ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਆਦਿ ਰੂਪ ਅਪਾਰ ਦੁਸ਼ਟ ਦੰਡਣ ਪੁਸ਼ਟ ਖੰਡਨ ਆਦਿ ਦੇਵ ਅਖੰਡ।ਭੂਮਕਾਸ਼ ੳਜਲੇ ਬਲੇ ਮਹਿ ਜਪਤ ਜਾਪ ਅਮੰਡ ॥੧੬॥੧੯੬॥ਸ੍ਰਿਸ਼ਟਚਾਰ ਬਿਚਾਰ ਜੇਤੇ ਜਾਨੀਐ ਸਭ ਚਾਰ ॥ ਆਦਿ ਦੇਵ ਅਪਾਰ ਸ੍ਰੀਪਤਿ ਦੁਸ਼ਟ ਪੁਸ਼ਟ ਅਪਾਰ॥ਅੰਨ ਦਾਤਾ ਗ੍ਯਾਨ ਗ੍ਯਾਤਾ ਸਰਬ ਮਾਨ ਮਹਿੰਦ੍ਰ ॥ਬੇਦ ਭਾਸਕ ਕਈ ਦਿਨ ਕੋਟ ਇੰਦ੍ਰ ਉਪਿੰਦ੍ਰ ॥੧੭ ॥ ੧੯੭॥ ਜਨਮ ਜਾਤਾ ਕਰਮ ਗਯਾਤਾ ਧਰਮ ਚਾਰ ਬਿਚਾਰ ॥ ਬੇਦ ਭੇਦ ਨ ਪਾਵਈ ਸ਼ਿਵ ਰੱਦ੍ਰ ਔ ਮੁਖਚਾਰ। ਕੋਟਿ ਇੰਦ੍ਰ ਉਪਿੰਦ੍ਰ ਬਯਾਸਕ ਸਨਕ ਸਨਤ ਕੁਮਾਰ ॥ ਗਾਇ ਗਾਇ ਥਕੇ ਸਭੈ ਗੁਨ ਚੱਕ੍ਰਤ ਭੇਚ ਮੁਖਚਾਰ ॥ ੧੮॥੧੯੮॥ ਆਦਿ ਅੰਤ ਨ ਮੱਧ ਜਾਕੋ ਭੂਤ ਭਬ ਭਵਾਨ॥ ਸਤ ਦਆਪੁਰ ਤ੍ਰਿਤੀਅ ਕਲਜੁਗ ਚਤ੍ਰ ਕਾਲਪ੍ਰਧਾਨ ॥ ਧਿਆਇ ਧਿਆਇ ਥਕੇ ਮਹਾ ਮੁਨ ਗਾਇ ਗੰਧ੍ਰਬ ਅਪਾਰ ॥ਹਾਰ ਹਾਰ ਥਕੇ ਸਭੈਹ ਪਾਇਓ ਤਿਹ ਪਾਰ ॥੧੯॥੧੯੯। ਨਾਰਦ ਆਦਿਕ ਬੇਦਬਿਆਸਕ ਮੁਨੀ ਮਹਾਨ ਅਨੰਤ ॥ ਧਿਆਇ ਧਿਆਇ ਥਕੇ ਸਬੈ ਕਰ ਕੋਟ ਕਸ਼ਟ ਦੁਰੰਤ ॥ ਗਾਇ ਗਾਇ ਥਕੇ ਗੰਧ੍ਰਬ ਨਾਚ ਅਪੱਛਰ ਅਪਾਰ ॥ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ॥ ੨੦ ॥੨੦੦॥ ਤ੍ਵਪ੍ਰਸਾਦਿ ॥ ਦੋਹਰਾ ॥ ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਉਂ ਬੈਨ ॥ ਸਬ ਪ੍ਰਤਾਪ ਜਗਦੀਸ਼ ਕੋਂ ਕਹੋ ਸਕਲ ਬਿਧ ਤੈਨ ॥੧॥੨੦੧॥ ਦੋਹਰਾ॥ ਕੋ ਆਤਮਾ ਸਰੂਪ ਹੇਕਹਿ ਸ੍ਰਿਸ਼ਟ ਕੋ ਬਿਚਾਰ ॥ ਕਉਨ ਧਰਮ ਕੋ ਕਰਮ ਹੈਂ ਕਹੋ ਸਕਲ ਬਿਸਥਾਰ ॥ ੨॥੨੦੨ ॥ ਦੋਹਰਾ॥ ਕਹਿਜੀਤ ਥਕਹਿ ਮਰਨ ਹੈ ਕਵਨ ਸੁਰਗ ਕਹਿ ਨਰਕ ॥ ਕੋ ਸੁਘੜਾ ਕੋ ਮੂੜਤਾ ਕਹਾ ਤਰਕ ਅਵਤਰਕ॥੩॥੨੦੩॥ਦੋਹਰਾ॥ ਕੋ ਨਿੰੰਦਾਜ ਸਹੈ ਕਵਨ ਕਵਨ ਪਾਪ ਕਹਿ ਧਰਮ ॥ ਕਵਨੁ ਜੋਗ ਕੋਂ ਭੋਗ ਹੈ ਕਵਨ ਕਰਮ ਅਪਕਰਮ ॥੪॥੨੦੪ ॥ ਦੋਹਰਾ ! ਕਹੋ ਸੁ ਸਮ ਕਾ ਸ਼ੋਂਕ ਹੈ ਦਮ ਕੋ ਕਹਾ ਕਹੰਤ । ਕੋ ਸੂਰਾ ਦਾਤਾ ਕਵਨ ਕਹੋ ਤੰਤ ੳਕੋ ਮੰਤ ॥੫॥ ੨੦੫ ਦੋਹਰਾ ॥ ਕਹਾ ਰੰਕ ਰਾਜਾ ਕਵਨ ਹਰਖ ਸ਼ੋਗ ਹੈ ਕਵਨ ॥ ਕੋ ਰੋਗੀ ਰਾਗੀ ਕਵਨ ਕਹੋ ਤੱਤ ਮੁਹਤ ਵਨ ॥੬॥੨੦੬॥ ਦੋਹਰਾ ॥ ਕਵਨ ਰਿਸ਼ਟ ਕੋ ਪੁਸ਼ਟ ਹੈ ਕਹਾ ਸ੍ਰਿਸ਼ਟ ਟਕੋਂ ਬਿਚਾਰ ॥ ਕਵਨ ਸ੍ਰਿਟ ਕੋ ਭ੍ਰਿਸ਼ਟ ਹੈ ਕਹੋ ਸਕਲ ਬਿਸਥਾਰ ॥੭॥੨੦੭ ॥ ਦੋਹਰਾ॥ ਕਹਾ ਕਰਮ ਕੋ ਕਰਮ ਹੈ ਕਹਾ ਭਰਮ ਕਾ ਨਾਸੁ ॥ ਕਹਾ ਚਿਤਨ ਕੀ ਚੇਸ਼ਟਾ ਕਹਾ ਅਚੇਤ ਪ੍ਰਕਾਸ਼ ॥੮॥੨੦੮॥ ਦੋਹਰਾ ॥ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ ॥ ਕੋ ਰੋਗੀ ਸੋਗੀ ਕਵਨ ਕਹਾ ਭਰਮ ਕੀ ਹਾਨ ॥੯॥੨੦੯ ॥ ਦੋਹਰਾ ॥ ਕੋ ਸੂਰਾ ਸੁੰਦਰਕ ਵਨ ਕਹਾ ਜੋਗ ਕੋਂ ਸਾਰ ॥ ਕੋ ਦਾਤਾ ਗਿਆਨੀ ਕਵਨ ਕਹ ਬਿਚਾਰ ਅਬਿਚਾ