ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧ ) ਭੂਤੇ ॥ ਨਮਸਤੰ ਅਲੋਕੇ ॥ ਨਮਸਤੰਅਸੋਕੇ ॥੧੨ ॥ ਨਮਸਤੰਨਿਰ ਤਾਪੇ ॥ ਨਮਸਤੰ ਅਥਾਪੇ ॥ ਨਮਸਤੰਮਾਨੇ ॥ ਨਮਸਤੰਨਿਧਾਨੇ॥ ੧੩॥ ਨਮਸਤੰ ਅਗਾਹੇ ॥ ਨਮਸਤੰ ਅਬਾਹੇ ॥ ਨਮਸਤੰਬਰਗੇ ॥ ਨਮਸਤੰਅਸਰਗੇ ॥੧੪ ॥ ਨਮਸਤੰਪ੍ਰਭੋਗੇ ॥ ਨਮਸਤੰ ਸੁਜੋਗੇ ॥ ਨਮ ਸਤੰਅਰੰਗੇ ॥ ਨਮਸਤੰ ਅਭੰਗੇ॥ ੧੫ ॥ ਨਮਸਤੰ ਅਗੰਮੇ॥ ਨਮਸ ਸੱਤਰੰਮੇ ॥ ਨਮਸਤੰਜਲਾਸਰੇ ॥ ਨਮਸਤੰ ਨਿਰਾਸਰੇ ॥ ੧੬॥ ਨਮ ਸਤੰਅਜਾਤੇ ॥ ਨਮਸਤੰ ਅਪਾਤੇ ॥ ਨਮਸਤੰ ਅਮਜਬੇ ॥ ਨਮਸਤੱਸ ਅਜਬੇ ॥੧੭॥ ਅਦੇ ਅਦੇਸੇ ॥ ਨਮਸਤੰ ਅਭੇਸੇ ॥ ਨਮਸਤੰ ਨਿ ਧਾਮੇ॥ ਨਮਸਤੰਨਿਬਾਮੇ ॥੧੮॥ ਨਮੋਸਰਬਕਾਲੇ ॥ ਨਮੋ ਸਰਬ ਦਿਆਲੇ ॥ ਨਮੋਸਰਬਰੂਪੇ ॥ ਨਮੋਸਰਬਭੂਪੇ ॥੯॥ ਨਮੋ ਸਰਬ ਖਾਪੇ ॥ ਨਮੋਸਰਬਥਾਪੇ ॥ ਨਮੋਸਰਬਕਾਲੇ ॥ ਨਮੋਸਰਬਪਾਲੇ ॥੨੦ ॥ ਨਮਸਤੱਸਤਦੇਵੈ ॥ ਨਮਸਤੰ ਅਭੇਵੈ ॥ ਨਮਸਤੰ ਅਜਨਮੇ ॥ ਨਮ ਭੰਸੁਬਨਮੇ ॥ ੨ ॥ ਨਮੋਂਸਰਬਗਉਨੇ ॥ ਨਮੋਸਰਬਭਉਨੇ ॥ ਨਮੋ ਸਰਬਰੰਗੇ ॥ ਨਮੋਸਰਬਭੰਗੇ ॥ ੨੨ ॥ ਨਮੋਕਾਲਕਾਲੇ ॥ ਨਮਸਤ ਸਭਦਿਆਲੇ ॥ ਨਮਸਤੰ ਅਬਰਨੇ ॥ ਨਮਸਤੰ ਅਮਰਨੇ ॥੨੩॥ਨ ਮਸਤੰਜਰਾਰੰ ॥ ਨਮਸਤੰਕ੍ਰਿਤਾਰੰ ॥ ਨਮੋ ਸਰਬਧੰਧੇ ॥ ਨਮੋਸਤਅਬੰ ਧੇ ॥੨੪ ॥ ਨਮਸਤੰਨਿਸਾਕੇ ॥ ਨਮਸਤੰਨਿਬਾਕੇ ॥ ਨਮਸਤੰਰ ਹੀਮੇ ॥ ਨਮਸਤੰਕਰੀਮੇ ॥੨੫॥ ਨਮਸਤੰ ਅਨੰਤੇ ॥ ਨਮਸਤੰ ਮਹੰਤੇ ॥ ਨਮਸਤਸੱਤਰਾਗੇ ॥ ਨਮਸਤੰਸੁਹਾਗੇ ॥੨੬ ॥ ਨਮੋਸਰਬਸੋਖੰ ॥ ਨਮੋਸਰਬਪੋਖੰ ॥ ਨਮੋਸਰਬਕਰਤਾ ॥ ਨਮੋਸਰਬਹਰਤਾ ॥੨੭॥ ਨਮੋਜੋਂਗਜੋਗੇ ॥ ਨਮੋਭੋਗਭੋਗੇ ॥ ਨਮੋਸਰਬਦਿਆਲੇ ॥ ਨਮੋਸਰਬ ਪਾਲੇ ॥੨੮॥ ਚਾਚਰੀਛੰਦ ॥ ਤ੍ਰਸਾਦਿ ॥ ਅਰੂਪਹੈਂ ॥ ਅਨੂਪ ਹੈਂ॥ ਅਜੂਹੈਂ ॥ ਅਭੂਹੈਂ॥੨੯॥ ਅਲੇਖਹੈਂ॥ ਅਭੇਖਹੈਂ ॥ ਅਨਾਮ ਹੈਂ ॥ ਅਕਾਮਹੈਂ ॥੩੦ । ਅਧੇਹੈਂ ॥ ਅਭੇਹੈਂ ॥ ਅਜੀਤਹੈਂ ॥ ਅਭੀਤ ਹੈਂ ॥ ੩੧ ॥ ਤ੍ਰਿਮਾਨਹੈਂ ॥ ਨਿਧਾਨਹੈਂ॥ ਤ੍ਰਿਬਰਗਹੈਂ॥ ਅਸਰਗ ਹੈਂ॥੩੨॥ ਅਨੀਲਹੈਂ ॥ ਅਨਾਦਹੈਂ ॥ ਅਜੈਹੈਂ ॥ ਅਜਾਦਿਹੈਂ ॥ ੩੩ ॥ ਅਜਨਮਹੈਂ ॥ ਅਬਰਨਹੈ॥ ਅਭੂਤਹੈ। ਅਭਰਨਹੈਂ॥ ੩੪ ਅਗੰਜਹੈਂ ॥ ਅਭੰਜਹੈ।ਅਝੁਝਹੈਂ।ਅਡੰਝਹੈਂ॥੩੫॥ਅਮੀਕਹੈਂ॥ਰਫੀ ਕਹੈਂ । ਅਧੰਧਹੈਂ ॥ ਅਬੰਧਹੈਂ ॥੩੬॥ ਨਿਬੁਝਹੈਂ ॥ ਅਸੂਝਹੈਂ॥ ਅਕਾਲਹੈਂ ॥ ਅਜਾਲਹੈਂ ॥੩੭ ॥ ਅਲਾਹਹੈ । ਅਜਾਹਹੈਂ ॥ ਅਨੰ Digitized by Panjab Digital Library | www.panjabdigilib.org