ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

॥੧੦॥੨੧੦॥ ਤ੍ਵਪ੍ਰਸਾਦਿ॥ ਦੀਰਘ ਤ੍ਰਿਭੰਗੀਛੰਦ॥ ਦੁਰਜਨ ਦਲਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਨ ਆਦਿ ਬ੍ਰਿਤੇ ॥ ਚਛਰਾ ਸੁਰ ਮਾਰਨ ਪਤਿ ਉਧਾਰਣ ਨਰਕ ਨਿਵਾਰਣ ਗੂੜ੍ਹਗਤੇ॥ ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ॥ ਜੈ ਜੈ ਹੋ ਸੀ ਮਹਖਾਸੁਰ ਮਰਦਨ ਰੰਮਕ ਪਰਦਨ ਛੱਤ੍ਰ ਛਿਤੇ॥ ੧॥੧੧੧॥ ਅਸਰੀ ਬਿਹੰਡਣ ਦੁਸ਼ਟ ਨਿਕੰਦਣ ਪੁਸ਼ਟ ਉਦੰਡਣ ਰੂਪਅਤੇ ॥ ਚੰਡਾਸਰ ਚੰਡਣ ਮੁੰਡ ਬਿਹੰਡਣ ਧੁਮ੍ਰ ਬਿਧੰਸਣ ਮਹਖਮਥੇ॥ ਦਾਨਵ ਪ੍ਰਹਾਰਨ ਨਰਕ ਨਿਵਾਰਣ ਅਧਮ ਉਧਾਰਣ ਉਰਧ ਅਧੇ॥ ਜੈਜੈ ਸੀ ਮਹਖਾਸੁਰ ਮਰਦਨ ਰੰਮਕ ਪਰਦਨ ਆਦ ਬ੍ਰਿਤੇ॥੨॥ ੨੧੨॥ਡਾਵਰੂ ਡਵੰਕੈ ਬਵਰ ਬਵੰਕੈ ਭੁਜਾ ਫਰੰਕੈ ਤੇਜ ਬਰੰ॥ਲੰਕੁੜੀਆ ਫਾਧੈ ਆਯੁਧ ਬਾਧੈ ਸੈਨ ਬਿਮਰਦਨ ਕਾਲ ਅਸੁਰੰ॥ ਅਸਟਾਇ ਯੁਧ ਚਮਕੈ ਭੂਖਣ ਦਮਕੈ ਅਤਸਿਤ ਝਮਕੈ ਫੁੰਕ ਫਨੰ॥ ਜੈਜੈ ਹੋ ਸੀ ਮਹਖਾਸੁਰ ਮਰਦਨ ਰੰਮਕ ਪਰਦਨ ਦੈਤ ਜਿਣੰ॥੩॥੨੧੩॥ ਚੰਡਾ ਸੁਰਚੰਡਣ ਮੰਡ ਬਿਮੁੰਡਣ ਖੰਡਅਖੰਡਣ ਖੂਨ ਖਿਤੇ॥ ਦਾਮਣੀ ਦਮੰਕਣ ਧੁਜਾ ਫਰੰਕਣ ਫਣੀਅਰ ਫੁੱਕਾਰਣ ਜੋਧ ਜਿਤੇ॥ ਸਰਧਾਰ ਬਿਬਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ॥ ਜੈਜੈ ਹੋ ਸੀ ਮਹਖਾਸੁਰ ਮਰਦਨ ਭੂਮ ਅਕਾਸ਼ ਤਲਉਰਧ ਅਧੇ ੪॥