ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/717

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੮੫ ) ਦਿਬਖਾਨਨਕੀਜੀਐ॥ ਨਾਇਕਪਦਕੱਤਾਕੇ ਪਾਛੇਦੀਜੀਐ ॥ ਸੱਥ ਦਕੋਕਹੀਯੋਬਹੁਰਸੁਧਾਰਕੈ ॥ ਹੋਨਾਮਤੁਪਕਕੇਲੀਜਹੁਸੁਕਵਿਵਿਚਾਰਕੈ ॥੭੬੯॥ ਤ੍ਰਿਣਹਾਰਿਪਕੋਆਦਿਬਖਾਨਨਕੀਜੀਐ॥ਨਾਥਸਬਦਕੋਤਾ ਕੇਪਾਛੇਦੀਜੀਐ । ਸੱਤਸਬਦਕੋਤਾਕੇਅੰਤਬਖਾਨੀਐ ॥ ਹੋਨਾਮਤੁਪਕ ਕੇਸਕਲਚਤੁਰਪਹਿਚਾਨੀਐ॥੭੭॥ ਦੋਹਰਾ॥ ਤ੍ਰਿਣਰਿਪਆਦਿ ਚਉਰਕੈਪਤਿਰਿਪਅੰਤਉਚਾਰੁ ॥ ਸਭਹੀਨਾਮਤੁਫੰਗਕੇਲੀਜਹੁਸੁਘਰ ਸੁਧਾਰ ॥ ੭੭੧॥ ਚੌਪਈ॥ ਤ੍ਰਿਣੁਰਿਪਆਦਿਉਚਾਰਨਕੀਜੈ ॥ ਤਾਂਪਾਛੇਨਾਇਕਪਦਦੀਜੈ ॥ ਸੱਤ ਬਦਕੋਬਹੁਰਉਚਾਰੋ ॥ ਨਾਮਤੁਪਕ ਕੇ ਸਕਲਵਿਚਾਰੋ ॥੭੭੨॥ਭੁਜਾਂਤਕ ਸਬਦਾਦਿਉਚਾਰੋ ॥ ਨਾਇਕ ਪਾਛੇਪਦਡਾਰੋ ॥ ਸੱਤ੍ਰ ਬਦਕੋਬਹੁਰਭਣਿਜੈ ॥ ਨਾਮਤੁਫੰਗਚੀਨਚਿਤ ਲਿੱਜੈ ॥ ੭੮੩ ॥ ਪ੍ਰਿਥੀਜਾਅਰਿਸਬਦਾਦਿਉਚਾਰੋ ॥ ਤਾਪਾਛੇਨਾਇਕ ਪਦਡਾਰੋਂ। ਸੱਤ੍ਰ ਸ਼ਬਦਕੋਬਹੁਰਬਖਾਨੈ ॥ ਨਾਮਤੁਪਕਕੇਸਭਪਹਿਚਾਨੋ ॥੭੧੪॥ ਅੜਿੱਲ ॥ ਭੂਸੁਭਰਿਪਸਬਦਾਦਿਬਖਾਨਨਕੀਜੀਐ ॥ ਤਾਕੇਪਾਛੈਬਹੁਰਨਾਥਪਦਦੀਜੀਐ॥ ਸੱਤ ਸਬਦਕੋਤਾਕੇਅੰਤਉਚਾਰੀਐ ॥ ਹੋਸਕਲਤੁਪਕਕੋਨਾਮਬੀਨਵਿਚਾਰੀਐ॥੭੭੫ ॥ ਚੌਪਈ ॥ ਉਰਵਿਜਸਬਦਸੁਆਦਿਉਚਾਰੋ ॥ਰਿਪਨਾਇਕਪਾਛੇਪਦਡਾਰੋ। ਸੱਤ੍ਰ ਸਬਦਕੋਬਹੁਭਣਿਜੈ ॥ ਨਾਮਤੁਫੰਗਚੀਨਚਿਤਲਿੱਜੈ ॥ ੭੭੬॥ਥੇ ਸੰਧਰਜਾਸਉਚਾਰੋ ॥ਨਾਇਕ ਸਬਦਅੰਤਦੈਡਾਰੋ॥ ਸੱਤ ਸਬਦਕੋਬਹੁ ਰਉਚਰੀਐ ॥ ਨਾਮਬੰਦੂਕ ਚਿੱਤਮੈ ਧਰੀਐ॥ ੭੭੭ ॥ ਪੂਰਨਆਦਿਉ ਚਾਰਨਕੀਜੈ ॥ ਜਰਿਪਪਦਕੋਪਾਛੇਦੀਜੈ॥ ਸੱਸਬਦਕੋਬਹੂਰਬਖਾਨੋ ॥ਨਾਮਤੁਪਕਕੇ ਸਕਲਪਛਾਨੋ॥੭੭੮॥ ਦੈਪੁਨਆਦਿਸਬਦਕੋਦਿੱਜੈ ॥ ਤਾਂਪਾਛੇਚਰਸਬਦਭਨਿੱਜੈ ॥ ਸੱਤ ਬਦਕੋਬਹੁਰਉਚਾਰੋ ॥ ਨਾਮਤੁ ਪਕਕੇਸਕਲ ਸਵਾਰੋ ॥੭੭੯॥ ਸਿੱਸਟਨਪਦਕੋਆਦਿਉਚਾਰੋ ॥ ਜਾ ਕਹਿਪਪਾਛੇਦੈਡਾਰੋ॥ ਸੱਬਦਕੋਬਹੁਰਭਣਿਜੈ ॥ ਨਾਮਤੁਫੰਗਚੀਨ ਚਿਤਲਿੱਜੈ ॥ ੭੮੦ ॥ ਧਰਨਮਬਦਕੋਆਦਿਉਚਾਰੋ ॥ ਜਾਚਰਪਦ ਪਾਛੇਤਿਹਡਾਰੋ ॥ ਸੱਤ ਸਬਦਕੋਬਹੁਰਬਖਾਨਹੁ॥ ਸਭਨਾਮਤੁਪਕਕੇ ਜਾਨਹੁ॥੭੮੧ ॥ ਧਰਾਸਭਦਕੋਆਦਿਬਖਾਨਹੁ ॥ ਜਾਚਰਪਦਪਾਛੇ ਤਿਹਠਾਨੋ ॥ ਸੱਤ੍ਰ ਸਬਦਕੋਬਹੁਰਉਚਾਰੋ । ਨਾਮਤੁਫੰਗਸਕਲਚਿਤਧਾਰੋ ॥੭੮੨ ॥ ਦੋਹਰਾ ॥ ਭੂਜਆਦਿਉਚਾਰਕੈਚਰਪਦਬਹੁਰਉਚਾਰ ॥ ਰਿਪਕਹਿਨਾਮਤੁਫੰਗਕੇਲੀਜਹੁਸੁਕਵਿਸੁਧਾਰ॥ ੭੮੩ ॥ ਚੌਪਈ ॥ Digitized by Panjab Digital Library | www.panjabdigilib.org