ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਭ੍ਰਿਸ਼ਟ ਬਿਨਾਸਨ ਮ੍ਰਿਤਮਥੇ॥ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿਕਥੇ। ਕਿੰਕਣੀ ਪ੍ਰਮੋਹਣ ਸੁਰਨਰ ਮੋਹਣ ਸਿੰਘਾਰੋਹਣ ਬਿਤਲਤਲੇ॥ ਜੈਜੈ ਹੋ ਸੀ ਸਬਠਉਰ ਨਿਵਾਸਨ ਥਾਇ ਪਤਾਲ ਅਕਾਸ਼ ਅਨਲੇ ੧੧੯॥ ਸੰਕਟਿ ਨਿਵਾਰਨ ਅਧਮ ਉਧਾਰਉਨ ਤੇਜ ਪ੍ਰਕਰਖਣ ਤੰਦਤਬੇ॥ ਦੁਖ ਦੋਖ ਦਹੰਤੀ ਜਾਲ ਜਯੰਤੀ ਆਦਿ ਅਨਾਦਿ ਅਗਾਧ ਅਛੇ॥ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ॥ ਜੈਜੈ ਹੋ ਸੀ ਸਭ ਸ਼ਸਤ੍ਰ ਪ੍ਰਕਰਖਣ ਆਦਿ ਅਨੀਲ ਅਗਾਧ ਅਭੇ। ੦॥੨੨੦॥ ਚੰਚਲਾ ਚਖੰਗੀ ਅਲਕ ਭੁਜੰਗੀ ਤੰਦ ਤੁਰੰਗਣ ਤਿੱਛਸਰੇ॥ ਕਰਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰਭੁਜੇ॥ ਦਾਮਨੀ ਦਮੰਕੇ ਕੇਹਰ ਲੰਕੇ ਆਦਿ ਅੰਤ ਕੇ ਕ੍ਰੂਰ ਕਥੇ॥ ਜੈਜੈ ਹੋ ਸੀ ਰਕਤਾਸੁਰ ਖੰਡਣ ਸੁੰਭ ਚਕ੍ਰਤਨ ਸੁੰਭ ਮਥੇ ॥੧੧॥੨੨੧॥ ਬਾਰਜ ਬਿਲੋਚਨ ਬ੍ਰਿਤਨ ਬਿਮੋਚਨ ਸੋਚ ਬਿਸੋਚਨ ਕਉਚ ਕਸੇ॥ ਦਾਮਨੀ ਪ੍ਰਨਾਸੇ ਸੁਕਸਰ ਨਾਸੇ ਸੁਬ੍ਰਿਤ ਸੁਬਾਸੇ ਦੁਸ਼ਟਗ੍ਰਸੇ ॥ ਚੰਚਲਾ ਪ੍ਰਯੰਗੀ ਬੇਦ ਪ੍ਰਸੰਗੀ ਤੇਜ ਤੁਰੰਗੀ‌ ਖੰਡਸਰੰ। ਜੈਜੈ ਹੋ ਸੀਮਹਖਾਸਰ ਮਰਦਨ ਆਦਿ ਅਨਾਦਿ ਅਗਾਧ ਊਰਧੰ ॥੧੨॥ ੨੨॥ ਘੰਟਕਾ ਬਿਚਾਜੈ ਰੁਣਝੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੰ। ਕੋਕਲ ਸੁਨ ਲਾਜੈ ਕਿਲਬਿਖ ਭਾਜੈ ਸੁਖ ਉਪਰਾਜੈ ਮਧਉਰੰ॥ ਦੁਰਜਨ ਦਲਦੱਝੈ ਮਨਤਨ ਰਿੱਝੈ ਸਭੈਨ ਭੱਜੈ ਰੋਹਰਣੰ॥ ਜੈਜੈ ਹੋ ਸੀ ਮਹਖਾਸੁਰ ਮਰਦਨ ਚੰਡ ਚਕ੍ਰਤਨ ਆਦਿਗੁਰੰ ॥ ੧੩॥੨੨੩। ਚਾਚਰੀ ਪ੍ਰਜੋਧਨ ਦੁਸ਼ਟ ਬਿਰੋਧਨ ਰੋਸ ਅਰੋਧਨ ਕ੍ਰੂਰ ਬ੍ਰਿਤੇ॥ ਧ੍ਰਾਮਾਛ ਬਿਧਸੰਨ ਪ੍ਰਲੈ ਪ੍ਰਜੰਸਨ ਜਗ ਬਿਧੰਸਨ ਸ਼ੁੱਧ ਮਤੇ॥ ਜਾਲਪਾ ਲਯੰਤੀ ਸ਼ੁਤ੍ਰ ਮਥੰਤੀਦੁਸ਼ਟ ਪ੍ਰਦਾਹਨ ਗਾੜ ਮਤੇ॥ ਜੈਜੈ ਹੋ ਸੀ ਮਹਖਾਸੁਰ ਮਰਦਨ ਆਦਿ ਜੁਗਾਦਿ ਅਗਾਧਗਤੇ ॥੧੪॥੨੨੪॥ ਖੜੀਆਣਖਤੰਗੀਅਭੈਅਭੰਗੀਆਦਿਅਨੰਗੀਅਗਾਧਗਤੇ॥ ਬਿਡਲਾਛ ਬਿਹੰਡਣ ਚੱਛਰ ਦੰਡਣ ਤੇਜ ਪ੍ਰਚੰਡਣ ਆਦਿ ਬ੍ਰਿਤੇ ॥ ਸੁਰਨਰ ਪ੍ਰਤਿਪਾਰਣ ਪਤਿਤ ਉਧਾਰਨ ਦੁਸ਼ਟ ਨਿਵਾਰਣ ਦੋਖ ਹਰੇ॥ਜੈ ਜੈ ਹੋ ਸੀ ਮਹਖਾਸੁਰ ਮਰਦਨ ਬਿਸੁ ਬਿਧੰਸਨ ਸ੍ਰਿਸ਼ਟਿ ਕਰੇ ॥੧੫॥੨੫॥ ਦਾਮਨੀ ਪ੍ਰਕਾਸੇ ਉਨ ਤਨ ਨਾਸੇ ਜੋਤਿ ਪ੍ਰਕਾਸੇ ਅਤੁਲਬਲੇ॥ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਧਰਖਣ ਬਿਤੁਲਤਲੇ॥ਅਸਟਾ ਇਧ ਬਾਹਣ ਬੋਲਨਿ ਬਾਹਣ ਸੰਤ ਪਨਾਹਨ ਗੂੜ੍ਹ ਗਤੇ॥ ਜੈਜੈ ਹੋ ਸੀ ਮਹਖਾਸੁਰ ਮਰਦਨ ਆਦਿਅਨਾਦ ਅਗਾਧ ਬ੍ਰਿਤੇ ॥੧੬॥ ੨੨੬॥ ਦੁਖ ਦੋਖ ਪ੍ਰਤੱਛਣ ਸੇਵਕ ਰੱਛਣ ਸੰਤ ਪ੍ਰਤੱਛਣ ਸ਼ੁੱਧਸਹੇ॥ ਸਾਰੰਗ ਸਨਾਹੇ ਦੁਸ਼ਟ ਪ੍ਰਦਾਹੇ ਅਰਿ ਦਲ ਗਾਹੇ ਦੇ