(੨੬)
ਲ ਕਰਮ ਨ ਧਰਮ ਕਰਮ ਬਿਹੀਨ॥ ਤੀਰਥ ਜਾਤ੍ਰ ਨ ਦੇਵਪੂਜਾ ਗੋਰ ਕੇਨ ਅਧੀਨ॥ ਸਰਬ ਸਪਤਪ ਤਾਰ ਕੇ ਤਰ ਜਾਨੀਐ ਜਿਹਜੋਤ। ਸ਼ੇਸ਼ਨਾਮ ਸਹੰਸ੍ ਫਨ ਨਹਿ ਨੇਤਪੂਰਨ ਹੋਤ॥ ੬॥ ੧੮੬॥ ਸੋਧ ਸੋਧ ਹਟੇ ਸਭੈ ਸੁਰ ਬਿਰੋਧ ਦਾਨਵ ਸਰਬ॥ ਗਾਇ। ਗਾਇ ਥਕੇ ਗੰਧ੍ਰਵ ਗਵਾਇ ਕਿੰਨਰ ਗਰਬ॥ ਪੜ੍ਹਤ ਪੜ੍ਹਤ ਥਕੇ ਮਹਾਕਵਿ ਗੜਤ ਗਾੜ ਅਨੰਤ॥ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ॥੭॥੧੮੭॥ ਬੇਦ ਭੇਦ ਨ ਪਾਇਓ ਲਖਿਓ ਨ ਸੇਬ ਕਤੇਬ॥ ਦੇਵ ਦਾਨੋ ਮੂੜ੍ਹਮਾਨੋ ਜੱਛਨ ਜਾਨੈਜੇਬ। ਭੂਤ ਭਬ ਭਵਾਨ ਭੂਪਤਿ ਆਦਿ ਨਾਥ ਅਨਾਥ॥ ਅਗਨਿ ਬਾਇ ਜਲੇ ਬਲੇ ਮਹਿੰ ਸਰਬ ਠਉਰ ਨਿਵਾਸ॥੮॥੧੮੮॥ ਦੇਹ ਗੇਹ ਨ ਨੇਹ ਸਨੇਹ ਅਬੇਹ ਨਾਥ ਅਜੀਤ ॥ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ॥ ਸਰਬ ਕਰਤਾ ਸਰਬ ਹਰਤਾ ਸਰਬ ਦਯਾਲ ਅੱਦ੍ਵੇਖ॥ ਚੱਕ੍ਰ ਚਿਹਨ ਨ ਬਰਨ ਜਾਕੋ ਜਾਤਿ ਪਾਤਿ ਨ ਭੇਖ ॥੯॥੧੮੯॥ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ॥ ਸਰਬ ਲਾਇਕ ਸਰਬ ਘਾਇਕ ਸਰਬਤੇ ਅਨਭੰਗ ॥ ਸਰਬ ਦਾਤਾ ਸਰਬ ਗਯਾਤਾ ਸਰਬ ਕੋ ਪ੍ਰਤਿਪਾਲ ॥ ਦੀਨ ਬੰਧੁ ਦ੍ਯਾਲ ਸੁਆਮੀ ਆਦਿ ਦੇਵ ਅਪਾਰ॥੧੦॥ ੧੯੦॥ ਦੀਨ ਬੰਧੁ ਪ੍ਰਬੀਨ ਸ੍ਰੀ ਪਤਿ ਸਰਬ ਕੋ ਕਰਤਾਰ॥ ਬਰਨ ਚਿਹਨ ਨ ਚੱਕ੍ਰ ਜਾ ਕੋ ਚੱਕ੍ਰ ਚਿਹਨ ਅਪਾਰ॥ ਜਾਤਿ ਪਾਤਿ ਨ ਗੋਤ੍ਰ ਗਾਥਾ ਰੂਪ ਰੇਖ ਨ ਬਰਨ॥ ਸਰਬ ਦਾਤਾ ਸਰਬ ਗ੍ਯਾਤਾ ਸਰਬ ਭੂਅ ਕੋ ਭਰਨ॥੧੧॥੧੯੧॥ਦੁਸ਼ਟ ਗੰਜਨ ਸ਼ੱਤ੍ਰ ਭੰਜਨ ਪਰਮ ਪੁਰਖ ਪ੍ਰਮਾਥ॥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਿਹ ਗਾਥ॥ ਭੂਤ ਭਬ ਭਵਿੱਖ ਭਵਾਨ ਪ੍ਰਮਾਨ ਦੇਵ ਅਗੰਜ॥ ਆਦਿ ਅੰਤ ਅਨਾਦਿ ਸ੍ਰੀਪਤਿ ਪਰਮ ਪੁਰਖੁ ਅਭੰਜ॥੧੨॥੧੯੨॥ ਧਰਮ ਕੇ ਅਨਕਰਮ ਜੇਤਕ ਕੀਨਉ ਪਸਾਰ।ਦੇਵ ਅਦੇਵ ਗੰਧ੍ਰਬ ਕਿੰਨਰ ਮੱਛ ਕੱਛ ਅਪਾਰ॥ ਭੂਮਿ ਅਕਾਸ਼ ਜਲੇ ਥਲੇ ਮਹਿੰ ਮਾਂਨੀਐ ਜਿਹਨਾਮ॥ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ। ੧੩॥ ੧੯੩॥ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦ੍ਯਾਲ ਲਾਲ ਗੋਬਿੰਦ॥ ਮਿਤ੍ਰ ਪਾਲਕ ਸ਼ੱਤ੍ਰ ਘਾ ਲਕ ਦੀਨਦਯਾਲ ਮੁਕੰਦ ॥ ਅਘੌ ਦੰਡਣ ਦੁਸ਼ਟ ਖੰਡਣ ਕਾਲਹੂੰ ਕੇ ਕਾਲ॥ ਦੁਸ਼ਟ ਹਰਣੰ ਪੁਸ਼ਟ ਕਰਣੰ ਸਰਬਕੇ ਪ੍ਰਤਿਪਾਲ॥੧੪॥੧੯੪॥ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ॥ ਸਰਬ ਖੰਡਣ ਸਰਬ ਦੰਡਣ ਸਰਬ ਕੇ ਨਿਜਭਾਮ॥ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ॥ ਸਰਬ ਖੰਡਨ ਸਰਬ ਦੰਡਣ ਸਰਬ ਕਰਮ ਅਧੀਨ॥੧੫॥੧੯੫॥ ਸਰਬ ਸਿੰਮ੍ਰਿਤ ਨ ਸਰਬ ਸ਼ਾਸਤ੍ਰ ਸਰਬ ਬੇਦ ਬਿਚਾਰ॥ਦੁਸ਼ਟ ਹਰਤਾ ਬਿਸ੍ਵਭਰਤਾ