੨੧੪॥ ਦਾਮਨੀ ਪ੍ਰਹਾਸਨ ਸੁੱਛ ਬਿਨਿਵਾਸਨ ਸ੍ਰਿਸਟ ਪ੍ਰਕਾਸ਼ਨ ਗੂੜ੍ਹ ਗਤੇ॥ ਰਕਤਾਸੁਰ ਆਚਨ ਜੁਧੱ ਪ੍ਰਮਾਚਨ ਨਿਰਭੈ ਨਿਰਾਚਨ ਧਰਮ ਬ੍ਰਿਤੇ॥ ਸ੍ਰੌਣੰਤ ਅਚਿਤੀ ਅਨਲ ਬਿਵੰਤੀ ਜੋਗ ਜਯੰਤੀ ਖੜਗ ਧਰੇ॥ਜੈਜੈ ਹੋ ਸੀ ਮਹਿਖਾਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ॥੫॥੨੧੫॥ ਅਘਓ ਘਨਿ ਵਾਰਨ ਦੁਸ਼ਟ ਪ੍ਰਜਾਰਨ ਸ਼੍ਰਿਸ਼ਟ ਉਬਾਰਨ ਸੁਧਮਤੇ ॥ ਫਣੀਅਰ ਫੁੰਕਾਰਣ ਬਾਘ ਬਕਾਰਣ ਸ਼ਸਤ੍ ਪ੍ਰਸਾਰਣ ਸਾਧ ਮਤੇ। ਸੈ ਹਥੀ ਸਨਾਹੁਣ ਅਸ਼ਟ ਪ੍ਰਬਾਹਨ ਬੋਲ ਨਿਬਾਹਨ ਤੇਜਅਤੁਲੰ॥ਜੈਜੈ ਹੋ ਸੀ ਮਹਖਾਸੁਰ ਮਰਦਨ ਭੂਮਿ ਅਕਾਸ਼‌ ਪਤਾਲ ਜਲੰ। ੬॥੧੬। ਚਾਚਰ ਚਮਕਾਰ ਨਚਿ ਛੱਰਹਾਰਨ ਧੂਮ ਧੁੰਕਾਰਨ ਦ੍ਰਪਮਥੇ। ਦਾੜਵੀ ਪ੍ਰਦੰਤੇ ਜੋਗ ਜਯੰਤੇ ਮਨਜੁ ਮਥੰਤੇ ਗੂੜ੍ਹ ਕਥੇ॥ ਕਰਮ ਪ੍ਰਣਾਸਨ ਚੰਦ ਪ੍ਰਕਾਸਣ ਸੂਰਜ ਪ੍ਰਤੇਜਨ ਅਸ਼ਟ ਭੁਜੇ॥ਜੈਜੈ ਹੋ ਸ੍ਰੀ ਮਹਖਾਸੁਰ ਮਰਦਨ ਭੂਮ ਬਿਨਾਸਨ ਧਰਮ ਧੁਜੇ।੭॥੧੧੭॥ ਘੁੰਘਰੂ ਘਮੰਕਨ ਸ਼ਸਤ੍ਰ ਝਮੰਕਣ ਫਣੀਅਰ ਫੁੰਕਾਰਨ ਧਰਮਧੁਜੇ।ਅਸਟਾ ਟ ਪ੍ਰਹਾਸਣ ਸ੍ਰਿਸ਼ਟ ਨਿਵਾਸਣ ਦੁਸ਼ਟ ਪ੍ਰਨਾਸਨ ਚਕ੍ਰ ਗਤੇ।ਕੇਸਰੀ ਪ੍ਰਵਾਹੇ ਸੁੱਧ ਸੁਨਾਹੇ ਅਗਮ ਅਥਾਹੇ ਏਕ ਬ੍ਰਿਤੇ॥ਜੈਜੈ ਹੋ ਸ੍ਰੀ ਮਹਿਖਾਸੁਰ ਮਰਦਨ ਆਦਿ ਕੁਮਾਰ ਅਗਾਧ ਬ੍ਰਿਤੇ ॥੮॥੨੧੮! ਸੁਰ ਨਰ ਮੁਨਿ ਬੰਦਨ ਦੁਸ਼ਟ ਨਿਕੰਦਨ