ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/679

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੪੭ ) ਕਹੂੰਕਰੇਬੇਦਬਖਿਯਾਨ ॥੧੯॥ ਬਿਸਿਖਬਾਨਧਨੁਖਾਗਭਨਸਰਕੈ ਬਰਜਿਹਨਾਮ ॥ਤੀਰਖਤੰਗਤਤਾਰਚੇਸਦਾਕਰੋਂਮਕਾਮ॥੨੦॥ਭੈ ਣੀਰਾਲੈਸੱਅਰਿਅੰਤਕਸਸਿਬਾਨ ॥ ਤੁਮਬੈਰਨਪ੍ਰਿਥਮੈਹਨੋਬਹੁ ਰੋਬਜੈਕ੍ਰਿਪਾਨ ॥੨੧॥ ਤੁਮਪੱਟਸਪਾਸੀਪਰਸਪਰਮਸਿੱਧਕੀਖਾਨ॥ ਤੇਜਕੇਰਾਜਾਭਏਦੀਯਤਵਜਿਹਬਰਦਾਨ ॥੨੨॥ ਸਸੱਤ੍ਰਅਰਿ ਯਾਰਅਸਖੰਡੋਖੜਗਕ੍ਰਿਪਾਨ ॥ ਸੱਕ੍ਰ ਸੁਰੇਸਰਤੁਮਕੀਯੋਭਗਤਆਪਨੋ ਜਾਨ ॥੨੩॥ ਜਮਧਰਜਮਦਾੜਾਜਬਰਜੋਧਾਂਤਕਜਿਹਨਾਇ॥ ਲੂਟ ਕੁਟਲੀਜਤਤਿਨੈਜੇਬਿਨਬਾਧੇਜਾਇ ॥੨੪॥ ਬਾਂਕਬਬਿਛੂਓਬਿਸਿ ਖਬਿਰਹਬਾਂਨਸਭਰੂਪ॥ ਜਿਨਕਉਤੁਮਕ੍ਰਿਪਾਕਰੀਭਏਜਗਤਕੇਭੂਪ॥ ੨੫॥ ਸਸਸੇਰਸਮਰਾਂਤਕਰਸਿਪਰਾਅਰਸਮਸੇਰ ॥ ਮੁਕਤਜਾਲਜ ਮੁਕੇਭਏਜਿਨੈਕਹਿਯੋਇਕਬੇਰ ॥੨੬॥ ਸੈਫਸਰੋਹੀਸੱਤ੍ਰਅਰਿਸਾਰਿੰ ਗਾਰਿਜਿਹਨਾਮ ॥ ਸਦਾਹਮਾਰੇਚਿਤਬਸੋਸਦਾਕਰੋਮਮਕਾਮ ॥੨੭ ॥ ਇਤਿਨਾਮਮਾਲਾਪੁਰਾਣੇ ਭਗਉਤੀਜੀਉਸਤਤਮਧਿ ਯਾਇਸਮਾਪਤਮਸਤਸੁਭਮਸਤ ॥੧॥ ਦੋਹਰਾ ॥ ਕਵਚਸਬਦਪ੍ਰਿਥ ਮੈਕਹੋਅੰਤਸਬਦਅਰਿਦੇਹੁ ॥ ਸਭਹੀਨਾਮਕ੍ਰਿਪਾਨਕੇਜਾਨਚਤੁਰਚਿਤ ਲੇਹੁ ॥੨੮॥ ਸੱਤ ਬਦਪ੍ਰਿਥਮੈਕਹੋਅੰਤਦੁਸਟਪਦਭਾਖੁ ॥ ਸਭੈਨਾਮ ਜਗੰਨਾਥਕੇਸਦਾਹਿਦੇਮੋਰਾਖੁ ॥੨੯॥ ਪ੍ਰਿਥੀਸਬਦਪ੍ਰਿਥਮੈਭਨੋਪਾਲ ਕਬਹੂਰਉਚਾਰ ॥ ਸਕਲਨਾਮਟੇਸਕੇਸਦਾਹੂਦੇਮੋਧਾਰ ॥੩੦॥ ਸ੍ਰਿਸਟਨਾਮੁਪਹਿਲੇਕਹੋਬਹੁਰਉਚਾਰਹੁਨਾਥ ॥ ਸਕਲਨਾਮ ਈਸ ਕੇਸਦਾਬਸੋਜੀਅਸਾਥ॥੩੧ ॥ ਸਿੰਘ ਸਬਦਭਾਖੋਪ੍ਰਿਥਮਬਾਹਨਬਹੁ ਰਉਚਾਰ ॥ ਸਭੈਨਾਮਜਗਮਾਤਕੇਲੀਜਹੁਸੁਕਵਿਸੁਧਾਰ ॥੩੨॥ ਰਿ ਪੁਖੰਡਨਮੰਡਨਜਗਤਖਲਖੰਡਨਜਗਮਾਹਿ ॥ ਤਾਕੋਨਾਮਉਚਾਰੀਐ ਜਿਹਸੁਨਦੁਖਦਰਜਾਹਿ ॥ ੩੩ ॥ ਸਭ ਸਸਕੇਨਾਮਕਹਿਪ੍ਰਿਥਮਅੰ ਤਪਤਭਾਖੁ॥ ਸਭਹੀਨਾਮਕ੍ਰਿਪਾਨਕੇਜਾਨਹਿਦੈਮੈਰਾਖੁ ॥੩੪ ॥ ਖੱ ਤ੍ਰਿਯਾਕੇਖੇਲਤਖੜਗਖਗਖੰਡੋਖੱਯਾਰ ॥ ਖੇਲਾਂਤਕ ਖਲਕੇਮਰੀਅ ਸਿਕੋਨਾਮਬਿਚਾਰ ॥੩੫॥ ਭੂਤਾਂਤਕਭਗਵਤੀਭਵਹਾਨਾਮੁਬਖਾਨ॥ ਭਵਾਨੀਭੈਹਰਨਸਭਕੋਕਰੋਕਲਿਯਾਨ ॥੩੬॥ ਅੜਿਲ॥ ਭੂਤ ਸਬਦਕੋਭਾਖਬਹੁਰਅਰਿਭਾਖੀਐ ॥ ਸਭਅਸਜੂਕੇਨਾਮਜਾਨਜੀਅਰਾ ਖੀਐ॥ ਨਾਮਮ੍ਰਿਨਸਭਕਹਿਧਨਸਬਦਉਚਾਰੀਐ ॥ ਹੋਸਭਖੰਡੇਕੇ ਨਾਮਸੱਤਿਜੀਅਧਾਰੀਐ॥੩੭॥ ਦੋਹਰਾ॥ ਪ੍ਰਿਥਮਨਾਮਜਮਕੋਊ Digitized by Panjab Digital Library | www.panjabdigilib.org