(੮੩)
॥ ਸਕਲ ਕਟਕ ਕੇ ਭਟਨ ਕੋ ਦਇਓ ਜੁੱਧ ਕੋ ਸਾਜ॥ ਸਸਤ੍ਰ ਪਹਰ ਕੈ ਇਓਂ ਕਹਿਓ ਹਨਿਹੋਂ ਚੰਡਹਿ ਆਜ ॥੧੭੪॥ ਸਵੈਯਾ॥ ਕੋਪ ਕੈ ਸੁੰਭਨਿਸੁੰਭ ਚਢੇ ਧੁਨਿ ਦ੍ਵੰਦਭ ਕੀ ਦਸਹੂੰ ਦਿਸਧਾਈ॥ ਪਾਇਕ ਅੱਗ੍ਰ ਭਏ ਮਧਿ ਬਾਜ ਰਥੀ ਰਥ ਸਾਜ ਕੈ ਪਾਂਤਿ ਬਨਾਈ॥ ਮਾਤੇ ਮਤੰਗ ਕੇ ਪੁੰਜਨ ਊਪਰ ਸੁੰਦਰ ਤੁੰਗ ਧੁਜਾ ਠਹਰਾਈ॥ ਸੱਕ੍ਰ ਸੋਂ ਜੁੱਧ ਕੇ ਹੇਤ ਮਨੋਧਰਿ ਛਾਡਿਸ ਪੱਛ ਉਡੇ ਗਿਰਰਾਈ॥ ੧੭੫॥ ਦੋਹਰਾ॥ ਸੰਭਨਿਸੰਕ ਬਨਾਇ ਦਲੁ ਘੇਰਿ ਲਇਓ ਗਿਰਰਾਜ॥ਕਵਚ ਅੰਗ ਕਸਿ ਕੋਪ ਕਰਿ ਉਂਠੇ ਸਿੰਘ ਜਿਉਂਗਾਜ॥੧੭੬॥ ਸਵੈਯਾ॥ ਸੁੰਭਨਿਸੰਭ ਸੁਬੀਰ ਬਲੀ ਮਨ ਕੋਪ ਭਰੇ ਰਨ ਭੂਮਹਿ ਆਏ॥ ਦੇਖਨ ਮੈ ਸੁਭੁਅੰਗ ਉਤੰਗ ਤੁਰਾ ਕਰ ਤੇਜ ਧਰਾ ਪਰ ਧਾਏ॥ ਧੂਰਿ ਉਡੀ ਤਬ ਤਾ ਛਿਨ ਮੈ ਤਿਹ ਕੇ ਕਨਕਾ ਪਗ ਸੋ ਲਪਟਾਏ॥ ਠਉਰ ਅਡੀਠ ਕੇ ਜੈ ਕਰਬੇ ਕਹਿ ਤੇਜ ਮਨੋ ਮਨ ਸੀਖ ਨ ਆਏ॥ ੧੭੭॥ ਦੋਹਰਾ॥ ਚੰਡਕਾਲਕਾ ਸ੍ਰਵਨ ਮੈ ਤਨਕ ਭਨਕ ਸੁਨਿ ਲੀਨ॥ ਉਤਰ ਸ੍ਰਿੰਗ ਗਿਰ ਰਾਜ ਤੇ ਮਹਾਕੁਲਾਹਲ ਕੀਨ॥੧੨੮॥ ਸਵੈਯਾ॥ ਆਵਤ ਦੇਖਿ ਕੈ ਚੰਡ ਪ੍ਰਚੰਡਿ ਕੋ ਕੋਪ ਕਰਿਓ ਮਨ ਮੈ ਅਤਿ ਦਾਨੋ॥ ਨਾਸ ਕਰੋਂ ਇਹ ਕੋ ਛਿਨ ਮੈ ਕਰਿ ਬਾਨ ਸੰਭਾਰ ਬਡੋ ਧਨੁ ਤਾਨੋ॥ ਕਾਲੀ ਕੇ ਬਕ੍ਰ ਬਿਲੋਕਨ ਤੇ ਸੁ ਉਠਿਓ ਮਨ ਮੈ ਭ੍ਰਮ ਜਿਉਂ ਜਮ ਜਾਨੋ॥ ਬਾਨ ਸਮੂਹ ਚਲਾਇ ਦਏ ਕਿਲਕਾਰ ਉਠੇ ਜਲੈ ਘਨਮਾਨੋ॥੧੭੯॥ ਬੈਰਨ ਕੇ ਘਨ ਸੇ ਦਲ ਬੈਠਿ ਲਇਓ ਕਰ ਮੈ ਧਨੁ ਸਾਇਕ ਐਸੇ॥ ਸਿਆਮ ਪਹਾਰ ਸੇ ਦੈਤ ਹਨੇ ਤਮ ਜੈਸੇ ਹਰੇ ਰਵਿ ਕੀ ਕਿਰਨੈ ਸੇ॥ ਭਾਜ ਗਈ ਧੁਜਨੀ ਡਰਕੈ ਕਬਿ ਕੋਊ ਕਹੈ ਤਿਹ ਕੀ ਛਬਿ ਕੈਸੇ॥ ਭੀਮ ਕੋ ਸ੍ਰਉਨ ਭਰਿਓ ਮੁਖ ਦੇਖਿ ਕੈ ਛਾਡਿ ਚਲੇ ਰਨ ਕੌਰਵ ਜੈਸੇ॥੧੮੦॥ ਕਬਿੱਤ॥ ਆਗਿਆ ਪਾਇ ਸੁੰਭ ਕੀ ਸੁ ਮਹਾਂਬੀਰਧੀਰ ਜੋਧੇ ਆਏ ਚੰਡ ਊਪਰਿ ਸੁ ਕ੍ਰੋਦ ਕੈ ਬਨੀ ਠਨੀ॥ ਚੰਡ ਲੈਕੈ ਬਾਨ ਅਉ ਕਮਾਨ ਕਾਲੀ ਕਿਰਪਾਨ ਛਿਨ ਮਧਿ ਕੈ ਕੇ ਬਲ ਸੁੰਭ ਕੀ ਹਨੀ ਅਨੀ ॥ ਡਰ ਤਜਿ ਖੇਤੁ ਮਹਾਂਪ੍ਰੇਤੁ ਕੀਨੇ ਬਾਨਨ ਸੋ ਬਿਚਲ ਬਿਬਰ ਐਸੇ ਭਾਜਗੀ ਅਨੀਕਨੀ॥ ਜੈਸੇ ਬਾਰੂਥਲ ਮੈ ਸਬੂਹ ਬਹੇ ਪਉਨ ਹੂੰ ਕੇ ਧੂਰਿ ਉਡ ਚਲੇ ਹੁਇ ਕੈ ਕੋਟਿਕ ਕਨੀਕਨੀ॥੧੮੧॥ ਸਵੈਯਾ। ਖੱਗ ਲੈ ਕਾਲੀ ਅਉ ਚੰਡੀ ਕਵੰਡ ਬਿਲੋਕ ਕੇ ਦਾਨਵ ਇਉ ਦਬਟੇ ਹੈਂ॥ ਕੇਤਕ ਚਾਬ ਗਈ ਮੁਖ ਕਾਲਕਾ ਕੇ ਤਿਨਕੇ ਸਿਰ ਚੰਡ ਕਟੇਹੈਂ॥ ਸ੍ਰਉਨਤ ਸਿੰਧ ਭਇਓ ਧਰ ਮੈ ਰਨ ਛਾਡ ਗਏ ਇਕ ਦੈਤ ਫਟੇ ਹੈਂ॥ ਸੁੰਭ ਪੈ ਜਾਇ ਕਹੀ ਤਿਨ ਇਉਂ ਬਹੁਬੀਰ ਮਹਾਂ ਤਿਹ ਠਉਰ ਲਟੇ ਹੈਂ॥੧੮੨॥ ਦੋਹਰਾ॥ ਦੇਖਿ ਭਇਆਨਕ ਜੁੱਧ ਕੋ ਕੀਨੋ ਬਿਸਨ ਬਿਚਾਰ