(੨੫)
ਮ ਕ੍ਰੋਧ ਕਰਮ ਹੈ॥ ਨ ਜਾਤ ਹੈ ਨ ਪਾਤ ਹੈ ਨ ਚਿੱਤ੍ਰ ਚਿਹਨ ਬਰਨ ਹੈ॥੧੫॥ ੧੭੫॥ ਬਿਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ। ਅਭੂਮ ਅਭਿੱਜ ਹੈ ਸਦਾ ਅਛਿੱਜ ਤੇਜ ਮਾਨੀਐ। ਨ ਆਧ ਹੈ ਬ੍ਯਾਧ ਹੈ ਅਗਾਧ ਰੂਪ ਲੇਖੀਐ॥ ਅਦੋਖ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ॥੧੬॥ ੧੭੬॥ ਨ ਕਰਮ ਨ ਭਰਮ ਹੋ ਨ ਧਰਮ ਕੋ ਪ੍ਰਭਾਉ ਹੈ॥ ਨਜੰਤ੍ਰ ਹੈ ਨ ਤੰਤ੍ਰ ਹੈ ਨ ਮੰਤ੍ਰ ਕੋ ਰਲਾਉ ਹੈ॥ ਨ ਛਲ ਹੈ ਨ ਛਿਦ੍ਰ ਹੈ ਨ ਛਿੱਦ੍ਰ ਕੋ ਸਰੂਪ ਹੈ॥ ਅਭੰਗ ਹੈ ਅਨੰਗ ਹੈ ਅਗੰਜ ਸੀ ਬਿਭੂਤ ਹੈ ॥੧੭॥੧੭੭॥ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹਕਾਰ ਹੈ॥ ਨ ਆਧ ਹੈ ਗਾਧ ਹੈ ਨ ਬਯਾਧ ਕੋਂ ਬਿਚਾਰ ਹੈ॥ ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਗ ਹੈ॥ ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ॥੧੮॥ ੧੭੮॥ ਗਜਾਧ ਪੀ ਨਰਾਧ ਪੀ ਕਰੰਤ ਸੇਵ ਹੈ ਸਦਾ॥ ਸਿਤਸੁਤੀਤਪਸਪਤੀ ਬਨਸਪਤੀ ਜਪਸ ਸਦਾ॥ ਅਗਸਤ ਆਦ ਜੇ ਬਡੇ ਤਪਸਤਪੀ ਬਿਸੇਖੀਐ॥ ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ॥ ੧੯॥੧੭੯॥ ਅਗਾਧ ਆਦਿ ਦੇਵਕੀ ਅਨਾਦ ਬਾਤ ਮਾਨੀਐ ॥ ਗਜਾਤ ਪਾਤ ਮੰਤ੍ਰ ਮਿੱਤ੍ਰਸ਼ੱਤ੍ਰ ਸਨੇਹਜਾਨੀਐ॥ ਸਦੀਵ ਸਰਬ ਲੋਕ ਕੇ ਕ੍ਰਿਪਾਲ ਖਿਆਲ ਮੈ ਰਹੈ॥ ਤੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤਿ ਸੋ ਦਹੈ॥ ੨੦॥ ੧੮੦॥ ॥ ਤ੍ਵਪ੍ਰਸਾਦਿਰੁਆਮਲਛੰਦ ॥ ਰੂਪ ਰਾਗ ਨ ਰੇਖ ਰੰਗ ਨ ਜਨਮ ਮਰਨ ਬਿਹੀਨ॥ ਆਦਿ ਨਾਥ ਅਗਾਧ ਪੁਰਖੁ ਸੁਧਰਮ ਕਰਮ ਪ੍ਰਬੀਨ॥ ਜੰਤ੍ਰਮੰਤ੍ਰ ਨ ਤੰਤ੍ਰ ਜਾ ਕੋ ਆਦਿਪੁਰਖੁ ਅਪਾਰ॥ ਹਸਤ ਕੀਟ ਬਿਖੈ ਬਸੈ ਸਭ ਠਉਰ ਮੈਂ ਨਿਰਧਾਰ ੧॥੧੮੧ ਜਾਤ ਪਾਤਿ ਨ ਤਾਤ ਜਾਕੋ ਮੰਤ੍ਰਮਾਤ੍ਰ ਨ ਮਿੱਤ੍ਰ॥ ਸਰਬ ਠਉਰ ਬਿਖੈ ਰਮਿਓ ਜਿਹ ਚੱਕ੍ਰ ਚਿਹਨ ਨ ਚਿੱਤ੍ਰ ॥ ਆਦਿ ਦੇਵ ਉਦਾਰ ਮੂਰਤਿ ਅਗਾਧ ਨਾਥ ਅਨੰਤ॥ ਆਦਿ ਅੰਤ ਨ ਜਾਨੀਐ ਅਬਿਖਾਦ ਦੇਵਦੁਰੰਤ॥੨॥ ੧੮੨॥ ਦੇਵ ਭੇਵ ਨ ਜਾਨਹੀ ਜਿਹ ਮਰਮ ਬੇਦ ਕਤੇਬ॥ ਸਨਕ ਔ ਸਨਕੇਸ ਨੰਦ ਪਾਵਹੀ ਨਹਿਸੇਬ। ਜੱਛ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ॥ ਨੇਤਿ ਨੇਤਿ ਪੁਕਾਰਹੀ ਸ਼ਿਵ ਸੱਕ੍ਰ ਔ ਮੁਖਚਾਰ॥੩॥੧੮੩॥ ਸਰਬ ਸਪਤ ਪਤਾਰ ਕੇ ਤਰ ਜਾਪਹੀ ਜਿਹਜਾਪੁ॥ ਆਦਿ ਦੇਵ ਅਗਾਧ ਤੇਜ ਆਨਾਦਿ ਮੂਰਤਿ ਅਤਾਪ॥ ਜੰਤ੍ਰ ਮੰਤ੍ਰ ਨ ਆਵਈ ਕਰ ਤੰਤ੍ਰ ਮੰਤ ਨ ਕੀਨ॥ ਸਰਬ ਠਉਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਬੀਨ॥੪॥੧੮੪॥ ਜੱਛ ਗੰਧ੍ਰਬ ਦੇਵਦਾਨੋ ਨ ਬ੍ਰਹਮ ਛੱਤ੍ਰੀਅਨ ਮਾਹਿ। ਬੈਸਨੰ ਕੇ ਬਿਖੈ ਬਿਰਾਜੈ ਸ਼ੂਦ੍ਰ ਭੀ ਵੈਨਾਹਿ॥ ਗੂੜ੍ਹ ਗਉਡ ਨ ਭੀਲ ਭੀ ਕਰ ਬ੍ਰਹਮ ਸੇਖ ਸਰੂਪ॥ ਰਾਤ ਦਿਵਸ ਨ ਮੱਧ ਉਰਧਨ ਭੂਮਅਕਾਸ਼ ਅਨੂਪ॥ ੫॥੧੮੫॥ ਜਾਤ ਜਰਮ ਨ ਕਾ