ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪)

ਪਅਬਿਗਤ ਅਭੰਗ। ਇਹ ਕਉਨ ਆਹਿ ਆਤਮਾ ਸਰੂਪ । ਜਿਹ ਅਮਿਤਵੇਜ ਅਧਿਭੁਤ ਬਿਭੂਤ॥੨॥੧੨੭॥ ਪ੍ਰਮਾਤਮਾ ਬਾਦ।ਯਹਿ ਬ੍ਰਹਮ ਆਹਿ ਆਤੁਮਾਰਾਮ । ਜਿਹ ਅਮਿਤ ਤੇਜ ਅਬਿਗਤ, ਅਕਾਮ। ਜਿਹ ਭੇਦ ਭਰਮ ਨਹਿ ਕਰਮਕਾਲ। ਜਿਹ ਸੱਤ੍ਰਮਿਤ੍ਰ ਸਰਬਾਦਿਆਲ॥ ੩॥ ੧੨੮॥ ਡੁਬਿਯੋ ਨ ਡੁਬੈ ਸੋਖਿਯੋ ਨ ਜਾਇ। ਕਟਿਯੋ ਨ ਕਟੈ ਨ ਬਾਰਿਯੋ ਬਰਾਇ। ਛਿੱਜੈ ਨ ਨੈਕ ਸਤ ਸਸਤ੍ਰਪਾਤ। ਜਿਹ ਸੱਤ੍ਰਮਿਤ੍ਰ ਨਹਿ ਜਾਤ ਪਾਤ॥ ੪॥ ੧੯॥ਸਤ੍ਰ ਸਹੰਸ ਸਤਿ ਸਤਿ ਘਾਇ। ਛਿੱਜੈ ਨ ਨੈਕ ਖੰਡਿਯੋ ਨ ਜਾਇ। ਨਹਿ ਜਰੈ ਨੈਕ ਪਾਵਕ ਮਝਾਰ। ਥੋਰੈ ਨ ਸਿੰਧ ਸੋਖੈ ਨ ਬਿਯਾਰ ॥੫॥ ੧੩੭॥ ਇਕ ਕਰਿਯੋ ਪ੍ਰਸਨ ਆਤਮਾਦੇਵ। ਅਨਭੰਗ ਰੂਪ ਅਨਿਭਉ ਅਭੇਵ। ਯਹਿ ਚਤੁਰ ਵਰਗ ਸੰਸਾਰਦਾਨ। ਕਿਹੁ ਚਤੁਰ ਵਰਗ ਕਿਜੈ ਵਖਿਆਨ॥ ੬॥ ੧੩੧॥ ਇਕਰਾਜ ਧਰਮ ਇਕਦਾਨ ਭਰਮ। ਇਕ ਭੋਗਧਰਮ ਇਕ ਮੋਛਕਰਮ। ਇਕ ਚਤੁਰ ਵਰਗ ਸਭ ਜਗ ਭਣੰਤ। ਸੇ ਆਤਮਾ ਪਰਾਤਮਾ ਪੁਛੰਤੁ॥ ੭॥॥੧੩॥ ਇਕ ਰਾਜ ਧਰਮ ਇਕ ਧਰਮਦਾਨ। ਇਕ ਭੋਗ ਧਰਮ ਇਕ ਮੋਛਵਾਨ । ਤੁਮ ਕਹੋਂ ਚਤੁਰ ਚੱਤ੍ਰੇ ਬਿਚਾਰ। ਜੇ ਤ੍ਰਿਕਾਲ ਭਏ ਜੁਗ ਅਪਾਰ॥ ੮॥ ੧੩੩॥ ਬਰਨਨ ਕਰੋਂ ਤੁਮ ਪ੍ਰਿਥਮਦਾਨ। ਜਿਮ ਦਾਨ ਧਰਮ ਕਿੰਨੇ ਨ੍ਰਿਪਾਨ। ਸਤਿਜੁਗ ਕਰਮ ਗੁਰਦਾਨ ਦੰਤ। ਭੁੰਮਾਦਿ ਦਾਨ ਕੀਨੇ ਅਕੰਤ॥ ੯॥ ੧੩੪॥ਤੇ ਜੁਗ ਮਹੀਪ ਬਰਨੇਨ ਜਾਤ। ਗਾਥਾ ਅਨੰਤ ਉਪਮਾ ਅਗਾਤ। ਜੋ ਕੀਏ ਜਗਤ ਮੈਂ ਜੱਗਧਰਮ। ਬਰਨੇ ਨ ਜਾਹਿ ਤੇ ਅਮਿਤਕਰਮ ॥੧੦॥੧੩੫॥ਕਲਜੁਗ ਤੇ ਆਦਿ ਜੋ ਭਏ ਮਹੀਪ। ਇਹ ਭਰਥਖੰਡ ਮਹਿ ਜੰਬੂਦੀਪ। ਤ੍ਵ ਥਲ ਪ੍ਰਤਾਪ ਬਰਣੋ ਸੁਤੈਣ। ਰਾਜਾ ਜੁਧਿਸਟਰ ਭੁਭਰਥ ਏਣ॥ ੧੧॥ ੧੩੬॥ ਖੰਡੇ ਅਖੰਡ ਜਿਹ ਚਤੁਰ ਖੰਡ। ਕੈਰੋ ਕੁਰਖੇਤ੍ਰਮਾਰੇ ਪ੍ਰਚੰਡ। ਜਿਹ ਚਤੁਰ ਕੁੰਡ ਜਿੱਤਿਯੋ ਦੁਬਾਰ। ਅਰਜਨ ਭੀਮਾਦ ਭ੍ਰਾਤਾ ਜੁਝਾਰ॥ ੧੨॥ ੧੩੭॥ ਅਰਜਨ ਪੱਠਿਯੋ ਉੱਤ੍ਰਦਿਸਾਂਨ। ਭੀਮਹਿ ਕਰਾਇ ਪੂਰਬ ਪਿਯਾਂਨ। ਸਹਦੇਵ ਪਠਿਯੋ ਦੱਛਨ ਸੁਦੇਸ। ਨੁਕਲਹਿ ਪਠਾਇ ਪੱਛਮ ਪ੍ਰਦੇਸ॥ ੧੩ ੧੩੮॥ ਮੰਡੇ ਮਹੀਪ ਖੰਡਿਯੋ ਖੱਤ੍ਰਾਣ। ਜਿੱਤੇ ਅਜੀਤ ਮੰਡੇਮਹਾਂਨ। ਖੰਡਿਯੋ ਸਉੱਤ੍ਰ ਖੁਰਾਸਾਂਨ ਦੇਸ। ਦੱਛਨ ਪੂਰਬ ਜੀਤੇ ਨਰੇਸ॥੧੪॥ ੧੩੯॥ ਖਗ ਖੰਡਖੰਡ ਜੀਤੇ ਮਹੀਪ। ਜਿਯੋ ਨਿਸਾਨ ਇਹ ਜੰਬੂ ਦੀਪ। ਇਕਠ ਉਰਕੀਏ ਸਭ ਦੇਸਰਾਉ। ਮ