(੮੪)
॥ ਸਕਤਸਹਾਇਤਕੇਨਮਿਤਭੇਜੀਰਨਮੰਝਾਰ॥ ੧੮੩॥ ਸਵੈਯਾ॥ ਆਇਸਪਾਇਸਭੈਸਕਤੀਚਲਿਕੈਤਹਚੰਡਡਪੈਆਈ॥ ਦੇਵੀ ਕਹਿਓਤਿਨਕੋਕਰਆਦਰਆਈਭਲੇਜਨੁਬੋਲਪਠਾਈ। ਤਾਛਬਿਕੀਉ ਪਮਾਅਤਿਹੀਕਵਿਨੇ ਅਪਨੇਮਨ ਮੈਲਖਿਪਾਈ॥ ਮਾਨਹੁਸਾਵਨਮਾਸ ਨਦੀਚਲਿਕੈ ਜਲਰਾਸਮੈਆਨਸਮਾਈ॥ ੧੮੪॥ ਸਵੈਯਾ॥ ਦੇਖਿ ਮਹਾਂਦਲਦੇਵਨਕੋਂਬਰਬੀਰਸਾਮੁਹੇਜੁੱਧਕੌਧਾਏ॥ ਥਾਨਨਸਾਥਹਨੇ ਬਲਕੈਰਨਮੈਂਬਹੁਆਵਤਬੀਰਗਿਰਾਏ॥ ਦਾੜਨਸਾਬਚਬਾਇਗਈ ਕਲਅਉਰਗਹੇਚਹੂੰਓਰਬਗਾਏ॥ ਰਾਵਨਸੋਰਿਸਕੈਰਨਮੈਪਤਿਭਾਲਕ ਜਿਉਂਗਿਰਰਾਜਚਲਾਏ॥੧੮੫॥ ਫੇਰਲੈਪਾਨਕ੍ਰਿਪਾਨਸੰਭਾਰਕੈਦੈ ਤਨਸੋਬਹੁਜੁੱਧਕਰਿਓਹੈ॥ ਮਾਰਬਿਦਾਰਸੰਘਾਰਦਏਬਹੁਭੂਮਿਪਰੇਭਟ ਉਨਝਰਿਓਹੈ॥ ਗੁੰਦਬਹਿਓਅਰਸੀਸਨਤੇਕਵਿਨੇਤਿਹਕੋਇਹਭਾਉ ਧਰਿਓਹੈ॥ ਮਾਨੋਪਹਾਰਕੇਸਿੰਗਹੁਤੇਧਰਨੀਪਰਆਨਤੁਸਾਰਪਰਿਓਹੈ॥੧੮੬॥ ਦੋਹਰਾ॥ ਭਾਜਗਈਧੁਜਨੀਸਭੈਰਹਿਓਨਕਛੂਉਪਾਉ॥ ਸੁੰਭਨਿਸੁੰਭਹਿਸੋਕਹਿਓਦਲਲੈਤੁਮਹੂੰਜਾਹੁ॥੧੮੭॥ ਸਵੈਯਾ॥ ਮਾਨਕੈਸੰਭਕੋਬੋਲਨਸੁੰਭਚਲਿਓਦਲੁਸਾਜਮਹਾਂਬਲਐਸੇ॥ ਭਾਰਥ ਜਿਉਂਰਨਮੈਰਿਸਪਾਰਥਕੱਧਕੈਜੁੱਧਕਰਿਓਕਰਿਨੈਸੇ॥ ਚੰਡਿਕੇਬਾਨ ਲਗੇਬਹੁਦੈਤਕੋਫੋਰਕੈਪਾਰੋਂਭਏਤਨਕੈਸੇ॥ ਸਾਵਨਮਾਸਕ੍ਰਿਸਾਨਕੇਖੇਤ ਉਗੇਮਨੋ ਧਾਨਕਅੰਕਜੈਸੇ॥੧੮੮॥ ਸਵੈਯਾ॥ ਬਾਨਨਸਾਥਗਿ ਰਾਇਦਏਥਹੁਰੋਅਸਿਲੈਕਰਿਇਉਂਰਨਕੀਨੋ॥ ਮਾਰਬਿਦਾਰਦਈਧੁਜ ਨੀਸਬਦਾਨਵਕੋਬਲੁਹੋਇਗਇਓਛੀਨੋ॥ ਉਨਸਮੂਹਪਰਿਓਤਿਹ ਠਉਰਤਹਾਂਕਵਿਨੇਜਸੁਇਉਂਮਨਚੀਨੋ॥ ਸਾਤਹੁੰਸਾਗਰਕੋਰਚਿਕੈਬਿਧ ਆਠਵੇਂਸਿੰਧਕਰਿਓਹੈਨਵੀਨੋ॥੧੮੯॥ ਲੈਕਰਮੈਅਸਿਚੰਡ ਸੁਕ੍ਰੋਧਭਈਰਨਮੱਧਿਲਰੀਹੈ॥ ਫੋਰਦਈਚਤੁਰੰਗਚਮੂੰਬਲਕੈ ਬਹੁ ਕਾਲੇਕਾਮਾਰਧਰੀਹੈ॥ ਰੂਪਦਿਖਾਇਭਇਆਨਕਇਉਂਅਸਰੰਪਤਿਭ੍ਰਾਤ ਕੀਕਾਂਤਹਰੀਹੈ। ਉਨਸੋਲਾਲਭਈਧਰਨੀਸੁਮਨੋਅੰਗਸੂਹੀਕੀਸਾਰੀ ਕਰੀਹੈ॥ ੧੯੦॥ ਦੈ ਸੰਭਾਰਸਭੈਅਪਨੋਬਲਚੰਡਿਸੋਂ ਜੁੱਧਕੋਫੇਰਅਰੇ ਹੈਂ॥ ਆਯੁਧਧਾਰਿਲਰੇਰਨਇਉਂਜਨਦੀਪਕਮੱਧਿਪਤੰਗਪੁਰੇਹੈਂ॥ ਚੰਡਡਕੁਵੰਡਸੰਭਾਰਸਭੈਰਨਮੱਧਿਦੁਟੁਕਕਰੇਹੈਂ। ਮਾਨੋਮਹਾਂਬਨ ਮੈਂਬਰ ਬਿੱਰਛਨਕਾਟਿਕੈ ਬਾਢੀਜਦੇਕੈਧਰੇਹੈਂ॥੧੯੧॥ ਸਵੈਯਾ॥ ਮਾਰਲਇਓਦਲੁਔਰਭਜਿਓਮਨਮੈਤਬਕੋਪਿਨਿਸੁੰਭਕਰਿਓਹੈ॥ ਚੰਡ