ਸਮੱਗਰੀ 'ਤੇ ਜਾਓ

ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਣੇਦੂਤ ਲਰਜੰ॥ ਸ੍ਵਵੰ ਸ੍ਰੌਣ ਸੋਹੰ॥ ਮਹਾਂਮਾਨ ਮੋਹੰ॥ ੨੩॥ ਭੁਜੰਗ ਪ੍ਰਯਾਤਛੰਦ॥ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ॥ ਰਚੇ ਅੰਡਜੰ ਖੰਡ ਬ੍ਰਮੰਡ ਏਵੰ॥ ਦਿਸਾ ਬਿਦਿਸਾਯੰ ਜਿਮੀ ਆਸਮਾਣੰ॥ ਚਤਰ ਬੇਦ ਕਥਿਯੰ ਕਰਾਣੰਪੁਰਾਣੰ॥ ੨੪॥ ਰਚੇ ਰੈਣ ਦਿਵਸੰ ਥਪੈ ਸੂਰਚੰਦੰ॥ ਠਟੇ ਦਈਵ ਦਾਨੋ ਰਚੇ ਬੀਰਬਿ੍ਦ੍ਰੰ॥ ਕਰੀ ਲੋਹ ਕਲਮੰ ਲਿਖਯੋ ਲੇਖ ਮਾਥੰ॥ ਸਬੈ ਜੇਰ ਕੀਨੇ ਬਲੀ ਕਾਲ ਹਾਥੰ ੨੫॥ ਕਈ ਮੇਟ ਡਾਰੇ ਉਸਾਰੇ ਬਨਾਏ॥ ਉਪਾਰੇ ਗੜੇ ਫੇਰਿ ਮੇਟੇ ਉਪਾਏ॥ ਕ੍ਰਿਆ ਕਾਲਜੂਕੀ ਕਿਨੂੰ ਨ ਪਛਾਨੀ॥ ਘਨਿਯੋ ਪੈ ਬਿਹੈ ਹੈ ਘਨਿਯੋ ਪੈ ਬਿਹਾਨੀ॥ ੨੬॥ ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ॥ ਮਹਾਂਦੀਨ ਕੇਤੇ। ਪ੍ਰਿਥੀ ਮਾਂਝ ਹੂਏ॥ ਸਮੈ ਆਪਨੀ ਆਪਨੀ ਅੰਤ ਮੂਏ॥ ੭॥ ਜਿਤੇ ਅਉਲੀਆ ਅੰਬੀਆ ਹੋਇ ਬੀਤੇ॥ ਤਿਤਿਯੋ ਕਾਲ ਜੀਤਾ ਨਿਤੇ ਕਾਲ ਜੀਤੇ। ਜਿਤੇ ਰਾਮ ਸੇ ਕ੍ਰਿਸ਼ਨ ਹੁਇ ਬਿਸ਼ਨ ਆਏ॥ ਤਿਤਿਯੋਂ ਕਾਲ ਖਾਪ ਯੋਨ ਤੇ ਕਾਲਘਾਏ॥ ੨੮॥ ਜਿਤੇ ਇੰਦ੍ਰ ਚੰਦ੍ਰ ਸੇ ਹੋਤ ਆਏ॥ ਤਿਤਿਯੋ ਕਾਲ ਖਾਪਾਨ ਤੇ ਕਾਲ ਘਾਏ॥ ਜਿਤੇ ਅਉਲੀਆ ਅੰਬੀਆ ਗੌਸ ਹ੍ਵੈ ਹੈਂ॥ ਸਭੈ ਕਾਲ ਕੇ ਅੰਤ ਦਾੜਾ ਤਲੈਹੈ॥ ੨੯॥ ਜਿਤੇ ਮਾਨਧਾਤਾ ਦਿਰਾਜਾ ਸੁਹਾਏ॥ ਸਭੈ ਬਾਂਧ ਕੈ ਕਾਲ ਜੇਲੇ ਚਲਾਏ॥ ਜਿਨੈ ਨਾਮ ਤਾਕਉ-ਚਾਰੋ ਉਬਾਰੇ॥ ਬਿਨਾ ਸਾਮ ਤਾਕੀ ਲਖੈ ਕੋਟਿ ਮਾਰੇ॥ ੩੦॥ ਰਸਾ ਵਲਛੰਦ॥ ਤ੍ਵਪ੍ਰਸਾਦਿ॥ ਚਮੱਕਹਿ ਕ੍ਰਿਪਾਣੰ॥ ਅਭੂਤੰ ਭਯਾਣੰ॥ਧੁਨੀ ਨੇਵਰਾਣੰ॥ ਘੁਰੰਘੰਘ੍ਰਯਾਣੰ॥ ੩੧॥ ਚਤੁਰਬਾਹ ਚਾਰੰ॥ ਨਿਰਜੂਟੰਸੁਧਾਰੰ॥ ਗਦਾਪਾਸਸੋਹੰ॥ ਜਮੰਮਾਨਮੋਹੰ॥ ੩॥ ਸੁਭੰਜੀਭਜੁਆਲੰ॥ ਸੁਦਾੜਾਕਰਾਲੰ॥ ਬਜੀ ਬੰਬਸੰਖੰ॥ ਉਠੇਨਾਦ ਬੰਖੰ॥ ੩੩॥ ਸੁਭੰ ਰੂਪ ਸਿਆਮੰ॥ ਮਹਾਂ ਸੋਭ ਧਾਂਮੰ। ਛਬੇਚਾਰਚਿਤ੍ਰੰ॥ ਪਰੇਅੰ ਪਵਿਤ੍ਰੰ॥ ੩੪॥ ਭੁਜੰਗਪ੍ਰਯਾਤਛੰਦ॥ ਸਿਰੰਸੇਤਛਤ੍ਰੰ॥ ਸੁਸੁਭ੍ਰੰ ਬਿਰਾਜੰ॥ ਲਖੇ ਛੈਲਛਾਯਾ ਕਰੇ ਤੇਜਲਾਜੰ॥ ਬਿਸਾਲਾਲ ਨੈਨੰ ਮਹਾਂਰਾਜ ਸੋਹੰ। ਢਿਗੰਅੰਸਮਾਲੰ ਹਸੰ ਕੋਟ ਕ੍ਰੋਹੰ॥ ੩੫॥ ਕਹੂੰ ਰੂਪ ਧਾਰੇ ਮਹਾਰਾਜ ਸੋਹੰ॥ ਕਹੂੰ ਦੇਵ ਕੰਨਿਆਨ ਕੇ ਮਾਨ ਮੋਹੰ॥ ਕਹੂੰ ਬੀਰ ਹ੍ਵੈ ਕੈ ਧਰੇ ਬਾਨ ਪਾਨੰ॥ ਕਹੂੰ ਭੂਪ ਹ੍ਵੈ ਕੈ ਬਜਾਏ ਨਿਸਾਨੰ॥ ੩੬॥ ਰਸਾਵਲਛੰਦ॥ ਧਨੁਰ ਬਾਂਨ ਧਾਰੇ॥ ਛਕੇ ਛੈਲ ਭਾਰੇ॥ ਲਏ ਖਗ ਐਸੇ॥ ਮਹਾਂਬੀਰ ਜੈਸੇ॥ ੩੭॥ ਜੁਰੇ ਜੰਗ ਜੋਰੰ॥ ਕ ਰੇ ਯੁੱਧ ਘੋਰੰ॥ ਕ੍ਰਿਪਾ ਨਿਧਿ ਦਿਆਲੰ॥ ਸਦਾਯੰ ਕ੍ਰਿਪਾਲੰ ॥੩੮॥