ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/680

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮ ) ਚਰਬਹੁਰੋਰਦਨਉਚਾਰਿ ॥ ਸਕਲਨਾਮਜਮਦਾੜਕੇਲੀਜਹੁਸੁਕਵਿਸੁ ਧਾਰਿ ॥੩੮॥ਉਦਰਸਬਦਪ੍ਰਿਥਮੈਕਹੋਪੁਨਅਰਿਸਬਦਉਚਾਰਿ ॥ ਨਾ ਮਸਭੈਜਮਦਾੜਕੇਲੀਜਹੁਸੁਕਵਿਬਿਚਾਰਿ ॥੩੯॥ ਮ੍ਰਿਗਸ਼੍ਰੀਵਾਸਿਤ ਅਰਿਉਚਰਪੁਨਅਸਸਬਦਉਚਾਰਿ ॥ ਸਭੈਨਾਮਖੜਗਕੇਲੀਜੋਹਿਦੈ ਬਿਚਾਰਿ॥੪੦ ॥ ਕਰੀਕਰਾਂਤਕਕਸਟਪਕਾਲਾਯੁਧਕਰਵਾਰ ॥ ਕ ਰਾਚੋਲਕ੍ਰਿਪਾਨਕੇਲੀਜਹੁਨਾਮਸੁਧਾਰ ॥੪੧॥ਕਸਤਕਰੀਕਰਪ੍ਰਿਥ ਮਕਹਿਪੁਨਅਰਿਸਬਦਸੁਨਾਇ ॥ ਸਸਜਕੇਨਾਮਸਭਮੋਰੀਕਰਹੁਸ ਹਾਇ ॥੪੧ ॥ ਸਰੋਹੀਸੇਰਸਮਜਾਸਮਅਉਰਨਕੋਇ॥ ਤੇਗਜਾਪ ਤੁਮਹੂੰਜਪੋਭਲੋਤੁਹਾਰੋਹੋਇ॥੪੩॥ ਖਗਮ੍ਰਿਗਜੱਛਭੁਜੰਗਗਨਏਪਦ ਪ੍ਰਿਥਮਉਚਾਰਿ ॥ ਫੁਨਿਅਰਿਸਬਦਉਚਾਰੀਐਜਾਨਤਿਸੈਭਰਵਾਰ॥੪੪ ॥ਹਲਬਿਜੁਨੱਬੀਮਗਰਬੀਮਿਸਰੀਊਨਾਨਾਮ ॥ ਸੈਫਸਰੋਹੀਸਸਪ ਭਿਜਿਤਿਯੋਰੂਮਅਰਸਾਂਮ ॥ ੪੫॥ ਕਤੀਯਮਾਨੀਹਿੰਦੁਵੀਸਭਸਸਤ੍ਰਨ ਕੇਨਾਥ ॥ ਲਏਭਗਉਤੀਨਿਕਸਹੈਆਪਕਲੰਕੀਹਾਬ । ੪੬॥ ਪ੍ਰਿਥਮ ਸਕਤਪਦਉਚਰਿਕੈਪੁਨਕਹੁਸਕਤਿਬਿਸੇਖ॥ ਨਾਮਸੈਹਥੀਕੇ ਸਕਲਨਿ ਕਸਤਜਾਹਿਅਸੇਖ ॥੪੭॥ ਪ੍ਰਿਥਮਸੁਭਟਪਦਉਚਰਿਕੈਬਹੁਰਸਬਦ ਅਰਿਦੇਹੁ॥ ਨਾਮਸੈਹਥੀਕੇ ਸਭੈਸਮਚਤਰਚਿਤਲੇਹੁ ॥੪੮॥ ਪ੍ਰਿਥ ਮਭਾਖਸੰਨਾਹਪਦਪੁਨਰਿਪਸਬਦਉਚਾਰਿ ॥ ਨਾਮਸੈਹਥੀਕੇਸਕਲਚਤੁ ਰਚਿਤਨਿਜਧਾਰਿ ॥੪੯॥ ਉਚਰਕੁੰਭਪ੍ਰਿਥਮੇਸਬਦਪੁਨਅਰਿਸਬਦ ਕਹੋ ॥ ਨਾਮਸੈਹਥੀਕੇਸਭੈ ਚਿਤਮਹਿਚਤੁਰਲਹੋ ॥ ੫ ॥ ਤਨੰਤਾਨਪ ਦਮਕਹਪੁਨਅਰਿਸਬਦਬਖਾਨ ॥ ਨਾਮਸੈਹਥੀਕੇਸਭੈਰੁਚਿਰਚਤੁ ਰਚਿਤਜਾਨ॥੫੧॥ ਯਸਟੀਸਰਕੋਂਪ੍ਰਿਥਮਕਹੁਪਨਬਚਕਹੁਅਰਧੰਗ ॥ਨਾਮਸੈਹਥੀਕੇਸਭੈਉਚਰਤਜਾਹੁਨਿਸੰਗ ॥੫੨॥ ਸਾਂਗਸਮਰਕਰ ਸੈਹਥੀਸਸਸਸਤ੍ਰਕੇਭੇਸ॥ ਸਬਲਸੁਭਟਹਾਹਾਥਲੈਜੀਤੇਸਮਰਸੁਰੇਸ ॥੫੩॥ਛਰਾਮ੍ਰਿਗਬਿਜੈਕਰਭਟਹਾਜਾਕੋਨਾਂਮ। ਸਕਲਸਿੱਧਦਾ ਤੀਸਭਨਅਮਿਤਸਿੱਧਕੋਧਾਮ ॥੫੪ ॥ ਲਛਮਨਅਉਘਟੋਤਕਚਏ ਪਦਪ੍ਰਿਥਮਉਚਾਰ॥ ਪੁਨਅਰਿਭਾਖੋਸਕਤਕੇਨਿਕਸਹਿਨਾਮਅਪਾਰ ॥ ਪ੫॥ ਗੜੀਆਭਸੜੀਭੈਰਵੀਭਾਲਾਨੇਜਾਭਾਖੁ ॥ ਬਰਛੀਸੈਥੀਸਕਤ ਸਭਜਾਨਹਿਦੈਮੈਰਾਖੁ ॥ ੫ ॥ ਬਿਸਨਨਾਮਪ੍ਰਿਥਮੈਉਚਰਿਪੁਨਪਦਸ ਸਉਚਾਰਿ ॥ ਨਾਮਸੁਦਰਸਨਕੇ ਸਭੇਨਿਕਸਤਜਾਹਿਅਪਾਰ ॥ ੫੭॥ ਮੂਰਿਪਦਪ੍ਰਿਥਮਉਚਾਰਿਕੈ ਮਰਦਨਬਹੁਰਿਕਹੋ ॥ ਨਾਮਸੁਦਰਸਨਚੱਕ Digitized by Panjab Digital Library | www.panjabdigilib.org