________________
(੩)
ਤਹੈਂ। ਮਹੰਤਹੈਂ ॥੩੮॥ ਅਲੀਕਹੈਂ ॥ ਨ੍ਰਿਸਿਰੀਕਹੈਂ ॥ ਨ੍ਰਿਲੰਭਹੈਂ ॥ ਅਸੰਭਹੈਂ ॥੩੯॥ ਅਗੰਮਹੈਂ ॥ ਅਜੰਮਹੈਂ। ਅਭੂਤਹੈਂ॥ ਅਛੂਤ ਹੈਂ॥੪॥ ਅਲੋਕਹੈਂ ॥ ਅਸੋਕਹੈਂ ॥ ਅਕਰਮਹੈਂ ॥ ਅਭਰਮਹੈਂ ॥ ੪੧॥ ਅਜੀਤਹੈਂ ॥ ਅਭੀਤਹੈਂ। ਅਬਾਹਹੈਂ ॥ ਅਗਾਹਹੈਂ ॥੪੨॥ ਅਮਾਨਹੈਂ । ਨਿਧਾਨਹੈਂ । ਅਨੇਕਹੈਂ । ਫਿਰਏਕਹੈਂ ॥੪੩ ॥ ਭੁਜੰਗ ਪ੍ਰਯਾਤਛੰਦ ॥ ਨਮੋਸਰਬਮਾਨੇ । ਸਮਸਤੀਨਿਧਾਨੇ ॥ ਨਮੋਦੇਵਦੇਵੇ ॥ ਅਭੇਖੀਅਭੇਵੇ॥੪੪ ॥ ਨਮੋਕਾਲਕਾਲੇ ॥ ਨਮੋਸਰਬਪਾਲੇ ॥ ਨਮੋ ਸਰਬਗਉਣੇ ॥ ਨਮੋ ਸਰਬਭਉਣੇ॥੪੫॥ ਅਨੰਗੀਅਨਾਥੇ ॥ ਨਿ ਸੰਗੀਪ੍ਰਮਾਥੇ ॥ ਨਮੋਭਾਨਭਾਨੇ ॥ ਨਮੋਮਾਨਮਾਨੇ ॥੪੬॥ ਨਮੋਚੰਦ੍ਰ ਚੰਦ੍ਰੇ ॥ ਨਮੋਭਾਨਭਾਨੇ ॥ ਨਮੋਗੀਤਗੀਤੇ ॥ ਨਮੋਤਾਨਤਾਨੇ ॥੪੭॥ ਨਮੋਨਿਰਤਨਿਰਭੇ ॥ ਨਮੋਨਾਦਨਾਦੇ॥ ਨਮੋਪਾਨਪਾਨੇ ॥ ਨਮੋਬਾਦ ਬਾਦੇ॥ ੪੮॥ ਅਨੰਗੀਅਨਾਮੇ ॥ ਸਮਸਤੀਸਰੂਪੇ ॥ ਪ੍ਰਭੰਗੀਪ੍ਰਮਾਥੇ ॥ ਸਮਸਤੀਬਿਭੂਤੇ ॥੪੯॥ ਕਲੰਕੰਬਿਨਾਨੇ ॥ ਕਲੰਕੀਸਰੂਪੇ॥ ਨ ਮੋਰਾਜਰਾਜੇ॥ਸ੍ਵਰੰਪਰਮਰੂਪੇ ॥੫॥ ਨਮੋਜੋਗਜੋਗੇ।ਸ੍ਵਰੰਪਰਮਸਿੱਧੇ ॥ ਨਮੋਰਾਜਰਾਜੇ॥ ਸ੍ਵਰੰਪਰਬ੍ਰਿਧੇ ॥੫੧॥ ਨਮੋਸਸਤ੍ਰਪਾਣੇ ॥ ਨਮੋਅਸ ਭ੍ਰਮਾਣੇ ॥ ਨਮੋਪਰਮਗਿਆਤਾ ॥ ਨਮੋਲੋਕਮਾਤਾ ॥੫੨॥ ਅਭੇਖੀਅ ਭਰਮੀ ॥ ਅਭੋਗੀਅਭੁਗਤੇ ॥ ਨਮੋਜੋਗਜੋਗੇ।ਸ੍ਵਰੰਪਰਮਜੁਗਤੇ॥੫੩ ॥ਨਮੋਨਿਤਨਾਰਾਯਣੇ॥ਕੂਰਕਰਮੇ ॥ ਨਮੋਪ੍ਰੇਤਅਪ੍ਰੇਤ ਦੇਵੇਸੁਧਰਮੇ॥ ੫੪ ॥ ਨਮੋਰੋਗਹਰਤਾ॥ ਨਮੋਰਾਗਰੂਪੇ ॥ ਨਮੋਸਾਹਸਾਹੰ ॥ ਨਮੋਭੂਪ ਭੂਪੇ॥੫੫॥ ਨਮੋਦਾਨਦਾਨੇ ॥ ਨਮੋਮਾਨਮਾਨੇ ॥ ਨਮੋਰੋਗਰੋਗੇ ॥ ਨਮਸਤੰਇਸਨਾਨੰ ॥੫੬॥ ਨਮੋਮੰਤ੍ਰਮੰਤ੍ਰੰ ॥ ਨਮੋਜੰਤ੍ਰਜੰਤ੍ਰੰ ॥ ਨਮੋ ਇਸਟਇਸਦੇ ॥ ਨਮੋਤੰਤ੍ਰਤੰਤ੍ਰੰ ॥੫੭॥ ਸਦਾਸਚਦਾਨੰਦ॥ਸਰਬੰਪ੍ਰਣਾ ਸੀ ॥ ਅਨੂਪੇਅਰੂਪੇ॥ ਸਮੁਸਤਲਨਿਵਾਸੀ ॥੫੮॥ ਸਦਾਸਿਧਦਾ।ਬੁ ਧਦਾਬ੍ਰਿਧਕਰਤਾ ॥ ਅਧੋਉਰਧਅਰਧੰ॥ਅਘੰਓਘਹਰਤਾ॥੫੯॥੫ ਰਮਪਰਮਪਰਮੇ। ਸ੍ਵਰੰਪ੍ਰੋਛਪਾਲੰ॥ਸਦਾਸਰਬਦਾ।ਸਿਧਦਾਤਾਦਿਆਲੰ॥ ॥੬੦॥ਅਛੇਦੀਅਭੇਦੀ।ਅਨਾਮੰਅਕਾਮੀ। ਸਮਸਤੋਪਰਾਜੀ।।ਸਮਸਤਸ ਭਧਾਮੰ ॥੧॥ ਤੇਰਾਜੋਰੁ॥ ਚਾਚਰੀਛੰਦ ॥ ਜਲੇਹੈਂ॥ ਥਲੇਹੈਂ ॥ ਅਭੀਤਹੈਂ ॥ ਅਭੇਹੈਂ ॥੬੨॥ਪ੍ਰਭੂਹੈਂ ॥ ਅਜੂ ਹੈਂ ॥ ਅਦੇਸਹੈਂ ॥ ਅਭੇਸਹੈਂ ॥੬੩ ॥ ਭੁਜੰਗਪ੍ਰਯਾਤਛੰਦ ॥ ਤ੍ਵਪ੍ਰਸਾਦਿ ॥ ਅਗਾਧੇਅਬਾ ਧੇ ॥ ਅਨੰਦੀਸਰੂਪੇ ॥ ਨਮੋਸਰਬਮਾਨੇ ॥ ਸਮਸਤੀਨਿਧਾਨੇ॥੬੪॥ Digitized by Panjab Digital Library | www.panjabdigilib.org