸੁਰਮਾਰਿਓਸਬਦੈਭਨਕੋਰਾਜ ਤਬਕਾਇਭਾਜੇਸਭੈਛਾਡਿਓਸਕਲਸਮਾਜ॥੫੧॥ ਕਬਿੱਤੁ॥ ਮਹਾਂਬੀਰਕਹਰੀਦੁਪਹਰੀਕੋਭਾਨਮਾਨੋਦੇਵਨਕੇਕਾਜਦੇਵੀਡਾਰਿਓਦੈਤ ਮਾਰਿਕੈ॥ ਅਉਰਦਲੁਭਾਜਿਓਜੈਸੇਪਉਨਹੂੰਤੇਭਾਜੇਮੇਘਇੰਦ੍ਰੀਨੋਰਾ ਜਬਲਆਪਨੋਸੁਧਾਰਿਕੈ॥ਦੇਸਦੇਸਕੇਨਰੇਸਡਾਰੇਹੈਂਸਰੇਸਪਾਇਕੀਨੋ ਅਭਖੈਕਸੁਰਮੰਡਲਬਿਚਾਰਿਕੈ॥ ਈਹਾਂਭਈਗੁਪਤਿਗਟਜਾਇਤਹਾਂ ਭਈਜਹਾਂਬੈਠੇਹਰਿਹਰਿਅੰਬਰਕੋਡਾਰਕੈ॥੫੨॥ ਇਤਿਮਾਰਕੰਡੇ ਪੁਰਾਨੇਚੰਡੀਚਰਿਤ੍ਰਉਕਤਿਬਿਲਾਸਮਹਖਾਸੁਰਬਧਹਿਨਾਮਦੁਤੀਆ ਧਿਆਇ॥੨॥ ਦੋਹਰਾ॥ ਲੋਪਚੰਡਕਾਹੁਇਗਈਸੁਰਪਤਿਕੋਦੇ ਰਾਜ॥ ਦਾਨਵਮਾਰਅਭੇਖਕਰਿਕੀਨੇਸੰਤਨਕਾਜ॥ ੫੩॥ ਸਵੈਯਾ॥ ਯਾਤੇਨਿਭਏਹੈਮਹਾਂਮੁਨਿਦੇਵਨਕੇਤਪਮੈਸੁਖਪਾਵੈਂ॥ ਜੱਗਿਯਕਰੈਇਕਬੇਦਰਰੈਭਵਤਾਪਹਰੈਂਮਿਲਿਧਿਆਨਹਿਲਾਵਾਂ ਝਾਲਰਤਾਲਗਉਪੰਗਰਬਾਬਲੀਏਸੁਰਸਾਜਮਿਲਾਵੈਂ॥ ਕਿੰਨਰ ਗੰਧਪਗਾਨਕਰੈਂਗਨਿਜੱਛਅਪੱਛਰਨਿਰਤਦਿਖਾਵੈ॥੫੪॥ ਸੰਖ ਨਕੀਧੁਨਘੰਟਨਕੀਕਰਫੂਲਨਕੀਬਰਖਾਬਰਖਾਵੈਂ॥ ਆਰਤੀਕੋਟ ਕਰੈਂਸਰਸੁੰਦਰਪੇਖਪੁਰੰਦਰਕੇਬਲਿਜਾਵੈਂ॥ ਦਾਨਤਦੱਛਨਦੈਕੈਦੱਛ ਨਭਾਲਮੈਕੰ ਕਮਅੱਛਤਲਾਵੈਂ। ਹੋਤਕੁਲਾਹਲਦੇਵਪੁਰੀਮਿਲਦੇਵਨ ਕੇਕਲਿਮੰਗਲਗਾਵੈਂ॥੫੫॥ ਦੋਹਰਾ॥ ਐਸੇਚੰਡਤਾਪਤੇਦੇਵਨ ਬਢਿਓਤਾਪ 1 ਭੀਨਲੋਕਜੈਜੈਕਰੈਰਰੈਂਨਾਮਸਦਜਾਪ॥ ੫॥ ਇਸੀਭਾਂਤਿਸੋਦੇਵਤਨਰਾਜਕੀਓਸੁਖਮਾਨ। ਬਹੁਰੋ ਸੁੰਭਨੈਸੁੰਭਦੁਇਦੈਤ ਬੜੇਬਲਵਾਨ॥੫੭॥ ਦੋਹਰਾ॥ ਇੰਦ੍ਰਲੋਕਕੇਰਾਜਹਿਤਚੜਿਧਾਏ ਨਿਪਸੁੰਭ। ਸੈਨਾਚਤੁਰੰਗਨਿਰਚੀਪਾਇਕਰਬਹੈਕੁੰਭ॥ ੫੮॥ ਸਵੈਯਾ॥ ਬਾਜਤਡੰਕਪਰੀਧੁਨਿਕਾਨਸੁਸੰਕਪੁਰਿੰਦਰਮੁੰਦਤਪਉ। ਸੂਰਮੈਨਾਹਿਰਹੀਦੁਤਿਦੇਖਿਕੈਜੱਧਕਉਦੈਤਭਏਇਕਠਉਰੈ। ਕਾਂਪਸ ਮੁੰਦ੍ਰਉਠੇਸਗਰੋਬਹੁਭਾਰਭਈਧਰਨੀਗਤਅਉਰੈ। ਮੇਰੁਹਲਿਓਦਰ ਲਿਓਸਰਲੋਕਜਬੈਦਲਸੰਭਨਿਸੰਮਕੇਦੌਰੈ॥੫੯॥ ਦੋਹਰਾ॥ ਦੇਵ