ਪੰਨਾ:ਦਸਮ ਪਾਤਸ਼ਾਹੀ ਕਾ ਗੁਰੂ ਗ੍ਰੰਥ ਸਾਹਿਬ.pdf/718

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੮੬ ) ਦੂਮਨੀਆਦਿਉਚਾਰਨਕੀਜੈ ॥ ਜਾਚਰਕ ਹਿਨਾਇਕਪਦਦੀਜੈ ॥ ਸੱਤ ਸੋਬਦਕੇ ਬਹੁਰਬਖਾਨੋ॥ ਨਾਮਤੁਪਕੇ ਸਭਪਹਿਚਾਨੋ ॥੭੮੪ ॥ ਬ੍ਰਿਛ ਨਿਜਆਦਿਉਚਾਰਨਕੀਜੈ ॥ ਚਰਨਾਇਕਪਾਛੇਪਦਦੀਜੈ ॥ ਸੱਤ੍ਰ ਸਬਦ ਕੋਬਹੁਰਭਣਿਜੈ।ਨਾਮਤੁਫੰਗਚੀਨਚਿਤਲਿੱਜੈ ॥੭੮੫॥ ਧਰਏਸਰਣੀ ਆਦਿਬਖਾਨੋ ॥ ਤਪਾਛੇ ਜਾ ਚਰਪਦਠਾਨੋ ॥ ਸੱਬਦਕੋਬਹੁਰਬਖਾਨ ਹ।। ਸਭਨਾਮਤੁਪਕੇ ਜਾਨਹੁ॥੭੮੭ ॥ ਧਰਾਟਨੀਆਦਿਉਚਾਰੋ ॥ਜਾਨਾਇਕਚਰਸਬਦਵਿਚਾਰੋ ॥ ਸਭਨਾਮਤੁਪਕੇਜਾਨੋ ॥ ਯਾ ਮੈਕਛੂਭੇਦਨਹੀਮਾਨੋ॥੭੮੭ ॥ ਅੜਿੱਲ ॥ ਬਾਰਧਨੀਸਬਦਾਦਿਉ ਚਾਰਨਕੀਜੀਐ॥ ਜਾਚਰਨਾਇਕਸਬਦਅੰਤਤਿਹਦੀਜੀਐ ॥ ਸੱਤ੍ਰਸ ਬਦਕੋਤਾਂਕੇਅੰਤਉਚਾਰੀਐ ॥ ਹੋ ਸਕਲਤੁਪਕਕਨਾਮਚਤੁਰਚਿੱਤਧਾਰੀ ਐ॥੭੮੮॥ ਸਾਮੰਞੁਨਿਸਬਦਾਦਿਉਚਾਰੋਜਾਨਕੈ ॥ ਜਾਚਰਤਾਕੇਪੁ ਨਪਾਛੇਪਦਨਾਨਕੈ । ਸੱਤ ਸਬਦਕੋਤਾਕੇ ਅੰਤ ਉਚਾਰੀਐ ॥ ਹੋ ਸਕਲਤੁ ਪਕਕੇਨਾਮਬੀਨਵਿਚਾਰੀਐ॥੭੮੬॥ਨੀਰਰਾਸਕੋਆਦਿਉਚਾਰਨ ਕੀਜੀਐ ॥ਜਾਚਰਨਾਇਕਸਬਦਅੰਤਤਿਹਦੀਜੀਐ।। ਸੱਤ ਸਬਦਕੋਤਾਂ ਕੋਅੰਤਬਖਾਨੀਐ॥ਹੋ ਸਕਲਤੁਪਕਕੇਨਾਮਸਾਚਪਹਿਚਾਨੀਐ॥੭੯੦ ॥ ਚੌਪਈ ॥ ਨੀਰਾਲਯਣੀਆਦਿਉਚਾਰੋ ॥ ਜਾਚਰਨਾਇਕਬਹੁਰਵਿਚ ਚਾਰੋ ॥ ਤਾਂਕੈਅੰਤ ਸੱਤ੍ਰ ਪਦਦੀਜੈ । ਨਾਮਤੁਫੰਗਚੀਨਚਿਤਲੀਜੈ ॥ ੭੯੧॥ ਅੜਿੱਲ ॥ ਨੀਰਧਨੀਸਬਦਾਦਿਉਚਾਰੋਜਾਨਕੈ॥ ਜਾਚਰ ਨਾਇਕਪਦਕੋਪਾਛੇਠਾਨਕੈ ॥ ਸੱਤ ਬਦਕੋਤਾਕੇ ਅੰਤਉਚਾਰੀਐ॥ ਹੋ ਸਕਲਤੁਪਕਕੇਨਾਮਬੀਨਵਿਚਾਰੀਐ॥੭੯੨॥ ਦੋਹਰਾ॥ ਬਾਰਾ ਣੀ ਆਦਿਕਹਿਜਾਚਰਪਤਿਪਦਦੇਹੁ ॥ ਸੱਤ੍ਰ ਬਦਪੁਨਭਾਖੀਐਨਾ ਮਤੁਪਕਲਖਿਲੇਹੁ॥੭੯੩ ॥ ਅੜਿੱਲ ॥ ਜਰਾਸਨਨੀਆਦਿਉ ਚਾਰਨਕੀਜੀਐ॥ਜਾਚਰਨਾਇਕਪਦਤਿਹਪਾਛੇਦੀਜੀਐ॥ ਸੱਬਦ ਕੋਤਾਂਕੇਅੰਤਉਚਾਰੀਐ। ਹੋਸਕਲਤੁਪਕਕੇਨਾਮਸਕਵਿਵਿਚਾਰੀਐ ॥ ੯੪॥ ਚੌਪਈ॥ ਕੰਨਿਧਨੀਸਬਦਾਦਿਭਨਿੱਜੈ ॥ ਜਾਚਰਕਹਿਨਾ ਇਕਪਦਿੱਜੈ ।। ਸੱਤ ਸਬਦਕੋਅੰਤਉਚਾਰੋ ॥ ਨਾਮਤੁਪਕਕੇ ਸਕਲਵਿ ਚਾਰੋ ॥੭੯੫ ॥ ਅੰਬਜਨੀਸਬਦਾਦਿਬਖਾਨੋ ॥ ਜਾਚਰਕਹਿਨਾਇਕ ਪਦਠਾਨੇ ॥ ਸੱਬਦਕੋਬਹੁਰਭਣਿਜੈ ॥ ਨਾਮਤੁਫੰਗਚੀਨਚਿਤਲਿਜੈ ॥੭੯੬॥ ਜਲਣੀਆਦਿਬਖਾਨਨਕੀਜੈ ॥ ਜਾਚਰਪਤਪਾਛੈਪਦੀ ਜੈ ॥ ਸੱਤ੍ਰਸਬਦਕੋਅੰਤ ਬਖਾਨੋ ॥ਨਾਮਤੁਪਕਕੇ ਸਕਲਪਛਾਨੋ॥੭੯੭ Digitized by Panjab Digital Library | www.panjabdigilib.org