ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੮)

ਸਦਾਏਕਰੂਪੰ॥ ਸਭੈਲੋਕਭੂਪੰ॥ ਅਜੇਅੰਅਜੀਅੰ॥ ਸਰਨਿਯੰਸ ਹਾਯੰ॥ ੩੯॥ ਪੋਖਗਪਾਨੰ॥ ਮਹਾਲੋਕਦਾਨੰ॥ ਭਵਿਖਯੰਭ ਵੇਯੰ॥ ਨਮੋਨਿਰਜਰੇਯੰ॥ ੪੦॥ ਮਧੁਮਾਨਮੰਡੰ॥ ਸੁਭੰਰੰਡਝੰ ਡੰ॥ ਸਿਰਸੇਤਛਤੰ॥ ਲਸੰਹਾਥਅੱਤ੍ਰੀ॥ ੪੧॥ ਸੁਣੇਨਾਦਭਾਰੀ॥ ਸੇਛੱਧਾਰੀ॥ ਦਿਸਾਬਸਜੰ॥ ਸੁਣੇਦੋਖਭਾਜੰ॥ ੪੨ # ਸੁਣੇਗੱਦਸੱਦੰ॥ ਅਨੰਤੰਬਿਹੱਦੰ॥ ਘਟਾਜਾਣਸਯਾਮੰ॥ ਦੁਤੰਅ ਭਿਰਾਮੰ॥ ੪੩॥ ਚਤੁਰਬਾਹਚਾਰੰ॥ ਕਰੀਵੰਸੁਧਾਰੰ॥ ਗਦਾਸੰ ਖਚਕ੍ਰ॥ ਦਿਪੈਕਬਹੂੰ॥ ੪੪॥ ਨਰਾਜਛੰਦ॥ ਅਨੂਪਰੂਪ ਰਾਜਯੰ॥ ਨਿਹਾਰੋਂਕਾਮਲਾਯੈ॥ ਅਲੋਕਲੋਕਸੋਭਿਯੰ॥ ਬਿਲੋਕ ਲੋਕਲੋਭਿਯੰ॥ ੪੫॥ ਚੱਮਕਚੰਦ੍ਰੀਸਥੰ॥ ਰਹਿਓਲਜਾਇਈ ਸਿਧੰ॥ ਸਸੋਭਨਾਗਭੁਖਣੰ॥ ਅਨੇਕ ਦੁਸ਼ਟਦੂਖਣੰ॥੪੬॥ਕ੍ਰਿਪਾਣਪਾ ਣਧਾਰੀਅੰ॥ ਕਰੋਰਪਾਪਟਾਰੀਅੰ॥ ਗਦਾਸਟਿਪਾਣਿਯੰ॥ ਕ ਮਾਨਬਾਣਤਾਣਿਯੰ॥ ੪੭॥ ਸਬਦਿਸੰਖਬਜਿਯੰ। ਘੁਮੱਕਡੂੰਘ ਗਯੰ॥ ਸਰਣਿਨਾਥਭੋਰੀਅੰ॥ ਉਬਾਰਲਾਜਮੋਰੀਧੰ॥੪੮॥ ਅਨੇਕਰੂਪਸੋਹੀਅੰ॥ ਬਿਸੇਖਦੇਵਮੋਹੀਯੋ॥ ਅਦੇਵਦੇਵਦੇਵਲੰ॥ ਕ੍ਰਿਪਾਨਿਧਾਨਕੇਵਲੰ॥ ੪੯॥ ਸੁਆਦਅੰਤਏਕਿਯੰ॥ ਧਰੇਸਰੂਪ ਅਨੇਕਿਯੰ॥ ਕ੍ਰਿਪਾਣਪਾਣਰਾਜਿਈ। ਬਿਲੋਕ ਪਾਪਭਾਜਈ॥੫॥ ਅਲੰਕ੍ਰਿਤੰਸੁਦੇਹਿਯੰ॥ ਭਨੋਮਨੋਕਿਮੋਹਿਯੰ॥ ਕਮਾਨਬਾਣਧਾਰਹੀ॥ ਅਨੇਕ ਸਟਾਰਹੀ॥੫੧॥ ਘਮੱਕਿਘੁੰਘਰੰਸੁਰੰ॥ਨਵਨਨਾਦਨੁਪਰੰ॥ ਲਬਿਜੁਲੰਜੁਲੀ। ਪਵਿਤ੍ਰਪਰਮਨਿਰਮਲੰ॥੫੨॥ ਕੋਟਕਛੰਦ॥ ਤੁਸਾਦਿ॥ ਨਵਨੇਵਰਨਾਦਸਰੰਨਿਰਮਲੰ॥ਮੁਖਿਬਿਜੁਲਜੁਆਲਘ ਣੰਜਲੀ।ਮਦਰਾਕਰਿਮੱਤਿਮਹਾਭਭਕੰ॥ਬਨਮੈਮਨੋਬਾਘਬਚਾਬਕੰ। ਪ੩॥ ਭਵਭੂਤਭਵਿੱਖਭਵਾਨਭਵੰ॥ ਕਲਕਾਰਣਉਬਾਰਣਏਕਤੁਵੰ॥ ਸਭਠੌਰਨਿਰੰਤਰਨਿੱਤਨਥੰ॥ ਮੰਗਲਰੂਪਭੁਯੰਸਭਯੰ॥੫੪ ਦ੍ਰਿੜਦਾੜਕਰਾਲਞੈਸੇਤਉਧੰ॥ ਜਿਹਭਾਜਤਦੁਸਟਬਿਲੋਕਜੁਧੰ॥ ਮਦਮੱਤ ਕ੍ਰਿਪਾਣਕਰਾਲਰੰ॥ ਜੈਸੱਦਸੁਰਾਸੁਰਯੰਉਚਰੰ॥੫੫॥ ਨਵਕਿੰਕਣਿਨੇਵਰਨਾਦਿਹੁਅੰ॥ ਚਲਚਾਲਸਭਾਚਲਕੰਪਭੂਅੰ॥ ਘਣਘੁੰਘਰਘੰਟਣਘੋਰਸੁਰੈ॥ ਚਰਚਾਰਚਚਾਚਰਯੰਹੁਹਰੈ॥ ੫॥ ਚਲਚਉਦਹਚੱਕ ਨਚੱਕੂਫਿਰੰ॥ ਬਢਵੰਘਟਵੈਹਰੀਅੰਸੁਭਰੈ॥ ਜ ਗਜੀਵਜਿਤੇਜਯੰਥਯੈ॥ ਅਸਕੋਜੁਤਵਾਇਸਅੰਮਲਯੰ॥੫੭॥